ਬਠਿੰਡਾ, 04 ਜੂਨ: ਚੋਣਾਂ ਲੋਕ ਸਭਾ 2024 ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ 376558 ਵੋਟਾਂ ਹਾਸਲ ਕਰ 49656 ਵੋਟਾਂ ਦੀ ਲੀਡ ਲੈ ਜਿੱਤ ਪ੍ਰਾਪਤ ਕੀਤੀ