मान सरकार ने माँ बेटियों का सम्मान स्कीम लागू करके पंजाबियों का दिल जीता – चेयरमैन दीपक सूद
Honorable government won the hearts of Punjabis by implementing Maav Dhiyan Samvardhan Yojana – Chairman Deepak Sood

ਰਾਜਪੁਰਾ,02 ਜੁਲਾਈ(ਹਿਮਾਂਸ਼ੂ ਹੈਰੀ)” ਆਮ ਆਦਮੀ ਪਾਰਟੀ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਮਾਵਾਂ, ਭੈਣਾਂ, ਧੀਆਂ ਨਾਲ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਸ ਨੂੰ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਔਰਤਾਂ ਦੇ ਖਾਤਿਆਂ ਵਿੱਚ 1000/1500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਤਿੰਨ ਮਹੀਨਿਆਂ ਦੀ ਰਾਸ਼ੀ ਪਾ ਕੇ ਸਮੁੱਚੇ ਪੰਜਾਬ ਵਾਸੀਆਂ ਦਾ ਦਿਲ ਜਿੱਤ ਲਿਆ ਹੈ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਪ ਦੇ ਉੱਘੇ ਆਗੂ ਅਤੇ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਵੱਲੋਂ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ ਗਿਆ।ਚੇਅਰਮੈਨ ਦੀਪਕ ਸੂਦ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਅਜਿਹੀ ਸਰਕਾਰ ਹੈ ਜਿਸ ਨੇ ਆਪਣੀਆਂ ਸੌ ਫੀਸਦੀ ਗਰੰਟੀਆਂ ਪੂਰੀਆਂ ਕਰਨ ਦੇ ਨਾਲ ਨਾਲ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ 10 ਲੱਖ ਰੁਪਏ ਦੀ ਵਾਧੂ ਸਹੂਲਤ ਵੀ ਲੋਕਾਂ ਨੂੰ ਮੁਹੱਈਆ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਵਾਂ ਧੀਆ ਸਤਿਕਾਰ ਯੋਜਨਾ ਦੇ ਲਾਗੂ ਹੋਣ ਨਾਲ ਸਾਡੀਆਂ ਮਾਵਾਂ, ਭੈਣਾਂ, ਧੀਆਂ ਬੇਹੱਦ ਖੁਸ਼ ਹਨ ਅਤੇ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੀਆਂ ਹਨ ਤਾਂ ਜੋ ਰੰਗਲੇ ਪੰਜਾਬ ਦੀ ਤਰੱਕੀ ਨੂੰ ਹੋਰ ਅੱਗੇ ਵਧਾਉਣ ਵਾਸਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾ ਕੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੱਥ ਮਜ਼ਬੂਤ ਕਰ ਸਕਣ। ਉਨ੍ਹਾਂ ਕਿਹਾ ਕਿ ਸਾਡੀਆਂ ਮਾਵਾਂ, ਭੈਣਾਂ, ਧੀਆਂ ਨੇ ਇਸ ਸਕੀਮ ਦੀ ਰਾਸ਼ੀ ਮਿਲਣ ਤੇ ਗਿੱਧਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਜੋ ਕਿ ਭਗਵੰਤ ਮਾਨ ਸਰਕਾਰ ਲਈ ਇੱਕ ਅਸ਼ੀਰਵਾਦ ਵਾਂਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਦੀ ਖੁਸ਼ੀ ਇਹ ਦਰਸਾ ਰਹੀ ਹੈ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਸਰਕਾਰ ਨੂੰ ਦੋਹਰਾਉਣ ਦਾ ਮਨ ਬਣਾਈ ਬੈਠੇ ਹਨ।
राजपुरा, 02 जुलाई (हिमांशु हैरी) “आम आदमी पार्टी ने 2022 के विधानसभा चुनाव में पंजाब की माताओं, बहनों और बेटियों को हर महीने 1,000 रुपये देने का जो वादा किया था, कल उसने महिलाओं के खातों में तीन महीने तक हर महीने 1,000/1,500 रुपये जमा करके पूरे पंजाब के लोगों का दिल जीत लिया है,” ये विचार AAP के बड़े नेता और मार्केट कमेटी राजपुरा के चेयरमैन दीपक सूद ने एक प्रेस बयान जारी करते हुए कहे। चेयरमैन दीपक सूद ने कहा कि भगवंत मान के नेतृत्व वाली आम आदमी पार्टी सरकार पहली ऐसी सरकार है जिसने अपनी सौ प्रतिशत गारंटी पूरी की है और लोगों को मुख्यमंत्री स्वास्थ्य बीमा योजना के तहत 10 लाख रुपये का अतिरिक्त लाभ भी दिया है। उन्होंने कहा कि माँ-बेटी सम्मान स्कीम लागू होने से हमारी माताएँ, बहनें और बेटियाँ बहुत खुश हैं और वे 2027 के विधानसभा चुनाव का इंतज़ार कर रही हैं ताकि वे मुख्यमंत्री भगवंत मान को फिर से मुख्यमंत्री बनाकर AAP के राष्ट्रीय संयोजक अरविंद केजरीवाल के हाथ मज़बूत कर सकें और रंगीन पंजाब की तरक्की को और आगे बढ़ा सकें। उन्होंने कहा कि हमारी माताओं, बहनों और बेटियों ने इस स्कीम का पैसा पाकर नाच-गाकर अपनी खुशी ज़ाहिर की है, जो भगवंत मान सरकार के लिए आशीर्वाद की तरह है। उन्होंने कहा कि पंजाब के लोगों की खुशी दिखा रही है कि वे 2027 के विधानसभा चुनाव में AAP सरकार को दोहराने का पक्का इरादा कर चुके हैं।
Rajpura, July 02 (Himanshu Hari)” Aam Aadmi Party will contest for Punjab in the 2022 assembly elections. The promise of giving thousand rupees per month to mothers, sisters and daughters-in-law was canceled yesterday. The government led by Minister Bhagwant Mann has credited Rs 1000/1500 per month in the accounts of women. I have won the hearts of the entire people of Punjab by getting three months’ amount with these thoughts.” A press statement by Deepak Sood, a senior leader of AAP and Chairman of Market Committee Rajpura. Chairman Deepak Sood said that the Aam Aadmi Party led by Bhagwant Mann The government is the first government which has fulfilled 100 per cent of its guarantees and has also appointed a Chief Minister. An additional facility of Rs 10 lakh under health insurance scheme has also been provided to the people. He said that our mothers, sisters and daughters-in-law are very happy with the implementation of Maavniya Dhiya Samradhan Yojana. And she is waiting for the assembly elections of 2027 so that Rangle can take the progress of Punjab further. To increase it, he made Chief Minister Bhagwant Mann the Chief Minister again and appointed AAP’s National Convener Arvind Can strengthen Kejriwal’s hands. He said that our mothers, sisters and daughters-in-law were happy to receive the money from this scheme and found a vulture. Has expressed this which is like a blessing for the honorable government. He said that the happiness of the people of Punjab is showing that they will support the AAP government in the 2027 assembly elections. Have made up my mind to repeat it.