ਪੰਜਾਬ ਟ੍ਰੇਡ ਕਮਿਸ਼ਨ ਦੀ ਸੇਹਰਾ ਮੀਟਿੰਗ ਵਿੱਚ ਪੁੱਜੀਆਂ ਪੰਜਾਹ ਸ਼ਿਕਾਇਤਾਂ,ਪੰਜਾਬ ਟ੍ਰੇਡ ਕਮਿਸ਼ਨ ਵਿਚ ਆਈਆਂ ਸਾਰੀਆਂ ਸਮੱਸਿਆਵਾਂ ਹੱਲ ਹੋਣਗੀਆਂ- ਗੁਰਪ੍ਰੀਤ ਸਿੰਘ ਧਮੋਲੀ

पंजाब ट्रेड कमीशन की सेहरा मीटिंग में पचास शिकायतें मिलीं, पंजाब ट्रेड कमीशन की सभी समस्याओं का समाधान किया जाएगा – गुरप्रीत सिंह धमोली

Fifty complaints received in Punjab Trade Commission’s Sehra meeting, all problems faced by Punjab Trade Commission will be resolved – Gurpreet Singh Dhamoli

ਰਾਜਪੁਰਾ,27 ਜੂਨ(ਹਿਮਾਂਸ਼ੂ ਹੈਰੀ):ਪਿੰਡ ਸੇਹਰਾ ਦੀ ਮਾਰਕੀਟ ਵਿਖੇ ਹਲਕਾ ਘਨੌਰ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮੰਨਣ ਅਤੇ ਮੈਂਬਰ ਕੀਰਤ ਸਿੰਘ ਸੇਹਰਾ ਦੀ ਅਗਵਾਈ ਹੇਠ ਪੰਜਾਬ ਟ੍ਰੇਡ ਕਮਿਸ਼ਨ ਵਲੋਂ ਵਪਾਰ ਮਿਲਣੀ ਕਰਵਾਈ ਗਈ ਜਿਸ ਵਿਚ ਵਿਸ਼ੇਸ਼ ਤੌਰ ਤੇ ਪੰਜਾਬ ਟ੍ਰੇਡ ਕਮਿਸ਼ਨ ਪਟਿਆਲਾ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਅਤੇ ਐਸ ਡੀ ਐਮ ਰਾਜਪੁਰਾ ਰਵਿੰਦਰ ਬਾਂਸਲ ਪਹੁੰਚੇ । ਇਸ ਮੌਕੇ ਪੰਜਾਹ ਸ਼ਿਕਾਇਤਾ ਪੰਜਾਬ ਟ੍ਰੇਡ ਕਮਿਸ਼ਨ ਕੋਲ ਪਹੁੰਚੀਆਂ ਜਿਸ ਵਿਚ ਮੁੱਖ ਤੌਰ ਤੇ ਪਾਣੀ ਦੀ ਨਿਕਾਸੀ ,ਬਿਜਲੀ ਬੋਰਡ ਨਾਲ ਸਬੰਧਤ, ਪੰਚਾਇਤ ਵਿਭਾਗ ਨਾਲ ਸਬੰਧਤ ਅਤੇ ਪੁਲਸ ਨਾਲ ਸਬੰਧਤ ਸਨ ।ਇਸ ਮੌਕੇ ਪੰਜਾਬ ਟਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਪੰਜਾਬ ਟ੍ਰੇਡ ਕਮਿਸ਼ਨ ਭਾਰਤ ਦਾ ਪਹਿਲਾ ਟਰੇਡ ਕਮਿਸ਼ਨ ਹੈ ਜੋ ਖੁਦ ਛੋਟੇ ਤੋਂ ਛੋਟੇ ਵਪਾਰੀਅਆਂ ਕੋਲ ਖੁਦ ਚਲ ਕੇ ਜਾਂਦਾ ਹੈ ਅਤੇ ਉਹਨਾਂ ਦੀਆਂ ਸਮੱਸਿਆ ਹੱਲ ਕਰਵਾਉਂਦਾ ਹੈ । ਉਨਾਂ ਕਿਹਾ ਕੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਹਰ ਸਮੇਂ ਵਪਾਰੀਆਂ ਨਾਲ ਖੜੀ ਹੈ ਅਤੇ ਉਹਨਾਂ ਦੇ ਵਪਾਰ ਕਰਨ ਵਿੱਚ ਕੋਈ ਵੀ ਆ ਰਹੀ ਸਮੱਸਿਆ ਦਾ ਤੁਰੰਤ ਹੱਲ ਕਰਨ ਲਈ ਵਚਨਬੱਧ ਹੈ । ਇਸ ਮੌਕੇ ਐਸ ਡੀ ਐਮ ਸਾਹਿਬ ਨੇ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਸਮੱਸਿਆ 30 ਦਿਨਾਂ ਵਿੱਚ ਹੱਲ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਬੀ ਡੀ ਪੀ ੳ ਘਨੌਰ ਜਤਿੰਦਰ ਸਿੰਘ ਢਿਲੋਂ, ਐਸ ਐਚ ਓ ਜਰਨੈਲ ਸਿੰਘ, ਸਾਰੇ ਵਿਭਾਗਾਂ ਦੇ ਅਫਸਰ, ਹਰਦੀਪ ਸਿੰਘ ਟਿੰਕੂ ਧਮੋਲੀ ,ਲੱਕੀ ਗੋਪਾਲਪੁਰ, ਧਰਮ ਸਿੰਘ ਪਬਰੀ, ਰਜੇਸ਼ ਕੁਮਾਰ ਕੌੜਾ ,ਗੁਰਚਰਣ ਸਿੰਘ ਸੇਹਰਾ , ਰਣਜੀਤ ਸਿੰਘ, ਨਰਿੰਦਰ ਸਿੰਘ ਅਵਤਾਰ ਸਿੰਘ ਗੁਰਨਾਮ ਸਿੰਘ ਰਾਜੇਸ਼ ਕੁਮਾਰ ਨਿਰਮਲ ਸਿੰਘ ਭਾਰਤ ਭੂਸ਼ਨ ਪਰਦੀਪ ਸਿੰਘ ਗੁਰਸੇਵਕ ਸਿੰਘ ਗੁਰਚਰਨ ਸਿੰਘ ਲਖਵਿੰਦਰ ਸਿੰਘ,ਹਾਜ਼ਰ ਸਨ



राजपुरा, 27 जून (हिमांशु हैरी): पंजाब ट्रेड कमीशन की तरफ से हलका घनौर के चेयरमैन गुरप्रीत सिंह मनन और मेंबर कीरत सिंह सेहरा की लीडरशिप में गांव सेहरा के मार्केट में एक ट्रेड मीट ऑर्गनाइज़ की गई, जिसमें पंजाब ट्रेड कमीशन पटियाला के वाइस चेयरमैन गुरप्रीत सिंह धमोली और SDM राजपुरा रविंदर बंसल खास तौर पर मौजूद थे। इस मौके पर पंजाब ट्रेड कमीशन को पचास शिकायतें मिलीं, जिनमें मुख्य रूप से पानी की निकासी, बिजली बोर्ड, पंचायत डिपार्टमेंट और पुलिस से जुड़ी शिकायतें शामिल थीं। इस मौके पर पंजाब ट्रेड कमीशन के वाइस चेयरमैन गुरप्रीत सिंह धमोली ने कहा कि पंजाब ट्रेड कमीशन इंडिया का पहला ऐसा ट्रेड कमीशन है जो खुद छोटे से छोटे ट्रेडर्स के पास जाकर उनकी प्रॉब्लम सॉल्व करवाता है। उन्होंने कहा कि आम आदमी पार्टी की भगवंत मान सरकार हमेशा ट्रेडर्स के साथ है और उन्हें बिजनेस करने में आ रही किसी भी प्रॉब्लम को तुरंत सॉल्व करने के लिए कमिटेड है। इस मौके पर SDM साहिब ने भरोसा दिलाया कि उनकी प्रॉब्लम 30 दिन के अंदर सॉल्व कर दी जाएंगी। इस मौके पर बीडीपीओ घनौर जतिंदर सिंह ढिल्लों, एसएचओ जरनैल सिंह, सभी विभागों के अधिकारी, हरदीप सिंह टिंकू धमोली, लकी गोपालपुर, धर्म सिंह पाबड़ी, राजेश कुमार कौरा, गुरचरण सिंह सेहरा, रणजीत सिंह, नरिंदर सिंह अवतार सिंह गुरनाम सिंह राजेश कुमार निर्मल सिंह भारत भूषण प्रदीप सिंह गुरसेवक सिंह गुरचरण सिंह लखविंदर सिंह मौजूद थे।

Rajpura, June 27 (Himanshu Harry): A business meeting was organized by the Punjab Trade Commission under the leadership of Ghanour Constituency Chairman Gurpreet Singh Manan and member Kirat Singh Sehra at the market of Pind Sehra, in which especially Vice Chairman of Punjab Trade Commission Patiala Gurpreet Singh Dhamoli and SDM Rajpura Ravinder Bansal arrived. On this occasion, fifty complaints reached the Punjab Trade Commission, mainly related to water drainage, electricity board, panchayat department and police. On this occasion, Vice Chairman of Punjab Trade Commission Gurpreet Singh Dhamoli said that Punjab Trade Commission is the first trade commission in India which goes to the small traders themselves and solves their problems. He said that the Bhagwant Mann government of the Aam Aadmi Party is standing with the traders at all times and is committed to immediately solve any problem arising in their doing business. On this occasion SDM Sahib assured that their problems will be solved in 30 days. On this occasion, BDP Ghanoor Jatinder Singh Dhillon, SHO Jarnail Singh, officers of all departments, Hardeep Singh Tinku Dhamoli, Lucky Gopalpur, Dharam Singh Pabri, Rajesh Kumar Kaura, Gurcharan Singh Sehra, Ranjit Singh, Narinder Singh Avtar Singh Gurnam Singh Rajesh Kumar Nirmal Singh Bharat Bhushan Pardeep Singh Gursevak Singh Gurcharan Singh Lakhwinder Singh were present.

Leave a Reply

Your email address will not be published. Required fields are marked *