ਫਾਇਰ ਸਪਤਾਹ ਮੌਕੇ ਸ਼ਹਿਰ ਵਾਸੀਆ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਬਾਜ਼ਾਰਾਂ ਵਿੱਚ ਕੱਢਿਆ ਗਿਆ ਫਾਇਰ ਮਾਰਚ

शहर के लोगों की सुरक्षा को ध्यान में रखते हुए फायर वीक के मौके पर बाज़ारों में फायर मार्च निकाले गए।

Fire marches were held in the markets on the occasion of Fire Week, keeping in mind the safety of the city residents.

ਰਾਜਪੁਰਾ,15 ਅਪ੍ਰੈਲ (ਹਿਮਾਂਸ਼ੂ ਹੈਰੀ):ਭਾਰਤ ਵਰਸ਼ ਦੇ ਵਿੱਚ 14 ਅਪ੍ਰੈਲ ਤੋਂ ਲੈ ਕੇ 20 ਮਾਰਚ ਤੱਕ ਫਾਇਰ ਡੇ ਸਪਤਾਹ ਮਨਾਇਆ ਜਾਂਦਾ ਹੈ ਇਸ ਬੰਦੇ ਵਿੱਚ ਜਾਣਕਾਰੀ ਦਿੰਦੇ ਹੋਏ ਰਾਜਪੁਰਾ ਦੇ ਫਾਇਰ ਮੁੱਖ ਅਫਸਰ ਅਮਰਪ੍ਰੀਤ ਸਿੰਘ ਰੂਬੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੋਂਬੇ ਵਿੱਚ ਹੋਏ ਫਾਇਰ ਹਾਦਸੇ ਦੇ ਵਿੱਚ ਸਾਡੇ ਫਾਇਰ ਦੇ ਨੌਜਵਾਨ ਜੋ ਸ਼ਹੀਦ ਹੋਏ ਸੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਹ ਫਾਇਰ ਸਪਤਾਹ ਪੂਰੇ ਭਾਰਤਵਰਸ਼ ਦੇ ਵਿੱਚ ਮਨਾਇਆ ਜਾਂਦਾ ਹੈ। ਇਹ ਲਈ ਅੱਜ ਸਾਡੀ ਪੂਰੀ ਫਾਇਰ ਟੀਮ ਵੱਲੋਂ ਅੱਜ ਪੂਰੇ ਸ਼ਹਿਰ ਦੇ ਰਾਊਂਡ ਲਾਕੇ ਮੋਕ ਡਰਿਲ ਕੀਤੀ ਗਈ। ਇਸ ਦੌਰਾਨ ਫਾਇਰ ਅਫਸਰ ਵੱਲੋਂ ਕਿਹਾ ਗਿਆ ਕਿ ਸ਼ਹਿਰ ਵਾਸੀਆਂ ਨੂੰ ਪੈਨਿਕ ਹੋਣ ਦੀ ਜਰੂਰਤ ਨਹੀਂ ਹੈ ਕਿਉਂਕਿ ਰਾਜਪੁਰਾ ਦੀ ਫਾਇਰ ਟੀਮ 24 ਘੰਟੇ ਉਹਨਾਂ ਦੀ ਸੇਵਾ ਤੇ ਸੁਰੱਖਿਆ ਲਈ ਤਤਪਰ ਹੈ। ਉਹਨਾਂ ਕਿਹਾ ਕਿ ਅਗਰ ਸ਼ਹਿਰ ਵਿੱਚ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਫਾਇਰ ਸਬੰਧੀ ਸਮੱਸਿਆ ਆਉਂਦੀ ਹੈ ਤਾਂ ਉਹ ਹੈਲਪਲਾਈਨ ਨੰਬਰ 101 ਤੇ ਕਾਲ ਕਰਨ ਤੇ ਅਸੀਂ 24 ਘੰਟੇ ਸ਼ਹਿਰ ਵਾਸੀਆਂ ਦੀ ਸੇਵਾ ਲਈ ਹਾਜ਼ਰ ਹਾਂ।

राजपुरा, 15 अप्रैल (हिमांशु हैरी): भारत में 14 अप्रैल से 20 मार्च तक फायर डे वीक मनाया जाता है। इस बारे में जानकारी देते हुए राजपुरा फायर चीफ ऑफिसर अमरप्रीत सिंह रूबी ने बताया कि यह फायर वीक बॉम्बे में हुए आग हादसे में शहीद हुए हमारे फायर फाइटर्स को श्रद्धांजलि देने के लिए पूरे भारत में मनाया जाता है। इसके लिए आज हमारी पूरी फायर टीम ने पूरे शहर में घूमकर मॉक ड्रिल की। ​​इस दौरान फायर ऑफिसर ने कहा कि शहरवासियों को घबराने की जरूरत नहीं है क्योंकि राजपुरा की फायर टीम 24 घंटे उनकी सेवा और सुरक्षा के लिए तैयार है। उन्होंने कहा कि अगर शहर में किसी भी व्यक्ति को आग से जुड़ी कोई भी समस्या आती है तो वे हेल्पलाइन नंबर 101 पर कॉल कर सकते हैं और हम 24 घंटे शहरवासियों की सेवा के लिए मौजूद हैं।

Rajpura, April 15 (Himanshu Harry): Fire Day Week is celebrated in India from April 14 to March 20. Giving information about this, Rajpura Fire Chief Officer Amarpreet Singh Ruby said that this Fire Week is celebrated all over India to pay tribute to our fire fighters who were martyred in the fire accident in Bombay. For this, today our entire fire team conducted a mock drill by going around the entire city. During this, the fire officer said that the city residents do not need to panic because the fire team of Rajpura is ready to serve and protect them 24 hours a day. He said that if any person in the city faces any fire-related problem, they can call the helpline number 101 and we are available to serve the city residents 24 hours a day.

Leave a Reply

Your email address will not be published. Required fields are marked *