ਪੰਜਾਬ ਟ੍ਰੇਡ ਕਮਿਸ਼ਨ ਵਲੋਂ ਵੱਡੀ ਮੰਗ ਪੂਰੀ ਕਰਨ ‘ਤੇ ਮਹਿੰਦਰਗੰਜ ਬਾਜ਼ਾਰ ਦੇ ਦੁਕਾਨਦਾਰਾਂ ਵਿਚ ਖੁਸ਼ੀ ਦੀ ਲਹਿਰ-ਧਮੋਲੀ

पंजाब ट्रेड कमीशन ने बड़ी मांग पूरी की, महेंद्रगंज मार्केट के दुकानदार खुश

Shopkeepers of Mahendraganj market rejoice as Punjab Trade Commission fulfills major demand

ਰਾਜਪੁਰਾ,17 ਜੂਨ (ਹਿਮਾਂਸ਼ੂ ਹੈਰੀ):ਅੱਜ ਮਹਿੰਦਰਗਜ ਬਾਜ਼ਾਰ ਦੇ ਦੁਕਾਨਦਾਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਬਾਜ਼ਾਰ ਦੀ ਦਹਾਕਾ ਪੁਰਾਣੀ ਮੰਗ ਪੂਰੀ ਹੋ ਗਈ। ਜਾਣਕਾਰੀ ਦਿੰਦਿਆ ਪੰਜਾਬ ਟ੍ਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਮਹਿੰਦਰਗੰਜ ਬਾਜ਼ਾਰ ਵਿਚ ਟ੍ਰੇਡ ਕਮਿਸ਼ਨ ਦੇ ਚੇਅਰਮੈਨ ਟਿੰਕੂ ਬਾਂਸਲ ਦੀ ਅਗਵਾਈ ਹੇਠ ਵਪਾਰੀਆਂ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਦੁਕਾਨਦਾਰ ਵੀਰਾਂ ਨੇ ਦੱਸਿਆ ਕਿ ਕਰੀਬ ਇਕ ਦਹਾਕੇ ਤੋਂ ਪੁਰਾਣਾ ਬੱਸ ਸਟੈਂਡ ਵਿਚ ਬੱਸਾਂ ਨਾ ਆਉਣ ਕਾਰਨ ਕੰਮ ਕਾਰ ਠੱਪ ਹੋਣ ਕਾਰਨ ਦੁਕਾਨਦਾਰ ਆਪਣੀਆਂ ਦੁਕਾਨਾਂ ਘੱਟ ਰੇਟ ਤੇ ਵੇਚਣ ਲਈ ਮਜਬੂਰ ਸਨ ਅਤੇ ਦੁਕਾਨਾਂ ਵੇਚਣ ਉਪਰੰਤ ਕਿਸੇ ਹੋਰ ਦੁਕਾਨ ਤੇ ਨੌਕਰੀ ਕਰਨ ਲਈ ਮਜਬੂਰ ਸਨ । ਗੁਰਪ੍ਰੀਤ ਸਿੰਘ ਧਮੋਲੀ ਨੇ ਦੱਸਿਆ ਕਿ ਇਨਾਂ ਦੀ ਮੰਗ ਪੰਜਾਬ ਟ੍ਰੇਡ ਕਮਿਸ਼ਨ ਦੀਆਂ ਬੈਠਕਾਂ ਵਿਚ ਜੋਰਦਾਰ ਢੰਗ ਨਾਲ ਰੱਖਣ ਅਤੇ ਲਗਾਤਾਰ ਮਿਹਨਤ ਨਾਲ ਅੱਜ ਪਟਿਆਲਾ ਤੋਂ ਦਿੱਲੀ ,ਚੰਡੀਗੜ੍ਹ, ਮੁਹਾਲੀ, ਅੰਬਾਲਾ ਆਉਣ ਅਤੇ ਜਾਣ ਵਾਲੀਆਂ ਬੱਸਾਂ ਸ਼ੁਰੂ ਹੋ ਗਈਆਂ ਹਨ ਇਸ ਖੁਸ਼ੀ ਵਿਚ ਦੁਕਾਨਦਾਰ ਵੀਰਾਂ ਵਲੋਂ ਪੰਜਾਬ ਟ੍ਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਪਟਿਆਲਾ ਗੁਰਪ੍ਰੀਤ ਸਿੰਘ ਧਮੋਲੀ ਅਤੇ ਹਲਕਾ ਰਾਜਪੁਰਾ ਦੇ ਚੇਅਰਮੈਨ ਟਿੰਕੂ ਬਾਂਸਲ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਇਹ ਬੱਸਾਂ ਰਾਜਪੁਰਾ ਟਾਊਨ ਅਤੇ ਪੁਰਾਣਾ ਬੱਸ ਸਟੈਂਡ ਰੇਲਵੇ ਸਟੇਸ਼ਨ ਰਾਹੀਂ ਚੱਲਣ ਨਾਲ ਮਹਿੰਦਰਗੰਜ ਬਾਜ਼ਾਰ ਵਿਚ ਰੌਣਕਾਂ ਲੱਗਣਗੀਆਂ ਅਤੇ ਟਾਊਨ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ । ਇਸ ਮੌਕੇ ਪੰਜਾਬ ਟ੍ਰੇਡ ਕਮਿਸ਼ਨ ਰਾਜਪੁਰਾ ਦੇ ਮੈਂਬਰ ਮੁਕੇਸ਼ ਗੁਪਤਾ, ਕੀਰਤ ਸਿੰਘ ਸੇਹਰਾ,ਡਾਕਟਰ ਅਸ਼ੋਕ, ਮਨੀਸ਼ ਸੂਦ, ਸੁਖਵਿੰਦਰ ਸਿੰਘ ਸੁੱਖੀ ਚੀਫ ਇੰਸਪੈਕਟਰ ਪੀ ਆਰ ਟੀ ਸੀ, ਇੰਸਪੈਕਟਰ ਗੁਰਤੇਜ ਸਿੰਘ, ਇੰਸਪੈਕਟਰ ਜਸਪਾਲ ਸਿੰਘ, ਬਲਜਿੰਦਰ ਸਿੰਘ ਅੱਡਾ ਇੰਚਾਰਜ ਰਾਜਪੁਰਾ, ਲੱਕੀ ਪ੍ਰਧਾਨ ,ਵਿਕਾਸ ਵਰਮਾ, ਸਚਿਨ ਬਾਂਸਲ, ਜਸਵਿੰਦਰ ਸਿੰਘ, ਰਾਜਿੰਦਰ ਕੁਮਾਰ, ਜਸਵੰਤ ਸਿੰਘ ਪ੍ਰਧਾਨ ਟੈਕਸੀ ਸਟੈਂਡ, ਮੋਹਨ ਬੈਕਰੀ, ਚੌਹਾਨ ਟੇਲਰ, ਗੁਰਿੰਦਰ ਸਿੰਘ ਹਾਜ਼ਰ ਸਨਪੰਜਾਬ ਟ੍ਰੇਡ ਕਮਿਸ਼ਨ ਵਲੋਂ ਵੱਡੀ ਮੰਗ ਪੂਰੀ ਕਰਨ ਤੇ ਮਹਿੰਦਰਗੰਜ ਬਾਜ਼ਾਰ ਦੇ ਦੁਕਾਨਦਾਰਾਂ ਵਿਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ, ਜਦੋਂ ਬਾਜ਼ਾਰ ਦੀ ਦਹਾਕਾ ਪੁਰਾਣੀ ਮੰਗ ਪੂਰੀ ਹੋ ਗਈ। ਜਾਣਕਾਰੀ ਦਿੰਦਿਆ ਪੰਜਾਬ ਟ੍ਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਮਹਿੰਦਰਗੰਜ ਬਾਜ਼ਾਰ ਵਿਚ ਟ੍ਰੇਡ ਕਮਿਸ਼ਨ ਦੇ ਚੇਅਰਮੈਨ ਟਿੰਕੂ ਬਾਂਸਲ ਦੀ ਅਗਵਾਈ ਹੇਠ ਵਪਾਰੀਆਂ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਦੁਕਾਨਦਾਰ ਵੀਰਾਂ ਨੇ ਦੱਸਿਆ ਕਿ ਕਰੀਬ ਇਕ ਦਹਾਕੇ ਤੋਂ ਪੁਰਾਣਾ ਬੱਸ ਸਟੈਂਡ ਵਿਚ ਬੱਸਾਂ ਨਾ ਆਉਣ ਕਾਰਨ ਕੰਮ ਕਾਰ ਠੱਪ ਹੋਣ ਕਾਰਨ ਦੁਕਾਨਦਾਰ ਆਪਣੀਆਂ ਦੁਕਾਨਾਂ ਘੱਟ ਰੇਟ ਤੇ ਵੇਚਣ ਲਈ ਮਜਬੂਰ ਸਨ ਅਤੇ ਦੁਕਾਨਾਂ ਵੇਚਣ ਉਪਰੰਤ ਕਿਸੇ ਹੋਰ ਦੁਕਾਨ ਤੇ ਨੌਕਰੀ ਕਰਨ ਲਈ ਮਜਬੂਰ ਸਨ । ਗੁਰਪ੍ਰੀਤ ਸਿੰਘ ਧਮੋਲੀ ਨੇ ਦੱਸਿਆ ਕਿ ਇਨਾਂ ਦੀ ਮੰਗ ਪੰਜਾਬ ਟ੍ਰੇਡ ਕਮਿਸ਼ਨ ਦੀਆਂ ਬੈਠਕਾਂ ਵਿਚ ਜੋਰਦਾਰ ਢੰਗ ਨਾਲ ਰੱਖਣ ਅਤੇ ਲਗਾਤਾਰ ਮਿਹਨਤ ਨਾਲ ਅੱਜ ਪਟਿਆਲਾ ਤੋਂ ਦਿੱਲੀ ,ਚੰਡੀਗੜ੍ਹ, ਮੁਹਾਲੀ, ਅੰਬਾਲਾ ਆਉਣ ਅਤੇ ਜਾਣ ਵਾਲੀਆਂ ਬੱਸਾਂ ਸ਼ੁਰੂ ਹੋ ਗਈਆਂ ਹਨ ਇਸ ਖੁਸ਼ੀ ਵਿਚ ਦੁਕਾਨਦਾਰ ਵੀਰਾਂ ਵਲੋਂ ਪੰਜਾਬ ਟ੍ਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਪਟਿਆਲਾ ਗੁਰਪ੍ਰੀਤ ਸਿੰਘ ਧਮੋਲੀ ਅਤੇ ਹਲਕਾ ਰਾਜਪੁਰਾ ਦੇ ਚੇਅਰਮੈਨ ਟਿੰਕੂ ਬਾਂਸਲ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਇਹ ਬੱਸਾਂ ਰਾਜਪੁਰਾ ਟਾਊਨ ਅਤੇ ਪੁਰਾਣਾ ਬੱਸ ਸਟੈਂਡ ਰੇਲਵੇ ਸਟੇਸ਼ਨ ਰਾਹੀਂ ਚੱਲਣ ਨਾਲ ਮਹਿੰਦਰਗੰਜ ਬਾਜ਼ਾਰ ਵਿਚ ਰੌਣਕਾਂ ਲੱਗਣਗੀਆਂ ਅਤੇ ਟਾਊਨ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ । ਇਸ ਮੌਕੇ ਪੰਜਾਬ ਟ੍ਰੇਡ ਕਮਿਸ਼ਨ ਰਾਜਪੁਰਾ ਦੇ ਮੈਂਬਰ ਮੁਕੇਸ਼ ਗੁਪਤਾ, ਕੀਰਤ ਸਿੰਘ ਸੇਹਰਾ,ਡਾਕਟਰ ਅਸ਼ੋਕ, ਮਨੀਸ਼ ਸੂਦ, ਸੁਖਵਿੰਦਰ ਸਿੰਘ ਸੁੱਖੀ ਚੀਫ ਇੰਸਪੈਕਟਰ ਪੀ ਆਰ ਟੀ ਸੀ, ਇੰਸਪੈਕਟਰ ਗੁਰਤੇਜ ਸਿੰਘ, ਇੰਸਪੈਕਟਰ ਜਸਪਾਲ ਸਿੰਘ, ਬਲਜਿੰਦਰ ਸਿੰਘ ਅੱਡਾ ਇੰਚਾਰਜ ਰਾਜਪੁਰਾ, ਲੱਕੀ ਪ੍ਰਧਾਨ ,ਵਿਕਾਸ ਵਰਮਾ, ਸਚਿਨ ਬਾਂਸਲ, ਜਸਵਿੰਦਰ ਸਿੰਘ, ਰਾਜਿੰਦਰ ਕੁਮਾਰ, ਜਸਵੰਤ ਸਿੰਘ ਪ੍ਰਧਾਨ ਟੈਕਸੀ ਸਟੈਂਡ, ਮੋਹਨ ਬੈਕਰੀ, ਚੌਹਾਨ ਟੇਲਰ, ਗੁਰਿੰਦਰ ਸਿੰਘ ਹਾਜ਼ਰ ਸਨ।

राजपुरा, 17 जून (हिमांशु हैरी): आज महेंद्रगंज मार्केट के दुकानदारों में खुशी की लहर दौड़ गई जब मार्केट की दशकों पुरानी मांग पूरी हो गई। जानकारी देते हुए पंजाब ट्रेड कमीशन के वाइस चेयरमैन गुरप्रीत सिंह धमोली ने बताया कि ट्रेड कमीशन के चेयरमैन टिंकू बंसल की लीडरशिप में महेंद्रगंज मार्केट में व्यापारियों की एक मीटिंग हुई, जिसमें दुकानदारों ने बताया कि करीब एक दशक से बस स्टैंड पर बसें न आने की वजह से काम बंद हो गया था और दुकानदारों को अपनी दुकानें कम रेट पर बेचनी पड़ रही थीं और दुकानें बेचने के बाद दूसरी दुकान में काम करने को मजबूर होना पड़ रहा था। गुरप्रीत सिंह धमोली ने कहा कि पंजाब ट्रेड कमीशन की मीटिंग में अपनी मांग को मजबूती से रखने और लगातार कोशिश से आज पटियाला से दिल्ली, चंडीगढ़, मोहाली, अंबाला के लिए बसें शुरू हो गई हैं। इस खुशी में दुकानदारों ने पंजाब ट्रेड कमीशन के वाइस चेयरमैन पटियाला गुरप्रीत सिंह धमोली और राजपुरा हलके के चेयरमैन टिंकू बंसल का लड्डू खिलाकर मुंह मीठा कराया। ये बसें राजपुरा टाउन और पुराने बस स्टैंड रेलवे स्टेशन से होकर चलेंगी, जिससे महिंदरगंज मार्केट में रौनक बढ़ेगी और शहर के लोगों को बड़ी सुविधा मिलेगी। इस मौके पर पंजाब ट्रेड कमीशन राजपुरा के सदस्य मुकेश गुप्ता, कीरत सिंह सेहरा, डॉ. अशोक, मनीष सूद, सुखविंदर सिंह सुखी, चीफ इंस्पेक्टर PRTC, इंस्पेक्टर गुरतेज सिंह, इंस्पेक्टर जसपाल सिंह, बलजिंदर सिंह अड्डा इंचार्ज राजपुरा, लकी प्रधान, विकास वर्मा, सचिन बंसल, जसविंदर सिंह, राजिंदर कुमार, जसवंत सिंह प्रधान टैक्सी स्टैंड, मोहन बेकरी, चौहान टेलर, गुरिंदर सिंह मौजूद थे। पंजाब ट्रेड कमीशन द्वारा मार्केट की दशकों पुरानी मांग पूरी होने पर महिंदरगंज मार्केट के दुकानदारों में खुशी की लहर देखी गई। जानकारी देते हुए पंजाब ट्रेड कमीशन के वाइस चेयरमैन गुरप्रीत सिंह धमोली ने बताया कि ट्रेड कमीशन के चेयरमैन टिंकू बंसल की लीडरशिप में महेंद्रगंज बाज़ार में व्यापारियों की एक मीटिंग हुई, जिसमें दुकानदारों ने बताया कि लगभग एक दशक से बंद बस स्टैंड पर बसें न आने की वजह से दुकानदारों को अपनी दुकानें कम रेट पर बेचनी पड़ रही हैं और दुकानें बेचने के बाद उन्हें दूसरी दुकान में काम करने के लिए मजबूर होना पड़ रहा है। गुरप्रीत सिंह धमोली ने बताया कि पंजाब ट्रेड कमीशन की मीटिंग में उनकी ज़ोरदार मांग और लगातार कोशिशों की वजह से आज पटियाला से दिल्ली, चंडीगढ़, मोहाली, अंबाला के लिए बसें शुरू हो गई हैं। इस खुशी में दुकानदारों ने पंजाब ट्रेड कमीशन के वाइस चेयरमैन पटियाला गुरप्रीत सिंह धमोली और हलका राजपुरा चेयरमैन टिंकू बंसल का लड्डू खिलाकर मुंह मीठा कराया। ये बसें राजपुरा टाउन और पुराने बस स्टैंड रेलवे स्टेशन से होकर चलेंगी, जिससे महेंद्रगंज बाज़ार की रौनक बढ़ेगी और शहर के लोगों को बड़ी सुविधा मिलेगी। इस मौके पर पंजाब व्यापार आयोग राजपुरा के सदस्य मुकेश गुप्ता, कीरत सिंह सेहरा, डॉ. अशोक, मनीष सूद, सुखविंदर सिंह सुखी चीफ इंस्पेक्टर पीआरटीसी, इंस्पेक्टर गुरतेज सिंह, इंस्पेक्टर जसपाल सिंह, बलजिंदर सिंह अड्डा इंचार्ज राजपुरा, लक्की प्रधान, विकास वर्मा, सचिन बांसल, जसविंदर सिंह, राजिंदर कुमार, जसवंत सिंह प्रधान टैक्सी स्टैंड, मोहन बेकरी, चौहान टेलर, गुरिंदर सिंह मौजूद थे।

Rajpura, June 17 (Himanshu Harry): Today, there was a wave of joy among the shopkeepers of Mahendraganj market when the decade-old demand of the market was fulfilled. Giving information, Punjab Trade Commission Vice Chairman Gurpreet Singh Dhamoli said that a meeting of traders was held in Mahendraganj market under the leadership of Trade Commission Chairman Tinku Bansal, in which shopkeepers told that due to the non-arrival of buses at the bus stand for almost a decade, the work was stopped and the shopkeepers were forced to sell their shops at low rates and after selling the shops, they were forced to work in another shop. Gurpreet Singh Dhamoli said that after putting their demand strongly in the meetings of the Punjab Trade Commission and with continuous effort, buses from Patiala to Delhi, Chandigarh, Mohali, Ambala have started today. In this joy, the shopkeepers sweetened the faces of Punjab Trade Commission Vice Chairman Patiala Gurpreet Singh Dhamoli and Rajpura constituency Chairman Tinku Bansal with laddus. These buses will ply through Rajpura Town and Old Bus Stand Railway Station, adding excitement to the Mahinderganj market and providing great convenience to the town residents. On this occasion, members of Punjab Trade Commission Rajpura, Mukesh Gupta, Kirat Singh Sehra, Dr. Ashok, Manish Sood, Sukhwinder Singh Sukhi, Chief Inspector PRTC, Inspector Gurtej Singh, Inspector Jaspal Singh, Baljinder Singh Adda Incharge Rajpura, Lucky Pradhan, Vikas Verma, Sachin Bansal, Jaswinder Singh, Rajinder Kumar, Jaswant Singh Pradhan Taxi Stand, Mohan Bakery, Chauhan Tailor, Gurinder Singh were present. A wave of joy was seen among the shopkeepers of Mahinderganj market after the Punjab Trade Commission fulfilled a big demand, when the market’s decade-old demand was fulfilled. Giving information, Punjab Trade Commission Vice Chairman Gurpreet Singh Dhamoli said that a meeting of traders was held in Mahendraganj Bazaar under the leadership of Trade Commission Chairman Tinku Bansal, in which shopkeepers told that due to the non-arrival of buses at the bus stand, which has been closed for almost a decade, the shopkeepers were forced to sell their shops at low rates and after selling the shops, they were forced to work in another shop. Gurpreet Singh Dhamoli said that due to their strong demand in the meetings of the Punjab Trade Commission and with continuous effort, buses from Patiala to Delhi, Chandigarh, Mohali, Ambala have started today. In this joy, the shopkeepers sweetened the faces of Punjab Trade Commission Vice Chairman Patiala Gurpreet Singh Dhamoli and Halqa Rajpura Chairman Tinku Bansal with laddus. These buses will ply through Rajpura Town and Old Bus Stand Railway Station, adding charm to Mahendraganj Bazaar and providing great convenience to the residents of the town. On this occasion, Punjab Trade Commission Rajpura members Mukesh Gupta, Kirat Singh Sehra, Dr. Ashok, Manish Sood, Sukhwinder Singh Sukhi Chief Inspector PRTC, Inspector Gurtej Singh, Inspector Jaspal Singh, Baljinder Singh Adda Incharge Rajpura, Lucky Pradhan, Vikas Verma, Sachin Bansal, Jaswinder Singh, Rajinder Kumar, Jaswant Singh Pradhan Taxi Stand, Mohan Bakery, Chauhan Tailor, Gurinder Singh were present.

Leave a Reply

Your email address will not be published. Required fields are marked *