ਬਨੂੜ ਨੂੰ ਤਹਿਸੀਲ ਬਣਾਉਣ ਦੇ ਹੁਕਮਾਂ ਤੌਂ ਬਾਅਦ ਵੀ ਡਿਊਟੀ ਤੇ ਤਾਇਨਾਤ ਹੋਣ ਵਾਲੇ ਕਰਮਚਾਰੀ ਅਧਿਕਾਰੀ ਨਹੀਂ ਹੋਏ ਤੈਨਾਤ ਲੋਕ ਕਰ ਰਹੇ ਹਨ ਵਿਭਾਗੀ ਅਫਸਰਾਂ ਦੀ ਉਡੀਕ ਮੋਹਾਲੀ ਚ ਆ ਕੇ ਕਰਵਾਉਣੇ ਪੈ ਰਹੇ ਹਨ ਕੰਮ

बनूड़ को तहसील बनाने के आदेश के बाद भी ड्यूटी पर तैनात कर्मचारी अधिकारी नहीं बन पाए हैं। तैनात लोग विभागीय अधिकारियों का इंतजार कर रहे हैं और उन्हें काम करवाने के लिए मोहाली आना पड़ रहा है।

Even after the orders to make Banur a tehsil, the employees who were posted on duty have not become officers. The posted people are waiting for the departmental officers and have to come to Mohali to get the work done.

ਰਾਜਪੁਰਾ/ਬਨੂੜ,26 ਫਰਵਰੀ (ਹਿਮਾਂਸ਼ੂ ਹੈਰੀ):ਪੰਜਾਬ ਸਰਕਾਰ ਵੱਲੋਂ ਬਨੂੜ ਸਬ ਤਹਿਸੀਲ ਨੂੰ ਤਹਿਸੀਲ ਦਾ ਦਰਜਾ ਦੇਣ ਤੋਂ ਬਾਅਦ ਕਾਇਨਾਤ ਕੀਤੇ ਜਾਣ ਵਾਲੇ ਅਧਿਕਾਰੀਆਂ ਵਿੱਚੋਂ ਕੋਈ ਵੀ ਅਧਿਕਾਰੀ ਹਾਲ ਨਹੀਂ ਆਇਆ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਸਾਨ ਯੂਨੀਅਨ ਦੀ ਪ੍ਰਧਾਨ ਬਲਵੰਤ ਸਿੰਘ ਨੰਡਿਆਲੀ ਨੇ ਦੱਸਿਆ ਬਨੂੰੜ ਸਬ ਤਹਿਸੀਲ ਨੂੰ ਤਹਿਸੀਲ ਦਾ ਦਰਜਾ ਦੇਣ ਤੋਂ ਬਾਅਦ ਲੋਕਾਂ ਨੂੰ ਉਮੀਦ ਹੋ ਗਈ ਸੀ ਕਿ ਉਹਨਾਂ ਨੂੰ ਤਹਿਸੀਲ ਵਿੱਚ ਹੋਣ ਵਾਲੇ ਕੰਮਾਂ ਲਈ ਮੋਹਾਲੀ ਧੱਕੇ ਨਹੀਂ ਖਾਣੇ ਪੈਣਗੇ ਪ੍ਰੰਤੂ ਕੋਈ ਵੀ ਉੱਚ ਅਧਿਕਾਰੀ ਜਿਵੇਂ ਕਿ ਐਸ.ਡੀ.ਐਮ, ਡੀਐਸਪੀ ਬੀਡੀਪੀਓ ਆਦਿ ਸਬੰਧਤ ਕਿਸੇ ਵੀ ਅਧਿਕਾਰ ਦੀ ਕੋਈ ਤੈਨਾਤੀ ਹੁਣ ਤੱਕ ਨਹੀਂ ਕੀਤੀ ਗਈ ਜਿਸ ਕਾਰਨ ਲੋਕਾਂ ਨੂੰ ਐਸਡੀਐਮ ਦਫਤਰ ਨਾਲ ਸੰਬੰਧਿਤ ਕੰਮਾਂ ਕਾਰਾਂ ਲਈ ਮੋਹਾਲੀ ਜਾ ਕੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਲਿਖਿਆ ਗਿਆ ਸੀ ਪੰਜਾਬ ਭੂਮੀ ਮਾਲੀਆ ਐਕਟ, 1887 (1887 ਦਾ ਪੰਜਾਬ ਐਕਟ ਨੰ. XVII) ਦੀ ਧਾਰਾ 5 ਅਤੇ ਰਜਿਸਟ੍ਰੇਸ਼ਨ ਐਕਟ, 1908 (1908 ਦਾ ਕੇਂਦਰੀ ਐਕਟ ਨੰ. XVI) ਦੀ ਧਾਰਾ 5 ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ, ਅਤੇ ਇਸ ਵਿੱਚ ਉਸਨੂੰ ਸਮਰੱਥ ਬਣਾਉਣ ਵਾਲੀਆਂ ਹੋਰ ਸਾਰੀਆਂ ਸ਼ਕਤੀਆਂ ਪੰਜਾਬ ਦੇ ਰਾਜਪਾਲ ਵੱਲੋਂ, ਉਪ-ਜ਼ਿਲ੍ਹਾ ਜਾਂ ਸਬ-ਡਵੀਜ਼ਨ/ਤਹਿਸੀਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀਆਂ ਸੀਮਾਵਾਂ ਨੂੰ ਬਦਲ ਕੇ ਉਪ-ਜ਼ਿਲ੍ਹਾ ਜਾਂ ਸਬ-ਤਹਿਸੀਲ ਬਨੂੜ ਦੀਆਂ ਸੀਮਾਵਾਂ ਨੂੰ ਅਪਗ੍ਰੇਡ ਕਰਕੇ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਅਧੀਨ ਇੱਕ ਨਵਾਂ ਉਪ-ਜ਼ਿਲ੍ਹਾ ਜਾਂ ਸਬ-ਡਵੀਜ਼ਨ ਜਾਂ ਤਹਿਸੀਲ ਬਣਾਉਣ ਲਈ ਖੁਸ਼ ਹਨ ਜਿਸਨੂੰ ਉਪ-ਜ਼ਿਲ੍ਹਾ ਜਾਂ ਸਬ-ਡਵੀਜ਼ਨ ਜਾਂ ਤਹਿਸੀਲ ਬਨੂੜ ਵਜੋਂ ਜਾਣਿਆ ਜਾਂਦਾ ਹੈ ਜਿਸਦਾ ਮੁੱਖ ਦਫਤਰ ਬਨੂੜ ਵਿਖੇ ਹੈ, ਜਿਸਦਾ ਖੇਤਰੀ ਅਧਿਕਾਰ ਖੇਤਰ ਹੇਠਾਂ ਦਿੱਤੇ ਸਾਰਣੀ ਵਿੱਚ ਦਰਸਾਏ ਗਏ ਖੇਤਰਾਂ ਵਿੱਚ ਹੋਵੇਗਾ, ਇਸ ਨੋਟੀਫਿਕੇਸ਼ਨ ਦੇ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਤ ਹੋਣ ਦੀ ਮਿਤੀ ਤੋਂ ਪ੍ਰਭਾਵੀ ਹੋਵੇਗਾ ਇਹ ਨੋਟਿਸ ਜਾਰੀ ਕੀਤਾ ਸੀ ਪ੍ਰੰਤੂ ਇਸ ਨੋਟਿਸ ਅਨੁਸਾਰ ਬਨੂੜ ਤਹਿਸੀਲ ਵਿੱਚ ਤਾਇਨਾਤ ਹੋਣ ਵਾਲੇ ਜਿਹੜੇ ਅਧਿਕਾਰੀਆਂ ਕਰਮਚਾਰੀਆਂ ਦੀ ਤਨਾਤੀ ਦੇ ਹੁਕਮ ਜਾਰੀ ਕੀਤੇ ਗਏ ਸਨ ਉਹਨਾਂ ਵਿੱਚੋਂ ਕੋਈ ਵੀ ਅਧਿਕਾਰੀ ਇਸ ਦਫਤਰ ਵਿੱਚ ਨਹੀਂ ਆਇਆ ਹੈ। ਬਲਵੰਤ ਸਿੰਘ ਨੰਡਿਆਲੀ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜਲਦ ਇਹਨਾਂ ਹੁਕਮਾਂ ਨੂੰ ਲਾਗੂ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਰੋਕਿਆ ਜਾ ਸਕੇ।

राजपुरा/बनूर, 26 फरवरी (हिमांशु हैरी): पंजाब सरकार की तरफ से बनूर सब-तहसील को तहसील का दर्जा दिए जाने के बाद जिन अधिकारियों की नियुक्ति होनी थी, उनमें से कोई भी अभी तक नहीं आने की जानकारी देते हुए किसान यूनियन के अध्यक्ष बलवंत सिंह नंदियाली ने कहा कि बनूर सब-तहसील को तहसील का दर्जा दिए जाने के बाद लोगों को उम्मीद थी कि उन्हें तहसील में होने वाले कामों के लिए मोहाली नहीं जाना पड़ेगा, लेकिन अभी तक SDM, DSP, BDPO आदि कोई भी सीनियर अधिकारी तैनात नहीं किया गया है, जिसके कारण लोगों को SDM ऑफिस से जुड़े कामों के लिए मोहाली जाना पड़ रहा है। उनका कहना है कि यह नोटिफिकेशन पंजाब सरकार की तरफ से जारी किया गया था। जबकि, पंजाब भूमि राजस्व अधिनियम, 1887 (पंजाब अधिनियम संख्या XVII, 1887) की धारा 5 और पंजीकरण अधिनियम, 1908 (केंद्रीय अधिनियम संख्या XVI, 1908) की धारा 5 द्वारा प्रदत्त शक्तियों और उसमें उनको प्रदत्त अन्य सभी शक्तियों का प्रयोग करते हुए, पंजाब के राज्यपाल उप-जिला या उप-मंडल/तहसील साहिबज़ादा अजीत सिंह नगर (मोहाली) की सीमाओं में परिवर्तन करके जिला साहिबज़ादा अजीत सिंह नगर (मोहाली) के अंतर्गत एक नया उप-जिला या उप-मंडल या तहसील बनाते हैं, जिसे उप-जिला या उप-मंडल या तहसील बनूड़ के रूप में जाना जाएगा, जिसका मुख्यालय बनूड़ में होगा, जिसका क्षेत्रीय अधिकार क्षेत्र नीचे दी गई तालिका में निर्दिष्ट क्षेत्रों में होगा, जो इस अधिसूचना के आधिकारिक राजपत्र में प्रकाशन की तारीख से प्रभावी होगा। लेकिन इस नोटिस के अनुसार, बनूड़ तहसील में तैनात कोई भी अधिकारी और जिनके कर्मचारियों के स्थानांतरण के आदेश जारी किए गए थे, इस कार्यालय में नहीं आए हैं। बलवंत सिंह नंदियाली ने पंजाब सरकार से अपील की है कि इन आदेशों को तुरंत लागू किया जाए ताकि लोगों को हो रही परेशानी को रोका जा सके।


Rajpura/Banur, February 26 (Himanshu Harry): Sharing information about the fact that none of the officers who were to be appointed after the Punjab government granted the status of Tehsil to Banur Sub-Tehsil has arrived, Kisan Union President Balwant Singh Nandiali said that after granting the status of Tehsil to Banur Sub-Tehsil, people had hoped that they would not have to go to Mohali for the work to be done in the tehsil, but no senior officer like SDM, DSP BDPO etc. has been deployed so far, due to which people are having to go to Mohali for the work related to the SDM office. He says that this notification was issued by the Punjab government. WHEREAS, in exercise of the powers conferred by section 5 of the Punjab Land Revenue Act, 1887 (Punjab Act No. XVII of 1887) and section 5 of the Registration Act, 1908 (Central Act No. XVI of 1908), and all other powers conferred on him therein, the Governor of Punjab is pleased to create a new Sub-District or Sub-Division or Tehsil under the District Sahibzada Ajit Singh Nagar (Mohali) by altering the boundaries of the Sub-District or Sub-Division/Tehsil Sahibzada Ajit Singh Nagar (Mohali) to be known as the Sub-District or Sub-Division or Tehsil Banur with its head office at Banur, the territorial jurisdiction of which shall be in the areas specified in the table below, with effect from the date of publication of this notification in the Official Gazette. But according to this notice, none of the officers who were posted in Banur Tehsil and whose orders were issued for the transfer of employees have come to this office. Balwant Singh Nandiali has appealed to the Punjab government to implement these orders immediately so that the inconvenience to the people can be stopped.

Leave a Reply

Your email address will not be published. Required fields are marked *