ਹਰਜੀਤ ਸਿੰਘ ਗਰੇਵਾਲ ਨੂੰ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਬਣਨ ‘ਤੇ ਜਗਦੀਸ਼ ਕੁਮਾਰ ਜੱਗਾ ਨੇ ਦਿੱਤੀ ਵਧਾਈ

जगदीश कुमार जग्गा ने हरजीत सिंह ग्रेवाल को अल्पसंख्यक आयोग का चेयरमैन बनने पर बधाई दी

Jagdish Kumar Jagga congratulates Harjit Singh Grewal on becoming the Chairman of the Minorities Commission

ਰਾਜਪੁਰਾ,20 ਜੁਲਾਈ(ਹਿਮਾਂਸ਼ੂ ਹੈਰੀ):ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੂੰ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਹੋਣ ‘ਤੇ ਅੱਜ ਭਾਜਪਾ ਆਗੂ ਜਗਦੀਸ਼ ਕੁਮਾਰ ਜੱਗਾ ਨੇ ਸਾਥੀਆਂ ਸਮੇਤ ਉਨ੍ਹਾਂ ਨੂੰ ਮਿਲ ਕੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਵਧਾਈ ਦਿੱਤੀ।ਜਗਦੀਸ਼ ਕੁਮਾਰ ਜੱਗਾ ਨੇ ਕਿਹਾ ਕਿ ਇਹ ਨਿਯੁਕਤੀ ਗਰੇਵਾਲ ਜੀ ਦੀ ਪਾਰਟੀ ਪ੍ਰਤੀ ਲੰਬੀ ਸੇਵਾ ਅਤੇ ਸਮਰਪਣ ਦਾ ਸਨਮਾਨ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਗਰੇਵਾਲ ਜੀ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਦੂਰਅੰਦੇਸ਼ੀ ਨਾਲ ਨਿਭਾਉਂਦੇ ਹੋਏ ਘੱਟ ਗਿਣਤੀ ਵਰਗ ਦੇ ਹਿੱਤਾਂ ਲਈ ਕੰਮ ਕਰਨਗੇ। ਇਸ ਮੌਕੇ ਭਾਜਪਾ ਦੇ ਹੋਰ ਆਗੂ, ਕੌਂਸਲਰ ਅਤੇ ਪਤਵੰਤੇ ਸੱਜਣ ਵੀ ਮੌਜੂਦ ਸਨ। ਸਾਰੇ ਆਗੂਆਂ ਨੇ ਸ੍ਰੀ ਹਰਜੀਤ ਸਿੰਘ ਗਰੇਵਾਲ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਫੋਟੋ ਕੈਪਸ਼ਨ:ਭਾਜਪਾ ਆਗੂ ਜਗਦੀਸ਼ ਕੁਮਾਰ ਜੱਗਾ ਵੱਲੋਂ ਘੱਟ ਗਿਣਤੀ ਕਮਿਸ਼ਨ ਦੇ ਨਵਨਿਯੁਕਤ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਵਧਾਈ ਦਿੰਦਿਆਂ।

राजपुरा, 20 जुलाई (हिमांशु हैरी): BJP नेता जगदीश कुमार जग्गा ने आज अपने साथियों के साथ सीनियर BJP नेता हरजीत सिंह ग्रेवाल को माइनॉरिटी कमीशन का चेयरमैन बनने पर फूलों का गुलदस्ता देकर बधाई दी। जगदीश कुमार जग्गा ने कहा कि यह अपॉइंटमेंट ग्रेवाल की पार्टी के प्रति लंबी सेवा और लगन का सम्मान है। उन्होंने भरोसा जताया कि ग्रेवाल अपनी नई ज़िम्मेदारी को ईमानदारी और दूर की सोच के साथ निभाएंगे और माइनॉरिटी कम्युनिटी के हितों के लिए काम करेंगे। इस मौके पर BJP के दूसरे नेता, पार्षद और जाने-माने लोग भी मौजूद थे। सभी नेताओं ने श्री हरजीत सिंह ग्रेवाल को उनकी नई ज़िम्मेदारी के लिए शुभकामनाएं दीं।

फोटो कैप्शन: BJP नेता जगदीश कुमार जग्गा माइनॉरिटी कमीशन के नए चेयरमैन हरजीत सिंह ग्रेवाल को फूलों का गुलदस्ता देकर बधाई देते हुए।

Rajpura, July 20 (Himanshu Harry): BJP leader Jagdish Kumar Jagga along with his colleagues today congratulated senior BJP leader Harjit Singh Grewal on his appointment as the Chairman of the Minority Commission by presenting him with a bouquet of flowers. Jagdish Kumar Jagga said that this appointment is an honor for Grewal’s long service and dedication to the party. He expressed confidence that Grewal will fulfill his new responsibility with honesty and foresight and work for the interests of the minority community. Other BJP leaders, councilors and dignitaries were also present on the occasion. All the leaders wished Mr. Harjit Singh Grewal for his new responsibility.

Photo Caption: BJP leader Jagdish Kumar Jagga congratulating the newly appointed Chairman of the Minority Commission, Harjit Singh Grewal, by presenting him with a bouquet of flowers.

Leave a Reply

Your email address will not be published. Required fields are marked *