ਭਗਤ ਰਵੀਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਰਾਜਪੁਰਾ ‘ਚ ਬੂਟੇ ਲਗਾਉਣ ਦੀ ਮੁਹਿੰਮ ਹੋਈ ਸ਼ੁਰੂ,ਪੰਜਾਬ ਸਰਕਾਰ ਦੀ ਵਾਤਾਵਰਣ ਮੁਹਿੰਮ ਤਹਿਤ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਵਲੋਂ ਲਗਾਏ ਗਏ ਬੂਟੇ

भगत रविदास जी की 650वीं जयंती के मौके पर राजपुरा में पौधे लगाने का अभियान शुरू किया गया है। पंजाब सरकार के पर्यावरण अभियान के तहत मार्केट कमेटी राजपुरा के चेयरमैन दीपक सूद ने पौधे लगाए।

A sapling planting campaign has been started in Rajpura on the occasion of the 650th birth anniversary of Bhagat Ravidas Ji. Saplings were planted by Deepak Sood, Chairman of Market Committee Rajpura, under the environment campaign of the Punjab Government.

ਰਾਜਪੁਰਾ, 20 ਜੁਲਾਈ(ਹਿਮਾਂਸ਼ੂ ਹੈਰੀ): ਭਗਤ ਸ਼੍ਰੀ ਰਵੀਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਵਾਤਾਵਰਣ ਸੰਭਾਲ ਮੁਹਿੰਮ ਤਹਿਤ ਅੱਜ ਮਾਰਕੀਟ ਕਮੇਟੀ ਰਾਜਪੁਰਾ ਵਿਖੇ ਚੇਅਰਮੈਨ ਦੀਪਕ ਸੂਦ ਨੇ ਬੂਟੇ ਲਗਾ ਕੇ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।ਇਸ ਮੌਕੇ ਚੇਅਰਮੈਨ ਦੀਪਕ ਸੂਦ ਨੇ ਸਮੂਹ ਪੰਜਾਬ ਵਾਸੀਆਂ ਅਤੇ ਦੇਸ਼-ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਭਗਤ ਸ਼੍ਰੀ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦਿਲੋਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਨੂੰ ਭਗਤ ਰਵੀਦਾਸ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈ ਕੇ ਸਮਾਜ ਵਿੱਚ ਬਰਾਬਰੀ, ਭਾਈਚਾਰੇ ਅਤੇ ਮਨੁੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ।ਦੀਪਕ ਸੂਦ ਨੇ ਲੋਕਾਂ ਨੂੰ ਵੱਧ ਤੋਂ ਵੱਧ ਫਲਦਾਰ, ਛਾਂਦਾਰ ਅਤੇ ਔਸ਼ਧੀ ਗੁਣਾਂ ਵਾਲੇ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੇ ਭਵਿੱਖ ਲਈ ਰੁੱਖ ਲਗਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਅਮਿਤ ਕੁਮਾਰ, ਲੇਖਾਕਾਰ ਜੁਝਾਰ ਸਿੰਘ, ਸੁਪਰਵਾਈਜ਼ਰ ਮਨਜੀਤ ਸਿੰਘ, ਸੇਵਾਦਾਰ ਮੰਗਾ ਰਾਮ, ਐਡਵੋਕੇਟ ਮੁਨੀਸ਼ ਕੁਮਾਰ ਬੱਤਰਾ, ਸਰਦਾਰ ਚੰਨਨ ਸਿੰਘ, ਕਰਨੈਲ ਪੁਰੀ ਅਤੇ ਮਾਰਕੀਟ ਕਮੇਟੀ ਦਾ ਹੋਰ ਸਟਾਫ ਹਾਜ਼ਰ ਸੀ।

ਫੋਟੋ ਕੈਪਸ਼ਨ:ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਵੱਲੋਂ ਭਗਤ ਰਵੀਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਬੂਟਾ ਲਗਾ ਕੇ ਵਾਤਾਵਰਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ।

राजपुरा, 20 जुलाई (हिमांशु हैरी): भगत श्री रविदास जी के 650वें प्रकाश पर्व को समर्पित पंजाब सरकार द्वारा शुरू किए गए पर्यावरण संरक्षण अभियान के तहत चेयरमैन दीपक सूद ने मार्केट कमेटी राजपुरा में पौधे लगाकर पौधारोपण अभियान की शुरुआत की। उन्होंने कहा कि हमें भगत रविदास जी की शिक्षाओं से प्रेरणा लेकर समाज में समानता, भाईचारा और मानवता की भावना को मजबूत करना चाहिए। दीपक सूद ने लोगों से अधिक से अधिक फलदार, छायादार और औषधीय गुणों वाले पौधे लगाने और उनकी देखभाल करने की अपील की। उन्होंने कहा कि पर्यावरण की सुरक्षा और भावी पीढ़ी के उज्ज्वल भविष्य के लिए पौधे लगाना समय की सबसे बड़ी जरूरत है। इस अवसर पर मार्केट कमेटी सचिव अमित कुमार, अकाउंटेंट जुझार सिंह, सुपरवाइजर मंजीत सिंह, सेवादार मंगा राम, एडवोकेट मुनीश कुमार बत्रा, सरदार चन्नन सिंह, कर्नल पुरी व मार्केट कमेटी के अन्य कर्मचारी मौजूद रहे।

फोटो कैप्शन: मार्केट कमेटी राजपुरा के चेयरमैन दीपक सूद भगत रविदास जी के 650वें प्रकाश पर्व के अवसर पर पौधे लगाकर पर्यावरण अभियान की शुरुआत करते हुए।

Rajpura, July 20 (Himanshu Harry): As part of the environmental conservation campaign launched by the Punjab government dedicated to the 650th Parkash Purb of Bhagat Shri Ravidas Ji, Chairman Deepak Sood today launched a tree planting campaign at Market Committee Rajpura by planting saplings. On this occasion, Chairman Deepak Sood extended his heartfelt greetings to all the people of Punjab and Punjabis living in the country and abroad on the occasion of Parkash Purb of Bhagat Shri Ravidas Ji. He said that we should take inspiration from the teachings of Bhagat Ravidas Ji and further strengthen the spirit of equality, brotherhood and humanity in the society. Deepak Sood appealed to the people to plant as many fruit-bearing, shady and medicinal trees as possible and take care of them. He said that planting trees is the biggest need of the hour for the protection of the environment and a bright future for the coming generations. On this occasion, Market Committee Secretary Amit Kumar, Accountant Jujhar Singh, Supervisor Manjit Singh, Sewadar Manga Ram, Advocate Munish Kumar Batra, Sardar Channan Singh, Karnail Puri and other staff of the Market Committee were present.

Photo Caption: Market Committee Rajpura Chairman Deepak Sood starting the environmental campaign by planting saplings on the occasion of the 650th Parkash Purb of Bhagat Ravidas Ji.

Leave a Reply

Your email address will not be published. Required fields are marked *