ਦੇਖੋ ਸਫ਼ਾਈ ਕਰਮਚਾਰੀ ਪ੍ਰਧਾਨ ਹੰਸ ਰਾਜ ਨੇ ਕਿਉ ਘੇਰਿਆ ਸੈਨੀਟਰੀ ਇੰਸਪੈਕਟਰ ਵਿਕਾਸ ਚੌਧਰੀ ਅਤੇ ਠੇਕੇਦਾਰ ਨੂੰ

ਨਗਰ ਕੋਂਸਲ ਰਾਜਪੁਰਾ ਦੇ ਸਫਾਈ ਸੇਵਕ ਯੁਨੀਅਨ ਦੇ ਕੌਮੀ ਪ੍ਰਧਾਨ ਹੰਸਰਾਜ ਬਨਵਾੜੀ ਨੇ ਪਿਛਲੇ ਸਾਲ ਹੋਏ ਇੱਕ ਸੜਕੀ ਹਾਦਸੇ ਵਿੱਚ ਮ੍ਰਿਤ ਹੋਈ ਮਹਿਲਾ ਸਫਾਈ ਸੇਵਕ ਦਾ ਬਣਦਾ ਮੁਆਵਜ਼ਾ ਨਾ ਦੇਣ ਦੇ ਵਿਰੋਧ ਵਿੱਚ ਸੈਨੇਟਰੀ ਇੰਸਪੈਕਟਰ ਵਿਕਾਸ ਚੌਧਰੀ ਸਮੇਤ ਘੇਰਿਆ ਠੇਕੇਦਾਰ

Leave a Reply

Your email address will not be published. Required fields are marked *