ਪਿੰਡ ਝੱਜੋ ਵਿਖੇ ਧੰਨ ਧੰਨ ਸੰਤ ਬਾਬਾ ਮਹਿਤਾਬ ਸਿੰਘ ਜੀ ਮੜ੍ਹ ਵਾਲਿਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 23 ਅਤੇ 24 ਜੂਨ

धन धन संत बाबा मेहताब सिंह जी मर वाले की याद में सालाना जोड़ मेला 23 और 24 जून को गांव झज्जो में लगेगा।

Annual Jor Mela dedicated to the memory of Dhan Dhan Sant Baba Mehtab Singh Ji Mar Wale at village Jhajjo on 23rd and 24th June

ਪਟਿਆਲਾ,18 ਜੂਨ (ਹਿਮਾਂਸ਼ੂ ਹੈਰੀ):ਪਿੰਡ ਝੱਜੋ ਵਿਖੇ ਧੰਨ ਧੰਨ ਸੰਤ ਬਾਬਾ ਮਹਿਤਾਬ ਸਿੰਘ ਜੀ ਮੜ੍ਹ ਵਾਲਿਆਂ ਦੀ ਪਾਵਨ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 23 ਅਤੇ 24 ਜੂਨ 2026 ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਸ. ਦੀਦਾਰ ਸਿੰਘ ਦਾਰਾ ਅਤੇ ਜਤਿੰਦਰ ਸਿੰਘ ਹੈਰੀ ਨੇ ਦੱਸਿਆ ਕਿ ਮੇਲੇ ਦੌਰਾਨ ਧਾਰਮਿਕ ਦੀਵਾਨ, ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨਗੇ।ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਅਤੇ ਸਾਧ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਪਾਵਨ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਸੰਤ ਬਾਬਾ ਮਹਿਤਾਬ ਸਿੰਘ ਜੀ ਦੀਆਂ ਬਖ਼ਸ਼ਿਸ਼ਾਂ ਦੇ ਪਾਤਰ ਬਣਨ। ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਲਈ ਪ੍ਰਬੰਧਕਾ ਵੱਲੋ ਲੰਗਰ ਅਤੇ ਹੋਰ ਪ੍ਰਬੰਧ ਕੀਤੇ ਗਏ ਹਨ।

पटियाला, 18 जून (हिमांशु हैरी): धन धन संत बाबा मेहताब सिंह जी मढ़ वाले की पवित्र याद को समर्पित सालाना जोर मेला 23 और 24 जून, 2026 को गांव झज्जो में बड़ी श्रद्धा और धूमधाम से मनाया जा रहा है। इस बारे में जानकारी देते हुए पूर्व सरपंच स. दीदार सिंह दारा और जतिंदर सिंह हैरी ने बताया कि मेले के दौरान धार्मिक दीवान, कीर्तन दरबार और गुरमत समागम का आयोजन किया जाएगा, जिसमें मशहूर रागी, ढाडी और कथवाचक संगत को गुरु के इतिहास से जोड़ेंगे। उन्होंने इलाके के सभी निवासियों और साध संगत से अपील की कि वे अपने परिवार के साथ इस पवित्र कार्यक्रम में शामिल हों और संत बाबा मेहताब सिंह जी का आशीर्वाद लें। देश-विदेश से आने वाली संगत के लिए मैनेजमेंट की तरफ से लंगर और दूसरे इंतज़ाम किए गए हैं।

Patiala, June 18 (Himanshu Harry): The annual Jor Mela dedicated to the holy memory of Dhan Dhan Sant Baba Mehtab Singh Ji Marh Wale is being celebrated with great devotion and pomp on June 23 and 24, 2026 in village Jhajjo. Giving information in this regard, former Sarpanch S. Didar Singh Dara and Jatinder Singh Harry said that religious Diwan, Kirtan Darbar and Gurmat Samagam will be organized during the fair, in which famous Raagi, Dhadi and Kathawachak will connect the Sangat with the history of the Guru. They appealed to all the residents of the area and the Sadh Sangat to attend this holy event along with their families and receive the blessings of Sant Baba Mehtab Singh Ji. Langar and other arrangements have been made by the management for the Sangat coming from the country and abroad.

Leave a Reply

Your email address will not be published. Required fields are marked *