Three persons died in the conflict between two parties over land dispute in Ghanour constituency of Patiala.
ਜਾਣਕਾਰੀ ਮੁਤਾਬਕ ਕਿਸੇ ਪ੍ਰਾਈਵੇਟ ਕੰਪਨੀ ਦੀ ਜਮੀਨ ਠੇਕੇ ਤੇ ਲੈਣ ਨੂੰ ਲੈ ਕੇ ਦੋਨਾਂ ਧਿਰਾਂ ਦੇ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਆਪਸੀ ਟਕਰਾਓ ਚੱਲ ਰਿਹਾ ਸੀ ਅਤੇ ਜਿਸ ਦੇ ਚਲਦੇ ਦੋਵੇਂ ਹੀ ਧਿਰਾਂ ਦੇ ਵਿੱਚਕਾਰ ਪਹਿਲਾਂ ਵੀ ਪੰਚਾਇਤੀ ਰਾਜੀਨਾਮਾ ਹੋਇਆ ਸੀ।
ਇਸ ਮੌਕੇ ਡੀ.ਐਸ.ਪੀ ਘਨੌਰ ਬੂਟਾ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਦੇ ਵੱਲੋਂ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ।।