ਬਨੂੜ, 20 ਜੁਲਾਈ 2024 (ਹਿਮਾਂਸ਼ੂ ਹੈਰੀ) ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਈ ਹੋਈ ਡਰਾਈ ਡੇ ਮੁਹਿੰਮ ਤਹਿਤ ਐਸ ਐਸ ਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ ਹੇਠ ਬਨੂੜ ਪੁਲਿਸ ਦੇ ਥਾਣਾ ਮੁਖੀ ਤੇ ਉਹਨਾਂ ਦੀ ਟੀਮ ਵੱਲੋਂ ਤਿੰਨ ਭੁਕੀ ਤਸਕਰਾਂ ਨੂੰ 31 ਕਿੱਲੋ ਭੁੱਕੀ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਇਸ ਬਾਰੇ ਹੋਰ ਜਿਆਦਾ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਸੇਵਕ ਸਿੰਘ ਬਨੂੜ ਨੇ ਕਿਹਾ ਕਿ ਇੱਕ ਸੂਚਨਾ ਦੇ ਆਧਾਰ ਤੇ ਤਸਕਰਾਂ ਨੂੰ ਪਕੜਾ ਕਿਆ ਹੈ
ਐਸ ਐਚ ਓ ਥਾਣਾ ਬਨੂੜ ਗੁਰਸੇਵਕ ਸਿੰਘ