ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਪਰਿਵਾਰ ਵਿੱਚ ਹੋਇਆ ਵਾਧਾ ਵੱਡੀ ਗਿਣਤੀ ਵਿੱਚ ਅਹੁਦੇਦਾਰਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ 

ਰਾਜਪੁਰਾ/ਬਨੂੜ 01 ਅਕਤੂਬਰ (ਹਿਮਾਂਸ਼ੂ ਹੈਰੀ):ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੀ ਇਕ ਮੀਟਿੰਗ ਭਾਈ ਜੱਜ ਸਿੰਘ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ, ਪੰਜਾਬ ਪ੍ਰਧਾਨ ਨਿਰਮਲ ਸਿੰਘ ਸੇਖਣ ਮਾਜਰਾ, ਮੀਤ ਪ੍ਰਧਾਨ ਭਾਰਤ ਤੇਜਿੰਦਰ ਸਿੰਘ ਲੀਲਾ ਮੋਹੀ, ਗੁਰਦੇਵ ਸਿੰਘ ਸਲਾਹਕਾਰ ਪੰਜਾਬ ਗੁਰਮੀਤ ਸਿੰਘ ਅਕਬਰਪੁਰ ਯੂਥ ਜ਼ਿਲ੍ਹਾ ਪ੍ਰਧਾਨ ਪਟਿਆਲਾ ਪਹੁੰਚੇ ਮੀਟਿੰਗ ਵਿੱਚ ਜਥੇਬੰਦੀ ਦੇ ਪਰਿਵਾਰ ਵਿੱਚ ਵਾਧਾ ਕਰਦੇ ਹੋਏ ਨਵੀਂ ਨਿਯੁਕਤੀਆਂ ਕੀਤੀਆਂ ਗਈਆਂ ਬਾਬਾ ਜਗਜੀਤ ਸਿੰਘ ਨੂੰ ਪ੍ਰਚਾਰਕ ਭਾਰਤ, ਆਤਮਾ ਸਿੰਘ ਮੀਤ ਪ੍ਰਧਾਨ ਜ਼ਿਲ੍ਹਾ ਪਟਿਆਲਾ ਬਾਬਾ ਜੱਜ ਸਿੰਘ ਨੂੰ ਬਲਾਕ ਪ੍ਰਧਾਨ ਰਾਜਪੁਰਾ ਨਿਯੁਕਤ ਕੀਤਾ ਗਿਆ। ਇਹਨਾਂ ਨਵੇਂ ਨਿਯੁਕਤ ਕੀਤੇ ਅਹੁਦੇਦਾਰਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਜਥੇਬੰਦੀ ਲਈ ਦਿਨ ਰਾਤ ਮਿਹਨਤ ਕਰਾਂਗੇ ਅਤੇ ਜੇ ਕਿਸੇ ਵੀਰ ਭੈਣ ਨੂੰ ਸਾਡੀ ਜਰੂਰਤ ਹੋਈ ਉਸਦੀ ਮਦਦ ਲਈ ਹਮੇਸ਼ਾ ਤਿਆਰ ਰਹਾਂਗੇ ਇਸ ਮੌਕੇ ਜਸਵਿੰਦਰ ਸਿੰਘ ਮੈਂਬਰ ਪੰਚਾਇਤ ਸਤਨਾਮ ਸਿੰਘ ਮੈਂਬਰ ਪੰਚਾਇਤ ਮੁਖਤਿਆਰ ਸਿੰਘ ਜਸਵੰਤ ਸਿੰਘ ਗੁਰਸੇਵਕ ਸਿੰਘ ਸੁਰਿੰਦਰ ਸਿੰਘ ਸ਼ਿਆਮ ਸਿੰਘ ਜਗੀਰ ਸਿੰਘ ਜੰਡੋਲੀ ਰਾਜਵੀਰ ਸਿੰਘ ਪਹਿਰ ਦਲਜੀਤ ਸਿੰਘ ਪਹਿਰ ਨਿਸ਼ਾਨ ਸਿੰਘ ਸਰਪੰਚ ਪਹਰ ਕਲਾਂ ਸੁਖਵਿੰਦਰ ਸਿੰਘ ਸ਼ੰਭੂ ਕਲਾਂ ਸੁੱਚਾ ਸਿੰਘ ਬਲਦੇਵ ਸਿੰਘ ਜੋਗਿੰਦਰ ਸਿੰਘ ਗੁਰਵਿੰਦਰ ਸਿੰਘ ਸੋਨੀ ਮੈਂਬਰ ਪੰਚਾਇਤ ਬਿੱਟੂ ਖਰਾਜਪੁਰ ਤੋਂ ਇਲਾਵਾ ਵੱਖ-ਵੱਖ ਆਗੂ ਸਾਹਿਬਾਨ ਮੌਜੂਦ ਸਨ।


Leave a Reply

Your email address will not be published. Required fields are marked *