ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੋਣ ਉਹ ਦੂਜਿਆਂ ‘ਤੇ ਪੱਥਰ ਨਹੀਂ ਮਾਰਦੇ-ਚੇਅਰਮੈਨ ਦੀਪਕ ਸੂਦ

जिनके अपने घर शीशे के होते हैं, वे दूसरों पर पत्थर नहीं फेंकते – चेयरमैन दीपक सूद

Those who have their own houses made of glass do not throw stones at others – Chairman Deepak Sood

ਰਾਜਪੁਰਾ,06 ਜੁਲਾਈ (ਹਿਮਾਂਸ਼ੂ ਹੈਰੀ) “ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿੱਚ ਚੱਲ ਰਿਹਾ ਕਾਟੋ ਕਲੇਸ਼ ਵੱਧਦਾ ਹੀ ਜਾ ਰਿਹਾ ਹੈ ਅਤੇ ਹੁਣ ਕਾਂਗਰਸੀ ਆਗੂ ਆਪਣੇ ਕਾਟੋ ਕਲੇਸ਼ ਦੀ ਸਮਾਪਤੀ ਲਈ ਦਿੱਲੀ ਦੇ ਹੁਕਮਾਂ ਦੀ ਉਡੀਕ ਕਰ ਰਹੇ ਹਨ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਪ ਦੇ ਉੱਘੇ ਆਗੂ ਅਤੇ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਵੱਲੋਂ ਕਾਂਗਰਸ ਪਾਰਟੀ ਅੰਦਰ ਚੱਲ ਰਹੀ ਪ੍ਰਧਾਨਗੀ ਦੀ ਲੜਾਈ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ। ਚੇਅਰਮੈਨ ਦੀਪਕ ਸੂਦ ਨੇ ਕਿਹਾ ਕਿ ਕਾਂਗਰਸੀ ਹਰ ਚੌਥੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੀ ਪੰਜਾਬ ਇਕਾਈ ਉੱਪਰ ਦਿੱਲੀ ਦੇ ਇਸ਼ਾਰਿਆਂ ਤੇ ਚੱਲਣ ਦੇ ਦੋਸ਼ ਲਾਉਂਦੇ ਰਹਿੰਦੇ ਸਨ ਪਰ ਹੁਣ ਪੰਜਾਬ ਕਾਂਗਰਸ ਦੀ ਆਪਸੀ ਧੜੇਬੰਦੀ ਇੰਨੀ ਜ਼ਿਆਦਾ ਉੱਭਰ ਕੇ ਸਾਹਮਣੇ ਆ ਗਈ ਹੈ ਕਿ ਹਰ ਚੌਥੇ ਦਿਨ ਪੰਜਾਬ ਦੇ ਕਾਂਗਰਸੀਆਂ ਨੂੰ ਹੁਕਮ ਚਾੜ੍ਹ ਕੇ ਦਿੱਲੀ ਬੁਲਾਇਆ ਜਾਂਦਾ ਹੈ ਅਤੇ ਹੁਣ ਅਹੁਦੇਦਾਰੀਆਂ ਐਲਾਨਣ ਦੇ ਬਾਵਜੂਦ ਕਾਂਗਰਸ ਵਿੱਚ ਪਿਆ ਕਾਟੋ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਦੇ ਕਾਂਗਰਸੀ ਆਗੂ ਇਸ ਕਾਟੋ ਕਲੇਸ਼ ਦੀ ਸਮਾਪਤੀ ਲਈ ਆਪਣੀ ਦਿੱਲੀ ਸਥਿਤ ਪਾਰਟੀ ਹਾਈ ਕਮਾਂਡ ਵੱਲ ਵੇਖ ਰਹੇ ਹਨ। ਉਨ੍ਹਾਂ ਨੇ ਕਾਂਗਰਸੀਆਂ ਤੇ ਸਿਆਸੀ ਵਾਰ ਕਰਦਿਆਂ ਕਿਹਾ ਕਿ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੋਣ ਉਹ ਦੂਜਿਆਂ ਉੱਤੇ ਪੱਥਰ ਨਹੀਂ ਮਾਰਦੇ। ਉਨ੍ਹਾਂ ਨੇ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਸ੍ਰੀ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਇਕਾਈ ਨੂੰ ਪੰਜਾਬ ਦੇ ਹਾਲਾਤਾਂ ਅਨੁਸਾਰ ਫੈਸਲੇ ਲੈਣ ਦੀ ਖੁੱਲ ਦਿੱਤੀ ਹੋਈ ਹੈ।

राजपुरा, 6 जुलाई (हिमांशु हैरी) “पंजाब कांग्रेस की लीडरशिप में चल रहा काटो झगड़ा बढ़ता जा रहा है और अब कांग्रेस नेता अपना काटो झगड़ा खत्म करने के लिए दिल्ली से ऑर्डर का इंतजार कर रहे हैं।” ये विचार AAP के बड़े नेता और मार्केट कमेटी राजपुरा के चेयरमैन दीपक सूद ने कांग्रेस पार्टी में चल रही प्रेसिडेंट की लड़ाई के बारे में एक प्रेस स्टेटमेंट जारी करते हुए कहे। चेयरमैन दीपक सूद ने कहा कि कांग्रेसी पहले मुख्यमंत्री भगवंत मान और AAP की पंजाब यूनिट पर हर चौथे दिन दिल्ली के इशारों पर चलने का आरोप लगाते थे, लेकिन अब पंजाब कांग्रेस की अंदरूनी गुटबाजी इतनी खुलकर सामने आ गई है कि हर चौथे दिन पंजाब से कांग्रेसियों को ऑर्डर देकर दिल्ली बुलाया जा रहा है और अब पदाधिकारियों की घोषणा के बावजूद कांग्रेस में काटो झगड़ा खत्म होने का नाम नहीं ले रहा है। पंजाब कांग्रेस के नेता इस काटो झगड़े को खत्म करने के लिए दिल्ली में अपनी पार्टी हाईकमान की तरफ देख रहे हैं। उन्होंने कांग्रेसियों पर राजनीतिक हमला करते हुए कहा कि जिनके अपने घर शीशे के होते हैं, वे दूसरों पर पत्थर नहीं फेंकते। उन्होंने कहा कि AAP के नेशनल कन्वीनर श्री केजरीवाल ने मुख्यमंत्री भगवंत मान और पंजाब यूनिट को पंजाब के हालात के हिसाब से फैसले लेने की आज़ादी दी है।

Rajpura, July 6 (Himanshu Harry) “The ongoing Kato conflict in the leadership of Punjab Congress is increasing and now Congress leaders are waiting for orders from Delhi to end their Kato conflict” expressed these views while issuing a press statement regarding the ongoing presidential battle within the Congress party by prominent AAP leader and Chairman of Market Committee Rajpura Deepak Sood. Chairman Deepak Sood said that Congressmen used to accuse Chief Minister Bhagwant Mann and AAP’s Punjab unit of following Delhi’s instructions every fourth day, but now the internal factionalism of Punjab Congress has come to the fore so much that every fourth day, Congressmen from Punjab are being called to Delhi by issuing orders and now despite the announcement of office bearers, the Kato conflict in the Congress is not showing any sign of ending. Punjab Congress leaders are looking towards their party high command in Delhi to end this Kato conflict. He made a political attack on Congressmen and said that those whose own houses are made of glass do not throw stones at others. He said that AAP’s national convener Mr. Kejriwal has given Chief Minister Bhagwant Mann and the Punjab unit the freedom to take decisions according to the circumstances of Punjab.

Leave a Reply

Your email address will not be published. Required fields are marked *