🎖ਗਲੈਂਟਰੀ ਅਵਾਰਡ ਨਾਲ ਸਨਮਾਨਿਤ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਬਣੇ ਥਾਣਾ ਸਿਟੀ ਰਾਜਪੁਰਾ ਦੇ ਨਵੇਂ SHO👮‍♂

ਲੋਕਲ ਰੈਂਕ ਇੰਸਪੈਕਟਰ ਕਿਰਪਾਲ ਸਿੰਘ ਨੰਬਰ 1250/ਪਟਿਆਲਾ ਦੀ ਬਦਲੀ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਤੋਂ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਦੀ ਤੁਰੰਤ ਕੀਤੀ ਜਾਂਦੀ ਹੈ, ਇੰਚਾਰਜ ਯੂਨਿਟ ਇਸ ਪੁਲਿਸ ਕਰਮਚਾਰੀ ਨੂੰ ਤੁਰੰਤ ਨਵੀ ਮਾਮੂਰੀ ਦਾ ਰਵਾਨਾ/ਤਾਇਨਾਤ ਕਰਨ ਦੇ ਜਿੰਮੇਵਾਰ ਹੋਣਗੇ।

ਨੰਬਰ

3212-35 /ਐਸ/ਸੈਨਾ ਕਲਰਕ. 22-04-2025

ਉਤਾਰਾ

1.ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਪਟਿਆਲਾ ਰੇਂਜ, ਪਟਿਆਲਾ ਜੀ ਪਾਸ ਸੂਚਨਾ ਹਿੱਤ।

2.ਡਿਪਟੀ ਕਮਿਸ਼ਨਰ, ਪਟਿਆਲਾ ਜੀ ਪਾਸ ਸੂਚਨਾ ਹਿੱਤ।

3.ਰੀਡਰ ਟੂ ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਪਾਸ ਹੁਕਮ ਦਰਜ ਕਰਨ ਹਿੱਤ।

4.ਸਟੈਨੋ ਟੂ ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਪਾਸ ਸੂਚਨਾ ਹਿੱਤ।

5.ਨੋਡਲ ਅਫਸਰ ਆਈ.ਐਚ.ਆਰ.ਐਮ.ਐਸ. ਪਟਿਆਲਾ ਪਾਸ ਸੂਚਨਾ ਅਤੇ ਲੋੜੀਦੀ ਕਾਰਵਾਈ ਹਿੱਤ।

6.ਲੇਖਾਕਾਰ, ਸੀਆਰਸੀ ਅਤੇ ਇੰਚ.iHRMS ਸ਼ਾਖਾ, ਡੀਪੀਓ ਪਟਿ. ਪਾਸ ਸੂਚਨਾ ਤੇ ਲੋੜੀਦੀ ਕਾਰਵਾਈ ਹਿੱਤ।

7.ਸਮੂਹ ਸਬੰਧਤ ਪਾਸ ਸੂਚਨਾ ਅਤੇ ਤੁਰੰਤ ਪਾਲਣਾ ਕਰਨ ਹਿੱਤ।

Leave a Reply

Your email address will not be published. Required fields are marked *