जीरकपुर में अकाली दल को बड़ा झटका, पूर्व पार्षद जगदेव सिंह भाजपा में शामिल
Big setback for Akali Dal in Zirakpur, former councilor Jagdev Singh joins BJP

ਡੇਰਾਬੱਸੀ/ਜ਼ੀਰਕਪੁਰ,28 ਅਪ੍ਰੈਲ(ਹਿਮਾਂਸ਼ੂ ਹੈਰੀ):ਨਗਰ ਕੌਂਸਲ ਚੋਣਾਂ ਨੂੰ ਲੈ ਕੇ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਦੌਰਾਨ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਪਾਰਟੀ ਵੱਲੋਂ ਰਾਜ ਵਿੱਚ ਆਪਣਾ ਆਧਾਰ ਮਜ਼ਬੂਤ ਕਰਨ ਲਈ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਭਾਜਪਾ ਪੰਜਾਬ ਵੱਲੋਂ ਪਿਛਲੇ ਸਮੇਂ ਦੌਰਾਨ ਸੰਗਠਨ ਨੂੰ ਮਜ਼ਬੂਤ ਕਰਨ, ਨਵੇਂ ਵਰਗਾਂ ਨੂੰ ਜੋੜਨ ਅਤੇ ਕੇਂਦਰ ਸਰਕਾਰ ਦੀਆਂ ਜਨ-ਕਲਿਆਣਕਾਰੀ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੱਡੇ ਪੱਧਰ ‘ਤੇ ਯਤਨ ਕੀਤੇ ਗਏ ਹਨ। ਇਸੇ ਤਹਿਤ ਅੱਜ ਅਕਾਲੀ ਦਲ ਨੂੰ ਵੱਡਾ ਝਟਕਾ ਦੇਂਦੇ ਹੋਏ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਮੌਜੂਦਗੀ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਠ ਦੀ ਅਗਵਾਈ ਹੇਠ ਪੀਰਮੁਛੈਲਾ ਖੇਤਰ ਦੇ ਵਾਰਡ ਨੰਬਰ 10 ਦੇ ਸਾਬਕਾ ਪਾਰਸ਼ਦ ਜਗਦੇਵ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ ਗਿਆ। ਜਗਦੇਵ ਸਿੰਘ ਦੋ ਵਾਰ ਪਾਰਸ਼ਦ ਰਹਿ ਚੁੱਕੇ ਹਨ ਅਤੇ ਆਪਣੇ ਖੇਤਰ ਵਿੱਚ ਮਜ਼ਬੂਤ ਪਕੜ ਰੱਖਦੇ ਹਨ। ਉਨ੍ਹਾਂ ਦੇ ਸ਼ਾਮਲ ਹੋਣ ਨਾਲ ਪਾਰਟੀ ਨੂੰ ਸਥਾਨਕ ਪੱਧਰ ‘ਤੇ ਵੱਡਾ ਲਾਭ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਠ ਦੀ ਰਹਿਨੁਮਾਈ ਹੇਠ ਡੇਰਾਬੱਸੀ ਹਲਕੇ ਦੇ ਆਗੂ ਅਤੇ ਪ੍ਰਦੇਸ਼ ਸਕੱਤਰ ਸੰਜੀਵ ਖੰਨਾ, ਨਗਰ ਕੌਂਸਲ ਡੇਰਾਬੱਸੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਰੈੱਡੀ ਅਤੇ ਸੀਨੀਅਰ ਆਗੂ ਐਸਐਮਐਸ ਸੰਧੂ ਵੱਲੋਂ ਜ਼ੀਰਕਪੁਰ ਖੇਤਰ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਸਮਾਜ ਦੇ ਪ੍ਰਭਾਵਸ਼ਾਲੀ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ। ਇਸ ਮੌਕੇ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਭਾਜਪਾ ਆਗੂਆਂ ਨੇ ਨਵੇਂ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਸੁਧੀਰ ਕਾਂਟੀਵਾਲ ਅਤੇ ਹਰਦੀਪ ਸਿੰਘ ਗਾਜੀਪੁਰ ਵੀ ਮੌਜੂਦ ਸਨ।
डेराबस्सी/ज़ीरकपुर, 28 अप्रैल (हिमांशु हैरी): नगर काउंसिल चुनाव को लेकर राजनीतिक गतिविधियां तेज़ हो गई हैं। इस बीच, पंजाब BJP के वर्किंग प्रेसिडेंट अश्वनी शर्मा की लीडरशिप में पार्टी राज्य में अपना बेस मज़बूत करने के लिए कई तरह के कैंपेन चला रही है। BJP पंजाब ने पहले भी संगठन को मज़बूत करने, नए वर्गों को जोड़ने और केंद्र सरकार की भलाई की योजनाओं को लोगों तक पहुंचाने के लिए बड़ी कोशिशें की हैं। इसी सिलसिले में आज अकाली दल को बड़ा झटका देते हुए पंजाब BJP के वर्किंग प्रेसिडेंट अश्वनी शर्मा की मौजूदगी और ज़िला प्रेसिडेंट संजीव वशिष्ठ की लीडरशिप में पीरमुछैला इलाके के वार्ड नंबर 10 के पूर्व पार्षद जगदेव सिंह और उनके साथियों को BJP में शामिल किया गया। जगदेव सिंह दो बार पार्षद रह चुके हैं और अपने इलाके में उनकी अच्छी पकड़ है। कहा जा रहा है कि उनके शामिल होने से पार्टी को लोकल लेवल पर बड़ा फ़ायदा होने की उम्मीद है। गौरतलब है कि जिला अध्यक्ष संजीव वशिष्ठ के नेतृत्व में डेरा बस्सी विधानसभा क्षेत्र के नेता और राज्य सचिव संजीव खन्ना, नगर परिषद डेरा बस्सी के पूर्व अध्यक्ष रणजीत सिंह रेड्डी और वरिष्ठ नेता एसएमएस संधू जीरकपुर क्षेत्र में एक विशेष अभियान चला रहे हैं, जिसके तहत समाज के प्रभावशाली लोगों को पार्टी से जोड़ा जा रहा है। इस अवसर पर पार्टी अध्यक्ष अश्वनी शर्मा और अन्य भाजपा नेताओं ने नए सदस्यों का स्वागत किया और कहा कि पार्टी उन्हें पूरा सम्मान देगी। उन्होंने कहा कि इससे आने वाले नगर परिषद चुनावों और 2027 के विधानसभा चुनावों में पार्टी की स्थिति और मजबूत होगी। इस अवसर पर सुधीर कांटीवाल और हरदीप सिंह गाजीपुर भी मौजूद थे।
Derabassi/Zirakpur, April 28 (Himanshu Harry): Political activities have intensified regarding the Municipal Council elections. Meanwhile, under the leadership of Punjab BJP Working President Ashwani Sharma, the party is running various campaigns to strengthen its base in the state. BJP Punjab has made huge efforts in the past to strengthen the organization, connect new sections and reach the people with the welfare schemes of the central government. In this context, today, in a big blow to the Akali Dal, in the presence of Punjab BJP Working President Ashwani Sharma and under the leadership of District President Sanjeev Vashishtha, former councilor of Ward No. 10 of Pirmuchhaila area Jagdev Singh and his colleagues were inducted into the BJP. Jagdev Singh has been a councilor twice and has a strong hold in his area. It is being said that his joining is likely to bring big benefits to the party at the local level. It is noteworthy that under the leadership of District President Sanjeev Vashishth, Dera Bassi constituency leader and state secretary Sanjeev Khanna, former president of Municipal Council Dera Bassi Ranjit Singh Reddy and senior leader SMS Sandhu are running a special campaign in Zirakpur area, under which influential people of the society are being connected to the party. On this occasion, party president Ashwani Sharma and other BJP leaders welcomed the new members and said that the party will give them full respect. They said that this will further strengthen the party’s position in the upcoming Municipal Council elections and the 2027 Assembly elections. Sudhir Kantiwal and Hardeep Singh Ghazipur were also present on the occasion.