ਪੰਜਾਬ ਟ੍ਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਅਤੇ ਐਸ ਡੀ ਐਮ ਰਾਜਪੁਰਾ ਨੇ ਵਪਾਰੀਆਂ ਦੀਆਂ 70 ਸਮੱਸਿਆਵਾਂ ਦਾ ਕੀਤਾ ਹੱਲ

पंजाब व्यापार आयोग के वाइस चेयरमैन गुरप्रीत सिंह धमोली और एसडीएम राजपुरा ने व्यापारियों की 70 समस्याओं का समाधान किया

Punjab Trade Commission Vice Chairman Gurpreet Singh Dhamoli and SDM Rajpura resolved 70 problems of traders

ਰਾਜਪੁਰਾ,17 ਜੁਲਾਈ(ਹਿਮਾਂਸ਼ੂ ਹੈਰੀ):ਪੰਜਾਬ ਸਰਕਾਰ ਵੱਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਅਤੇ ਵਪਾਰਕ ਗਤੀਵਿਧੀਆਂ ਨੂੰ ਹੋਰ ਸੁਚਾਰੂ ਬਣਾਉਣ ਦੇ ਮੰਤਵ ਨਾਲ ਅੱਜ ਰਾਜਪੁਰਾ ਦੇ ਐਸ.ਡੀ.ਐਮ ਵਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਟ੍ਰੇਡ ਕਮਿਸ਼ਨ ਦੀ ਅਹਿਮ ਮੀਟਿੰਗ ਕਰਵਾਈ ਗਈ। ਜਿਸ ਵਿੱਚ ਪੰਜਾਬ ਟ੍ਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੀਟਿੰਗ ਦੌਰਾਨ ਹਲਕਾ ਚੇਅਰਮੈਨ ਟਿੰਕੂ ਬਾਂਸਲ, ਈ.ਉ ਰਾਜਪੁਰਾ ਅਵਤਾਰ ਸੇਖੜੀ, ਬੀ.ਡੀ.ਪੀ.ੳ ਰਾਜਪੁਰਾ, ਕੀਰਤ ਸਿੰਘ ਸੇਹਰਾ ਮੈਂਬਰ ਟ੍ਰੇਡ ਕਮਿਸ਼ਨ ਘਨੌਰ, ਮੁਕੇਸ਼ ਗੁਪਤਾ ਅਤੇ ਹਲਕਾ ਰਾਜਪੁਰਾ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਇਸ ਮੀਟਿੰਗ ਵਿੱਚ ਗੁਰਪ੍ਰੀਤ ਸਿੰਘ ਧਮੋਲੀ ਵਾਈਸ ਚੇਅਰਮੈਨ ਪੰਜਾਬ ਟ੍ਰੇਡ ਕਮਿਸ਼ਨ ਵਿਸ਼ੇਸ਼ ਤੌਰ ਨੇ ਪੰਜਾਬ ਟ੍ਰੇਡ ਕਮਿਸ਼ਨ ਦੀਆਂ ਮੀਟਿੰਗ ਵਿੱਚ ਆਈਆਂ ਸ਼ਿਕਾਇਤਾਂ ਦੀ ਸਮੀਖਿਆ ਲਈ ਪਹੁੰਚੇ ਅਤੇ ਸ਼ਿਕਾਇਤਾਂ ਦੇ ਨਿਪਟਾਉਣ ਸਬੰਧੀ ਕੀਤੀ ਜਾ ਰਹੀ ਕਾਰਵਾਈ ਦੀ ਜਾਣਕਾਰੀ ਲਈ ਇਸ ਦੌਰਾਨ ਵਪਾਰੀਆਂ ਵੱਲੋਂ ਉਠਾਏ ਗਏ ਵੱਖ-ਵੱਖ ਮਸਲਿਆਂ ’ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਸ ਹਫਤੇ 70 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਦੌਰਾਨ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਅਤੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜਲਦ ਪਟਿਆਲਾ ਜ਼ਿਲੇ ਦੇ ਵਪਾਰੀਆਂ ਨੂੰ ਮਿਲਣ ਆ ਰਹੇ ਹਨ ।ਮੁੱਖ ਮੰਤਰੀ ਭਗਵੰਤ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਪਾਰਕ ਭਾਈਚਾਰੇ ਦੀਆਂ ਜਾਇਜ਼ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਪਾਰੀਆਂ ਨੂੰ ਬਿਹਤਰ ਸੇਵਾਵਾਂ ਅਤੇ ਸੁਖਾਵਾਂ ਕਾਰੋਬਾਰੀ ਮਾਹੌਲ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਐਸ ਡੀ ਐਮ ਰਾਜਪੁਰਾ ਨੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣ ਕੇ ਉਨ੍ਹਾਂ ਦਾ ਤੁਰੰਤ ਹੱਲ ਯਕੀਨੀ ਬਣਾਇਆ ਜਾਵੇ। ਇਸ ਮੌਕੇ ਗੁਰਪ੍ਰੀਤ ਸਿੰਘ ਧਮੌਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਦੀ ਭਲਾਈ ਲਈ ਗੰਭੀਰ ਹੈ ਅਤੇ ਇਸੇ ਉਦੇਸ਼ ਨਾਲ ਰਾਜ ਪੱਧਰ ’ਤੇ ਟਰੇਡਰਜ਼ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ ਜੋ ਸਮੱਸਿਆਵਾਂ ਨੂੰ ਸੁਣ ਕੇ ਤੇਜ਼ੀ ਨਾਲ ਹੱਲ ਕਰਦਾ ਹੈ। ਇਸ ਮੌਕੇ ਟ੍ਰੇਡ ਕਮਿਸ਼ਨ ਦੇ ਮੈਂਬਰਾਂ ਤੋ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

राजपुरा, 17 जुलाई (हिमांशु हैरी): व्यापारियों की समस्याओं को तुरंत हल करने और व्यापारिक गतिविधियों को और आसान बनाने के मकसद से आज राजपुरा के SDM वरिंदर सिंह की लीडरशिप में पंजाब ट्रेड कमीशन की एक ज़रूरी मीटिंग हुई। जिसमें पंजाब ट्रेड कमीशन के वाइस चेयरमैन गुरप्रीत सिंह धमौली खास तौर पर पहुंचे। इस मीटिंग के दौरान हलके के चेयरमैन टिंकू बंसल, EU राजपुरा अवतार सेखड़ी, BDPO राजपुरा, कीरत सिंह सेहरा, ट्रेड कमीशन घनौर के मेंबर मुकेश गुप्ता और हलके राजपुरा के अलग-अलग डिपार्टमेंट के अधिकारी मौजूद थे। इस मीटिंग में पंजाब ट्रेड कमीशन के वाइस चेयरमैन गुरप्रीत सिंह धमौली खास तौर पर पंजाब ट्रेड कमीशन की मीटिंग में मिली शिकायतों का रिव्यू करने और शिकायतों को हल करने के लिए की जा रही कार्रवाई की जानकारी लेने पहुंचे। इस दौरान व्यापारियों की तरफ से उठाए गए अलग-अलग मुद्दों पर डिटेल में चर्चा हुई और इस हफ्ते 70 शिकायतों का हल किया गया। इस दौरान गुरप्रीत सिंह धमौली ने कहा कि मुख्यमंत्री भगवंत सिंह मान और नेशनल कन्वीनर अरविंद केजरीवाल जल्द ही पटियाला जिले के व्यापारियों से मिलने आ रहे हैं। मुख्यमंत्री भगवंत जी के नेतृत्व में पंजाब सरकार व्यापारी समुदाय की जायज़ मांगों और समस्याओं को हल करने के लिए पूरी तरह से प्रतिबद्ध है। उन्होंने कहा कि जिला प्रशासन व्यापारियों को बेहतर सेवाएं और आरामदायक कारोबारी माहौल देने के लिए लगातार कोशिश कर रहा है। SDM राजपुरा ने अधिकारियों को व्यापारियों की समस्याओं को ध्यान से सुनने और उनका तुरंत समाधान सुनिश्चित करने के सख्त निर्देश दिए। इस मौके पर गुरप्रीत सिंह धमौली ने कहा कि पंजाब सरकार व्यापारियों की भलाई को लेकर गंभीर है और इसी मकसद से राज्य स्तर पर व्यापारी आयोग बनाया गया है, जो समस्याओं को सुनता है और उनका जल्द समाधान करता है। इस मौके पर व्यापार आयोग के सदस्यों के अलावा दूसरे विभागों के अधिकारी मौजूद थे।

Rajpura, July 17 (Himanshu Harry): With the aim of resolving the problems of traders immediately and making business activities more smooth, an important meeting of the Punjab Trade Commission was held today under the leadership of SDM Varinder Singh of Rajpura. In which the Vice Chairman of the Punjab Trade Commission Gurpreet Singh Dhamoli specially arrived. During this meeting, the Chairman of the Constituency Tinku Bansal, EU Rajpura Avtar Sekhri, BDPO Rajpura, Kirat Singh Sehra, Member Trade Commission Ghanaur, Mukesh Gupta and officers of various departments of the constituency Rajpura were present. In this meeting, Gurpreet Singh Dhamoli, Vice Chairman of the Punjab Trade Commission specially arrived to review the complaints received in the meeting of the Punjab Trade Commission and to get information about the action being taken to resolve the complaints. During this, various issues raised by the traders were discussed in detail and 70 complaints were resolved this week. Meanwhile, Gurpreet Singh Dhamouli said that Chief Minister Bhagwant Singh Mann and National Convener Arvind Kejriwal are coming to meet the traders of Patiala district soon. The Punjab government under the leadership of Chief Minister Bhagwant Ji is fully committed to resolving the legitimate demands and problems of the business community. He said that the district administration is constantly striving to provide better services and a comfortable business environment to the traders. SDM Rajpura gave strict instructions to the officers to listen carefully to the problems of the traders and ensure their immediate resolution. On this occasion, Gurpreet Singh Dhamouli said that the Punjab government is serious about the welfare of the traders and with this aim, the Traders Commission has been formed at the state level, which listens to the problems and resolves them quickly. On this occasion, apart from the members of the Trade Commission, officers of other departments were present.

Leave a Reply

Your email address will not be published. Required fields are marked *