ਹਲਕਾ ਘਨੌਰ ਚ ਪੰਚਾਇਤਾ ਅਤੇ ਰਵਾਇਤੀ ਪਾਰਟੀਆਂ ਦੇ ਆਗੁਆਂ ਦਾ ਆਪ ‘ਚ ਸਾਮਿਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ

ਮਾਨ ਸਰਕਾਰ ਦੇ ਕੰਮਾਂ ਨੇ ਲੋਕਾਂ ਦੀਆਂ ਆਪ ਵੱਲ ਮੋੜੀਆਂ ਮੁਹਾਰਾ:ਗੁਰਲਾਲ ਘਨੌਰ

ਰਾਜਪੁਰਾ/ਘਨੌਰ,11 ਮਈ (ਹਿਮਾਂਸ਼ੂ ਹੈਰੀ): ਆਮ ਆਦਮੀ ਪਾਰਟੀ ਦੀਆਂ ਚੰਗੀਆਂ ਨੀਤੀਆਂ ‘ਤੇ ਮਾਨ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋਕੇ ਹਲਕਾ ਘਨੌਰ ਵਿੱਚ ਵੱਡੀ ਗਿਣਤੀ ਵਿਚ ਗ੍ਰਾਂਮ ਪੰਚਾਇਤਾ ਅਤੇ ਵੱਖ-ਵੱਖ ਰਵਾਇਤੀ ਪਾਰਟੀਆਂ ਦੇ ਆਗੂਆਂ ‘ਤੇ ਸਮਰਥਕਾਂ ਵਲੋਂ ‘ਆਪ’ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਘਨੌਰ ਵਿੱਚ ਹੋਰ ਮਜਬੂਤੀ ਅਤੇ ਬਲ ਮਿਲਿਆ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਹਲਕਾ ਘਨੌਰ ਐਮ ਐਲ ਏ ਗੁਰਲਾਲ ਘਨੌਰ ਨੇ ਵੱਖ -ਵੱਖ ਪਿੰਡਾਂ ਆਪ ਦੇ ਲੋਕ ਸਭਾ ਹਲਕਾ ਪਟਿਆਲਾ ਤੋ ਉਮੀਦਵਾਰ ਡਾ ਬਲਬੀਰ ਸਿੰਘ ਦੇ ਹੱਕ ਵਿੱਚ ਕੀਤੀਆਂ ਜਾ ਰਹੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਗੱਲਬਾਤ ਦੌਰਾਨ ਐਮ ਐਲ ਏ ਗੁਰਲਾਲ ਘਨੌਰ ਨੇ ਦੱਸਿਆ ਕਿ ਹਲਕਾ ਘਨੌਰ ਦੀਆ ਪਿੰਡ ਮਗਰ,ਫਰੀਦਪੁਰ ਜੱਟਾਂ,ਪਿੰਡ ਡਾਹਰੀਆਂ,ਸਬਦਲਪੁਰ,ਅਮੀਰਪੁਰ,ਲੋਹਸਿੰਬਲੀ,ਸਰਾਲਾ ਖੁਰਦ, ਪਿੰਡ ਰੁੜਕਾ,ਕਾਮੀ ਕਲਾ,ਸੋਗਲਪੁਰ, ਹਰੀਗੜ੍ਹ,ਸੀਲ,ਹਸਨਪੁਰ-ਕਬੂਲਪੁਰ,ਬਘੋਰਾ,ਸੌਟਾ, ਸੈਦਖੇੜੀ,ਬਠੌਣੀਆ,ਮਾੜੀਆ,ਹਰਪਾਲਾ,ਕਮਾਲਪੁਰ ਆਦਿ ਦਰਜਨਾ ਪਿੰਡਾਂ ਦੀਆ ਜ਼ਿਆਦਤਰ ਗ੍ਰਾਮ ਪੰਚਾਇਤਾਂ ਅਤੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਪੰਚਾ, ਸਰਪੰਚਾ, ਸਾਬਕਾ ਐਮ ਸੀ ਅਤੇ ਹੋਰ ਅਹੁਦੇਦਾਰਾਂ ਨੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੇ ਕੰਮਾ ਤੋ ਪ੍ਰਭਾਵਿਤ ਹੋ ਕੇ ਆਪ ਦਾ ਪੱਲਾ ਫੜ ਲਿਆ ਹੈ।ਇਸ ਮੌਕੇ ਗ੍ਰਾਮ ਪੰਚਾਇਤ ਮਗਰ ਸਰਪੰਚ ਪਰਮਜੀਤ ਸਿੰਘ,ਨਿਸ਼ਾਨ ਸਿੰਘ ਨੰਬਰਦਾਰ, ਲਖਬੀਰ ਸਿੰਘ, ਸੁਖਚੈਨ ਸਿੰਘ, ਗੁਰਜੀਤ ਸਿੰਘ, ਜੋਗਾ ਸਿੰਘ, ਬਚਿੱਤਰ ਸਿੰਘ, ਅਮਰੀਕ ਸਿੰਘ, ਅਮਰਿੰਦਰ ਸਿੰਘ, ਦਾਰਾ ਸਿੰਘ, ਰਘਵੀਰ ਸਿੰਘ, ਗੁਰਪਾਲ ਸਿੰਘ, ਬਲਦੇਵ ਸਿੰਘ ਗਮਦੂਰ ਸਿੰਘ, ਸਰਾਲਾ ਖੁਰਦ ਤੋ ਨੱਥਾ ਸਿੰਘ ਨੰਬਰਦਾਰ, ਸਤਵੀਰ ਸਿੰਘ ਸੱਤਾ, ਲਾਭ ਸਿੰਘ, ਸਾਬਕਾ ਸਰਪੰਚ ਗੁਰਦੇਵ ਸਿੰਘ, ਕੁਲਵੰਤ ਸਿੰਘ, ਕੇਸ਼ਰ ਸਿੰਘ,ਅਜੈਬ ਸਿੰਘ, ਪਰਮਜੀਤ ਸਿੰਘ, ਜਸਪਾਲ ਸਿੰਘ, ਗਰਜਾ ਸਿੰਘ, ਗੱਜਣ ਸਿੰਘ, ਸਾਬਕਾ ਸਰਪੰਚ ਹਰਮੇਸ਼ ਸਿੰਘ, ਜੈ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ, ਅਮਰੀਕ ਸਿੰਘ,ਹਸਨਪੁਰ ਕਬੂਲਪੁਰ ਤੋ
ਸਤਵਿੰਦਰ ਸਿੰਘ, ਮਨਿੰਦਰ ਸਿੰਘ, ਬਲਜੀਤ ਸਿੰਘ, ਜਸਵਿੰਦਰ ਸਿੰਘ, ਅਜੈਬ ਸਿੰਘ, ਮਨਦੀਪ ਸਿੰਘ, ਸਾਹਿਮਤ ਸਿੰਘ, ਕਾਲਾ, ਦਿਲਵਰ ਖਾਨ ,ਪਿੰਡ ਹਰੀਗੜ੍ਹ ਵਿਖੇ ਪੁਰਾਣਾ ਅਕਾਲੀ ਦਲ ਪਰਿਵਾਰ ਸਰਦਾਰ ਦਰਸ਼ਾ ਸਿੰਘ ਬਲਵੀਰ ਸਿੰਘ,ਡਾਹਰੀਆ ਤੋ ਪ੍ਰੀਤਮ ਸਿੰਘ ਸਰਪੰਚ, ਅਮਰੀਕ ਸਿੰਘ ਮੈਂਬਰ, ਜੀਤ ਸਿੰਘ ਮੈਂਬਰ, ਰੋਸ਼ਨ ਸਿੰਘ, ਜੀਤ ਸਿੰਘ ਪੰਚ, ਅੰਗਰੇਜ਼ ਸਿੰਘ , ਰਜਿੰਦਰ ਸਿੰਘ, ਕਾਲਾ ਸਿੰਘ, ਸੁੱਚਾ ਸਿੰਘ। ਧਰਮਿੰਦਰ ਸਿੰਘ, ਗੁਲਜ਼ਾਰ ਸਿੰਘ, ਸਾਵਣ ਸਿੰਘ ਬੁੱਧ ਸਿੰਘ ਮਿਸਤਰੀ, ਬੁੱਧ ਸਿੰਘ ਟੈਂਕੀ ਵਾਲਾ, ਅਮਰਜੀਤ ਸਿੰਘ, ਨਿਰਮਲ ਸਿੰਘ ,ਕਸਬਾ ਘਨੌਰ ਦੇ ਵਿੱਚ ਗੁਰਨਾਮ ਸਿੰਘ ਚੰਬਲ ਸਾਬਕਾ ਪ੍ਰਧਾਨ ਅਕਾਲੀ ਦਲ ਅਤੇ ਨਾਲ ਸਾਬਕਾ ਐਮਸੀ ਸਕੂਰਾ ਖਾਨ ਦਲਬੀਰ ਖਾਨ ਸਰਪੰਚ ਸ਼ਾਮ ਲਾਲ ਰੇਸ਼ਮ ਲਾਲ ਅਤੇ ਸਾਰੀ ਨੰਬਰਦਾਰ ਅਕਾਲੀ ਦਲ ਦੀ ਟੀਮ ਅੱਜ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ।ਇਸੇ ਤਰਾ ਅੱਜ ਘਨੌਰ ਹਲਕੇ ਦੇ ਪਿੰਡ ਸੰਜਰਪੁਰ ਰਵਾਇਤੀ ਪਾਰਟੀਆਂ ਨੂੰ ਛੱਡ ਕਈ ਪਰਿਵਾਰ ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਹੇਠ ਮਲਕੀਤ ਸਿੰਘ, ਭੁਪਿੰਦਰ ਸਿੰਘ, ਹਰਵਿੰਦਰ ਸਿੰਘ, ਪਰਗਟ ਸਿੰਘ, ਦਲਜਿੰਦਰ ਸਿੰਘ, ਨਰਿੰਦਰ ਸਿੰਘ, ਹਰਦੀਪ ਸਿੰਘ, ਲਖਵਿੰਦਰ ਸਿੰਘ, ਮਨਪ੍ਰੀਤ ਸਿੰਘ, ਸੰਤੋਖ ਸਿੰਘ ਬਲਵੰਤ ਸਿੰਘ, ਰਘਬੀਰ ਸਿੰਘ, ਨਿਰਮਲ ਸਿੰਘ, ਕਰਨੈਲ ਸਿੰਘ, ਮਨਜੀਤ ਸਿੰਘ ਆਦਿ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ।ਇਸ ਮੌਕੇ ਵੱਡੀ ਗਿਣਤੀ ਵਿਚ ਆਪ ਵਲੰਟੀਅਰ ਅਤੇ ਹੋਰ ਮੋਹਤਬਰ ਵਿਆਕਤੀ ਮੌਜੂਦ ਸਨ।

Leave a Reply

Your email address will not be published. Required fields are marked *