ਸੜਕ ਪਾਰ ਕਰ ਰਹੇ ਇਕ ਵਿਅਕਤੀ ਨੂੰ ਬੱਸ ਨੇ ਮਾਰੀ ਟੱਕਰ ਘਟਨਾ ਦੀ CCTV ਵੀਡੀਓ ਆਈ ਸਾਹਮਣੇ…?

ਕਾਫ਼ੀ ਦੇਰ ਇਹ ਜ਼ਖਮੀ ਵਿਅਕਤੀ ਰੋਡ ਤੇ ਹੀ ਪਿਆ ਰਿਹਾ ਹਾਰ ਕੇ ਉਥੋਂ ਜਾ ਰਹੇ 2 ਲੋਕਾਂ ਨੇ ਉਸਨੂੰ ਆਪਣੇ ਸਕੂਟਰ ਤੇ ਹਸਪਤਾਲ ਪਹੁੰਚਾਇਆ…?

ਇਹਨਾਂ 2 ਵਿਅਕਤੀਆ ਵੱਲੋ 112, 100, 108 ਹੈਲਪਲਾਈਨ ਨੰਬਰ ਤੇ ਫੋਨ ਕਰਨ ਦੇ ਬਾਵਜੂਦ ਵੀ ਕੋਈ ਉਸ ਜ਼ਖਮੀ ਵਿਅਕਤੀ ਕੋਲ ਨਹੀਂ ਪਹੁੰਚਿਆ…?

Leave a Reply

Your email address will not be published. Required fields are marked *