इस्लाम अली आम आदमी पार्टी के राजपुरा ब्लॉक अध्यक्ष नियुक्त
Islam Ali appointed as Aam Aadmi Party Rajpura block president

ਪਟਿਆਲਾ, 05 ਜੂਨ (ਹਿਮਾਂਸ਼ੂ ਹੈਰੀ):ਆਮ ਆਦਮੀ ਪਾਰਟੀ ਨੇ ਰਾਜਪੁਰਾ ਤੋਂ ਇਸਲਾਮ ਅਲੀ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਮੌਕੇ ਇਸਲਾਮ ਅਲੀ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ‘ਤੇ ਜਤਾਇਆ ਗਿਆ ਭਰੋਸਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਇਸਲਾਮ ਅਲੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਅਮਨ ਅਰੋੜਾ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਰਾਜਪੁਰਾ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਹਮੇਸ਼ਾ ਅੱਗੇ ਰਹਿਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਪਾਰਟੀ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣ ਲਈ ਉਹ ਦਿਨ-ਰਾਤ ਮਿਹਨਤ ਕਰਨਗੇ।
पटियाला, 05 जून (हिमांशु हैरी): आम आदमी पार्टी ने इस्लाम अली को राजपुरा से ब्लॉक प्रेसिडेंट बनाया है। इस मौके पर इस्लाम अली ने पार्टी हाईकमान का शुक्रिया अदा किया और कहा कि उन पर जो भरोसा जताया गया है, वह उनके लिए गर्व की बात है। इस्लाम अली ने पंजाब के मुख्यमंत्री सरदार भगवंत सिंह मान, दिल्ली के पूर्व मुख्यमंत्री श्री अरविंद केजरीवाल और आम आदमी पार्टी पंजाब के प्रेसिडेंट श्री अमन अरोड़ा का दिल से शुक्रिया अदा किया। उन्होंने कहा कि पार्टी ने जो ज़िम्मेदारी उन्हें दी है, उसे वह पूरी लगन और ईमानदारी से निभाएंगे और राजपुरा के लोगों की समस्याओं को हल करने के लिए हमेशा सबसे आगे रहेंगे। उन्होंने भरोसा दिलाया कि वह पार्टी के मिशन को घर-घर तक पहुंचाने के लिए दिन-रात मेहनत करेंगे।
Patiala, June 05 (Himanshu Harry): Aam Aadmi Party has appointed Islam Ali as the Block President from Rajpura. On this occasion, Islam Ali thanked the party high command and said that the trust reposed in him is a matter of pride for him. Islam Ali sincerely thanked Punjab Chief Minister Sardar Bhagwant Singh Mann, former Delhi Chief Minister Shri Arvind Kejriwal and Aam Aadmi Party Punjab President Shri Aman Arora. He said that he will fulfill the responsibility entrusted by the party with full dedication and honesty and will always be at the forefront to solve the problems of the people of Rajpura. He assured that he will work day and night to take the party’s mission to every door.