ਸ਼ਹਿਰ ਦੇ ਮੇਨ ਬਾਜ਼ਾਰਾ ਵਿੱਚ ਲੋਕਾਂ ਵਲੋਂ ਕੀਤੀ ਜਾ ਰਹੀ ਹੈ ਹਾਈ ਕੋਰਟ ਦੇ ਨਿਯਮਾਂ ਦੀ ਉਲਘਣਾ…?

ਕੀ ਇਹ ਸਬ ਨਗਰ ਕੌਂਸਲ ਅਤੇ ਟ੍ਰੈਫ਼ਿਕ ਪੁਲਿਸ ਨੂੰ ਨਹੀਂ ਆਉਂਦਾ ਨਜ਼ਰ…?

ਨਗਰ ਕੌਂਸਲ ਅਤੇ ਟ੍ਰੈਫ਼ਿਕ ਪੁਲੀਸ ਦੀ ਅਣਗੈਲੀ ਕਾਰਨ ਆਮ ਲੋਕ ਹੋ ਰਹੇ ਨੇ ਪਰੇਸ਼ਾਨ…?

ਨਗਰ ਕੌਂਸਲ ਵਲੋਂ ਲੱਖਾ ਰੁਪਏ ਖ਼ਰਚ ਕਰ ਬਣਾਈ ਗਈ ਫਰੀ ਪਾਰਕਿੰਗ ਨੂੰ ਕਿਉ ਨਹੀਂ ਵਰਤਦੇ ਲੋਕ…?

ਬਾਜ਼ਾਰ ਵਿੱਚ ਨਹੀਂ ਲੰਗ ਸਕਦੀ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆ….?

ਰੇਹੜੀ, ਰਿਕਸ਼ਾ ਅਤੇ NO ਪਾਰਕਿੰਗ ਵਿੱਚ ਵਾਹਨ ਲਾਉਣ ਵਾਲਿਆ ਕਰਕੇ ਲਗਿਆ ਰਹਿੰਦਾ ਹੈ ਜਾਮ….?

Leave a Reply

Your email address will not be published. Required fields are marked *