ਅੱਗ ਨਾਲ ਨੁਕਸਾਨੀ ਦੁਕਾਨ ਦਾ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਅਤੇ ਐਸ.ਡੀ.ਐਮ ਨੇ ਲਿਆ ਜਾਇਜ਼ਾ

वाइस चेयरमैन गुरप्रीत सिंह धमोली और SDM ने आग में क्षतिग्रस्त दुकान का निरीक्षण किया।

Vice Chairman Gurpreet Singh Dhamoli and SDM inspected the shop damaged in the fire.

ਪੀੜਤ ਦੁਕਾਨਦਾਰ ਨੂੰ ਮੁਆਵਜ਼ਾ ਦਿਵਾਉਣ ਲਈ ਸਰਕਾਰ ਕੋਲ ਕੀਤੀ ਜਾਵੇਗੀ ਸਿਫ਼ਾਰਸ਼, ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਸਰਕਾਰ ਵਚਨਬੱਧ : ਧਮੋਲੀ

पीड़ित दुकानदार को मुआवजा दिलाने के लिए सरकार से सिफारिश की जाएगी, सरकार व्यापारियों के हितों की रक्षा के लिए प्रतिबद्ध है: धमोली

A recommendation will be made to the government to provide compensation to the victim shopkeeper, the government is committed to protecting the interests of the traders: Dhamoli

Leave a Reply

Your email address will not be published. Required fields are marked *