ਗੁਰਪ੍ਰੀਤ ਸਿੰਘ ਧਮੋਲੀ ਨੇ ਡਾ.ਚਰਨਕਮਲ ਸਿੰਘ ਰਾਮਗੜ੍ਹੀਆ ਦਾ ਸਿਰੋਪਾਓ ਪਾ ਕੇ ਕੀਤਾ ਸਨਮਾਨ

गुरप्रीत सिंह धमोली ने डॉ. चरणकमल सिंह रामगढ़िया को सिरोपा देकर सम्मानित किया।

Gurpreet Singh Dhamoli honored Dr. Charankamal Singh Ramgarhia by presenting him with a siropa.

ਰਾਜਪੁਰਾ ,20 ਜੁਲਾਈ (ਹਿਮਾਂਸ਼ੂ ਹੈਰੀ):ਪੰਜਾਬ ਟ੍ਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਅੱਜ ਨਵਨਿਯੁਕਤ ਚੇਅਰਮੈਨ ਡਾ. ਚਰਨਕਮਲ ਸਿੰਘ, ਰਾਮਗੜ੍ਹੀਆ ਵੈਲਫੇਅਰ ਬੋਰਡ ਪੰਜਾਬ ਸਰਕਾਰ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ।ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਚਰਨਕਮਲ ਸਿੰਘ ਪਾਰਟੀ ਦੀ ਇਮਾਨਦਾਰੀ ਅਤੇ ਪਾਰਟੀ ਦੇ ਆਦੇਸ਼ਾਂ ਅਨੁਸਾਰ ਸਮਾਜ ਸੇਵਾ ਕਰ ਰਹੇ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਨਵੀਂ ਜ਼ਿੰਮੇਵਾਰੀ ਮਿਲਣ ‘ਤੇ ਡਾ. ਚਰਨਕਮਲ ਸਿੰਘ ਰਾਮਗੜ੍ਹੀਆ ਭਾਈਚਾਰੇ ਅਤੇ ਪੰਜਾਬ ਦੇ ਲੋਕਾਂ ਲਈ ਹੋਰ ਵਧੀਆ ਕੰਮ ਕਰਨਗੇ। ਇਸ ਮੌਕੇ ਕੀਰਤ ਸਿੰਘ ਸੇਹਰਾ ਮੈਂਬਰ ਟ੍ਰੇਡ ਕਮਿਸ਼ਨ ਅਤੇ ਚੰਨਣ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਮੂਹ ਆਗੂਆਂ ਨੇ ਡਾ. ਚਰਨਕਮਲ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ।

ਫੋਟੋ ਕੈਪਸ਼ਨ: ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਵੱਲੋਂ ਨਵਨਿਯੁਕਤ ਚੇਅਰਮੈਨ ਡਾ. ਚਰਨਕਮਲ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ। ਨਾਲ ਕੀਰਤ ਸਿੰਘ ਸੇਹਰਾ ਅਤੇ ਚੰਨਣ ਸਿੰਘ ਵੀ ਮੌਜੂਦ।

राजपुरा, 20 जुलाई (हिमांशु हैरी): पंजाब ट्रेड कमीशन के वाइस चेयरमैन गुरप्रीत सिंह धमोली ने आज रामगढ़िया वेलफेयर बोर्ड पंजाब सरकार के नए चेयरमैन डॉ. चरणकमल सिंह को सिरोपा देकर सम्मानित किया। इस मौके पर गुरप्रीत सिंह धमोली ने पार्टी लीडरशिप का धन्यवाद किया और कहा कि डॉ. चरणकमल सिंह पार्टी की ईमानदारी और पार्टी के आदेशानुसार समाज की सेवा कर रहे हैं। उन्होंने भरोसा जताया कि नई ज़िम्मेदारी मिलने के बाद डॉ. चरणकमल सिंह रामगढ़िया समाज और पंजाब के लोगों के लिए और भी अच्छा काम करेंगे। इस मौके पर ट्रेड कमीशन के मेंबर कीरत सिंह सेहरा और चन्नन सिंह खास तौर पर मौजूद थे। सभी नेताओं ने डॉ. चरणकमल सिंह को नई ज़िम्मेदारी के लिए बधाई दी।

फोटो कैप्शन: वाइस चेयरमैन गुरप्रीत सिंह धमोली नए चेयरमैन डॉ. चरणकमल सिंह को सिरोपा देकर सम्मानित करते हुए। कीरत सिंह सेहरा और चन्नन सिंह भी मौजूद थे।

Rajpura, July 20 (Himanshu Harry): Punjab Trade Commission Vice Chairman Gurpreet Singh Dhamoli today honored the newly appointed Chairman Dr. Charankamal Singh, Ramgarhia Welfare Board Punjab Government by presenting him with a siropa. On this occasion, Gurpreet Singh Dhamoli thanked the party leadership and said that Dr. Charankamal Singh is serving the society with the honesty of the party and as per the party’s orders. He expressed confidence that after getting the new responsibility, Dr. Charankamal Singh will do more good work for the Ramgarhia community and the people of Punjab. On this occasion, Kirat Singh Sehra, Member Trade Commission and Channan Singh were specially present. All the leaders congratulated Dr. Charankamal Singh for the new responsibility.

Photo Caption: Vice Chairman Gurpreet Singh Dhamoli honoring the newly appointed Chairman Dr. Charankamal Singh by presenting him with a siropa. Kirat Singh Sehra and Channan Singh were also present.

Leave a Reply

Your email address will not be published. Required fields are marked *