त्रिपाड़ी पुलिस स्टेशन को मिला नया SHO, इंस्पेक्टर सरदार बलविंदर सिंह ने चार्ज लिया
Tripari police station gets new SHO Inspector Sardar Balwinder Singh takes charge

ਪਟਿਆਲਾ,07 ਜੂਨ(ਹਿਮਾਂਸ਼ੂ ਹੈਰੀ): ਪਟਿਆਲਾ ਪੁਲਿਸ ਵੱਲੋਂ ਜਾਰੀ ਤਾਜ਼ਾ ਤਬਾਦਲਾ ਹੁਕਮਾਂ ਤਹਿਤ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਤ੍ਰਿਪੜੀ ਥਾਣੇ ਦਾ ਨਵਾਂ ਐੱਸ.ਐੱਚ.ਓ. ਨਿਯੁਕਤ ਕੀਤਾ ਗਿਆ ਹੈ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਬਲਵਿੰਦਰ ਸਿੰਘ ਨੂੰ ਪੁਲਿਸ ਲਾਈਨ ਪਟਿਆਲਾ ਤੋਂ ਤਬਦੀਲ ਕਰਕੇ ਥਾਣਾ ਤ੍ਰਿਪੜੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਬਲਵਿੰਦਰ ਸਿੰਘ ਆਪਣੇ ਲੰਬੇ ਤਜਰਬੇ, ਇਮਾਨਦਾਰ ਕਾਰਜਸ਼ੈਲੀ ਅਤੇ ਲੋਕ-ਪੱਖੀ ਪੁਲਿਸਿੰਗ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਨਿਯੁਕਤੀ ਨਾਲ ਇਲਾਕੇ ਦੇ ਲੋਕਾਂ ਨੂੰ ਕਾਨੂੰਨ-ਵਿਵਸਥਾ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਨਿਪਟਾਰਾ ਕੀਤਾ ਜਾਵੇਗਾ ਅਤੇ ਅਪਰਾਧਿਕ ਗਤੀਵਿਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
पटियाला, 07 जून (हिमांशु हैरी): पटियाला पुलिस की तरफ से जारी नए ट्रांसफर ऑर्डर के तहत इंस्पेक्टर बलविंदर सिंह को त्रिपाड़ी पुलिस स्टेशन का नया SHO बनाया गया है। जारी ऑर्डर के मुताबिक, बलविंदर सिंह को पुलिस लाइन पटियाला से ट्रांसफर करके त्रिपाड़ी पुलिस स्टेशन की जिम्मेदारी दी गई है। बलविंदर सिंह अपने लंबे अनुभव, ईमानदार काम करने के तरीके और लोगों के साथ दोस्ताना पुलिसिंग के लिए जाने जाते हैं। उनकी नियुक्ति से इलाके के लोगों को उम्मीद है कि कानून-व्यवस्था की स्थिति और मजबूत होगी। उन्होंने कहा कि लोगों की समस्याओं को प्राथमिकता के आधार पर हल किया जाएगा और आपराधिक गतिविधियों के खिलाफ सख्त कार्रवाई की जाएगी।
Patiala, June 07 (Himanshu Harry): Under the latest transfer orders issued by Patiala Police, Inspector Balwinder Singh has been appointed as the new SHO of Tripari Police Station. According to the orders issued, Balwinder Singh has been transferred from Police Lines Patiala and given the responsibility of Tripari Police Station. Balwinder Singh is known for his long experience, honest work style and people-friendly policing. With his appointment, the people of the area are hopeful that the law and order situation will be further strengthened. He said that the problems of the people will be resolved on priority basis and strict action will be taken against criminal activities.