ਖੇੜਾ ਗੱਜੂ ‘ਚ ਭਾਜਪਾ ਇੰਟੈਲੀਜੁਅਲ ਸੈੱਲ ਦੀ ਹੋਈ ਮੀਟਿੰਗ, ਕਈ ਨੁਮਾਇੰਦੇ ਪਾਰਟੀ ‘ਚ ਹੋਏ ਸ਼ਾਮਲ

भाजपा बुद्धिजीवी प्रकोष्ठ की बैठक खेड़ा गजू में हुई, कई प्रतिनिधि पार्टी में शामिल हुए

BJP Intellectual Cell meeting held in Khera Gaju, many representatives joined the party

ਰਾਜਪੁਰਾ,07 ਜੁਲਾਈ(ਹਿਮਾਂਸ਼ੂ ਹੈਰੀ):ਭਾਜਪਾ ਇੰਟੈਲੀਜੁਅਲ ਸੈੱਲ ਵੱਲੋਂ ਹਲਕਾ ਰਾਜਪੁਰਾ ਦੇ ਪਿੰਡ ਖੇੜਾ ਗੱਜੂ ‘ਚ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਹ ਮੀਟਿੰਗ ਪੀ.ਕੇ.ਐੱਸ ਭਾਰਤਵਾਜ ਦੇ ਨਿਰਦੇਸ਼ਾਂ ਅਨੁਸਾਰ ਕਰਵਾਈ ਗਈ। ਮੀਟਿੰਗ ਦੀ ਅਗਵਾਈ ਭਾਜਪਾ ਦੇ ਸਟੇਟ ਕੋਰ ਗਰੁੱਪ ਮੈਂਬਰ ਪੰਜਾਬ ਗੁਰਮੀਤ ਸਿੰਘ ਉੜਦਨ ਨੇ ਕੀਤੀ। ਉਨ੍ਹਾਂ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ‘ਚ ਭਾਜਪਾ ਦੇ ਵਿਕਾਸ ਮਾਡਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਕਈ ਨੁਮਾਇੰਦੇ ਭਾਜਪਾ ‘ਚ ਸ਼ਾਮਲ ਹੋਏ। ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਗੁਰਮੀਤ ਸਿੰਘ ਉੜਦਨ ਨੇ ਪਾਰਟੀ ਦਾ ਪੱਲਾ ਪਵਾ ਕੇ ਸੁਆਗਤ ਕੀਤਾ। ਗੁਰਮੀਤ ਸਿੰਘ ਉੜਦਨ ਨੇ ਕਿਹਾ ਕਿ ਭਾਜਪਾ ਹੀ ਦੇਸ਼ ਅਤੇ ਪੰਜਾਬ ਦੇ ਵਿਕਾਸ ਲਈ ਵਚਨਬੱਧ ਪਾਰਟੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪਾਰਟੀ ‘ਚ ਸ਼ਾਮਲ ਹੋਏ ਸਾਰੇ ਵਰਕਰਾਂ ਨੂੰ ਯੋਗ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਇਲਾਕੇ ਦੇ ਵਿਕਾਸ ਲਈ ਮਿਲ ਕੇ ਕੰਮ ਕੀਤਾ ਜਾਵੇਗਾ। ਮੀਟਿੰਗ ‘ਚ ਵੱਡੀ ਗਿਣਤੀ ‘ਚ ਭਾਜਪਾ ਵਰਕਰ ਅਤੇ ਸਮਰਥਕ ਹਾਜ਼ਰ ਸਨ।

ਫੋਟੋ ਕੈਪਸ਼ਨ: ਭਾਜਪਾ ਦੇ ਸਟੇਟ ਕੋਰ ਗਰੁੱਪ ਮੈਂਬਰ ਗੁਰਮੀਤ ਸਿੰਘ ਉੜਦਨ ਵੱਲੋਂ ਖੇੜਾ ਗੱਜੂ ਵਿਖੇ ਇੰਟੈਲੀਜੁਅਲ ਸੈੱਲ ਦੀ ਮੀਟਿੰਗ ਦੀ ਅਗਵਾਈ ਕਰਦਿਆਂ। ਮੌਕੇ ‘ਤੇ ਕਈ ਨੁਮਾਇੰਦਿਆਂ ਨੇ ਭਾਜਪਾ ਦਾ ਪੱਲਾ ਫੜਿਆ।

राजपुरा, 7 जुलाई (हिमांशु हैरी): राजपुरा विधानसभा क्षेत्र के गांव खेड़ा गजू में BJP इंटेलेक्चुअल सेल की तरफ से एक ज़रूरी मीटिंग हुई। यह मीटिंग PKS भारतद्वाज के कहने पर हुई। मीटिंग की अध्यक्षता BJP स्टेट कोर ग्रुप मेंबर पंजाब गुरमीत सिंह उद्दान ने की। उन्होंने पार्टी की पॉलिसी और पंजाब में BJP के डेवलपमेंट मॉडल के बारे में डिटेल में जानकारी दी। इस मौके पर विधानसभा क्षेत्र के अलग-अलग गांवों से कई रिप्रेजेंटेटिव BJP में शामिल हुए। गुरमीत सिंह उद्दान ने नए शामिल हुए मेंबर्स का पार्टी का पल्ला पहनाकर स्वागत किया। गुरमीत सिंह उद्दान ने कहा कि BJP ही अकेली ऐसी पार्टी है जो देश और पंजाब के डेवलपमेंट के लिए कमिटेड है। उन्होंने भरोसा दिलाया कि पार्टी में शामिल हुए सभी वर्कर्स को पूरा सम्मान दिया जाएगा और वे इलाके के डेवलपमेंट के लिए मिलकर काम करेंगे। मीटिंग में बड़ी संख्या में BJP वर्कर और सपोर्टर मौजूद थे।

फोटो कैप्शन: BJP स्टेट कोर ग्रुप मेंबर गुरमीत सिंह उद्दान खेड़ा गजू में इंटेलेक्चुअल सेल की मीटिंग को लीड करते हुए। इस मौके पर कई रिप्रेजेंटेटिव BJP में शामिल हुए।

Rajpura, July 7 (Himanshu Harry): An important meeting was organized by the BJP Intellectual Cell in village Khera Gaju of Rajpura constituency. This meeting was organized as per the instructions of PKS Bharatwaj. The meeting was chaired by BJP State Core Group Member Punjab Gurmeet Singh Uddan. He gave detailed information about the party’s policies and BJP’s development model in Punjab. On this occasion, many representatives from different villages of the constituency joined BJP. Gurmeet Singh Uddan welcomed the newly joined members by donning the party’s palla. Gurmeet Singh Uddan said that BJP is the only party committed to the development of the country and Punjab. He assured that all the workers who joined the party will be given due respect and will work together for the development of the area. A large number of BJP workers and supporters were present in the meeting.

Photo Caption: BJP State Core Group Member Gurmeet Singh Uddan leading the Intellectual Cell meeting at Khera Gaju. Many representatives joined the BJP on the occasion.

Leave a Reply

Your email address will not be published. Required fields are marked *