पटेल कॉलेज के कैंपस को और भी हरा-भरा बनाने के लिए फलदार और छायादार पेड़ लगाए गए।
Fruit and shade trees were planted to make the campus of Patel College even greener.

ਰਾਜਪੁਰਾ,20 ਜੁਲਾਈ (ਹਿਮਾਂਸ਼ੂ ਹੈਰੀ):ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਕਾਲਜ ਮੈਨੇਜਮੈਂਟ ਦੀ ਰਹਿਨੁਮਾਈ ਤੇ ਰੋਟਰੀ ਕਲੱਬ ਰਾਜਪੁਰਾ ਦੇ ਸਹਿਯੋਗ ਨਾਲ ਕਾਲਜ ਦੇ ਹਰੇ – ਭਰੇ ਕੈਂਪਸ ਨੂੰ ਹੋਰ ਵੀ ਛਾਂ -ਦਾਰ ਤੇ ਵਾਤਾਵਰਣ ਅਨੁਸਾਰੀ ਬਣਾਈ ਰੱਖਣ ਲਈ ਨਵੇਂ ਰੁੱਖ ਤੇ ਪੌਦੇ ਲਗਾਏ ਗਏ। ਜਿਹਨਾਂ ਵਿੱਚ ਅਨਾਰ,ਅਮਰੂਦ ਦੇ ਫਲਦਾਰ ਤੇ ਹਬਿਸਕਸ ਵਰਗੇ ਸਜਾਵਟੀ ਪੌਦੇ ਸ਼ਾਮਲ ਹਨ । ਇਸ ਮੌਕੇ ਕਾਲਜ ਮੈਨੇਜਮੈਂਟ ਦੇ ਪ੍ਰਧਾਨ ਦੇਵਕੀ ਨੰਦਨ ਸਕੱਤਰ ਵਿਜੇ ਆਰੀਆ ਤੇ ਮੈਨੇਜਮੈਂਟ ਦੇ ਹੋਰ ਸੀਨੀਅਰ ਮੈਂਬਰ ਸਾਹਿਬਾਨ ਤੇ ਰੋਟਰੀ ਕਲੱਬ ਦੇ ਪ੍ਰਧਾਨ ਐਡਵੋਕੇਟ ਸੁਮਿਤ ਮਹਿਤਾ,ਐਡਵੋਕੇਟ ਨਵਦੀਪ ਅਰੋੜਾ, ਐਡਵੋਕੇਟ ਰਾਹੁਲ ਜਲਨ ਤੇ ਹੋਰ ਮੈਂਬਰ ਸਾਹਿਬਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਹ ਪ੍ਰੋਗਰਾਮ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਤੇ ਕਾਲਜ ਸਟਾਫ ਦੀ ਮੌਜੂਦਗੀ ਨਾਲ ਸ਼ਾਨਦਾਰ ਹੋ ਨਿਬੜਿਆ।
राजपुरा, 20 जुलाई (हिमांशु हैरी): पटेल मेमोरियल नेशनल कॉलेज राजपुरा में, कॉलेज मैनेजमेंट की गाइडेंस में और रोटरी क्लब राजपुरा के सपोर्ट से, कॉलेज के हरे-भरे कैंपस को और ज़्यादा छायादार और एनवायरनमेंट फ्रेंडली बनाने के लिए नए पेड़-पौधे लगाए गए। इनमें अनार, अमरूद और गुड़हल जैसे सजावटी पौधे शामिल हैं। इस मौके पर कॉलेज मैनेजमेंट प्रेसिडेंट देवकी नंदन, सेक्रेटरी विजय आर्य और मैनेजमेंट के दूसरे सीनियर मेंबर और रोटरी क्लब प्रेसिडेंट एडवोकेट सुमित मेहता, एडवोकेट नवदीप अरोड़ा, एडवोकेट राहुल जालान और दूसरे मेंबर खास तौर पर शामिल हुए। यह प्रोग्राम प्रिंसिपल डॉ. चंद्र प्रकाश गांधी की लीडरशिप और कॉलेज स्टाफ की मौजूदगी में शानदार तरीके से किया गया।
Rajpura, July 20 (Himanshu Harry): At Patel Memorial National College Rajpura, under the guidance of the college management and with the support of Rotary Club Rajpura, new trees and plants were planted to make the green campus of the college more shady and environmentally friendly. These include ornamental plants like pomegranate, guava and hibiscus. On this occasion, College Management President Devaki Nandan, Secretary Vijay Arya and other senior members of the management and Rotary Club President Advocate Sumit Mehta, Advocate Navdeep Arora, Advocate Rahul Jalan and other members specially attended. This program was conducted brilliantly under the leadership of Principal Dr. Chandra Prakash Gandhi and the presence of college staff.