ਪਸ਼ੂ ਪਾਲਣ ਵਿਭਾਗ ਵੱਲੋਂ ਗਊਸ਼ਾਲਾ ਪੁਰਾਣਾ ਰਾਜਪੁਰਾ ਵਿਖੇ ਮੁੰਹ-ਖੁਰ ਦੀ ਵੈਕਸੀਨ ਦੇ 8 ਵੇਂ ਰਾਉੰਡ ਦਾ ਹੋਇਆ ਉਦਘਾਟਨ 

पशुपालन विभाग ने गौशाला पुराना राजपुरा में खुरपका-मुंहपका वैक्सीन के 8वें राउंड का उद्घाटन किया।

The Animal Husbandry Department inaugurated the 8th round of foot-and-mouth vaccine at Gaushala Purana Rajpura.

ਰਾਜਪੁਰਾ,16 ਅਪ੍ਰੈਲ (ਹਿਮਾਂਸ਼ੂ ਹੈਰੀ):ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਐਨ.ਏ.ਡੀ.ਸੀ.ਪੀ ਸਕੀਮ ਅਧੀਨ ਚੱਲ ਰਹੀ ਮੂੰਹ ਖੁਰ ਬਿਮਾਰੀ ਤੋਂ ਬਚਾਅ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਸਰਕਾਰ ਤੇ ਗੁਰਮੀਤ ਸਿੰਘ ਖੁੱਡੀਆਂ, ਮੰਤਰੀ ਪਸ਼ੂ ਪਾਲਣ ਵਿਭਾਗ ਦੇ ਉਪਰਾਲੇ ਸਦਕਾ ,ਰਾਹੁਲ ਭੰਡਾਰੀ, ਪ੍ਰਮੁੱਖ ਸਕੱਤਰ ਪਸ਼ੂ ਪਾਲਣ, ਪੰਜਾਬ ਦੇ ਹੁਕਮਾਂ ਅਨੁਸਾਰ ਡਾ.ਪਰਮਦੀਪ ਸਿੰਘ ਵਾਲੀਆ ਡਾਇਰੈਕਟਰ ਪਸ਼ੂ ਪਾਲਣ ਦੀ ਅਗਵਾਈ ਹੇਠ,ਮੂੰਹ ਖੁਰ ਟੀਕਾਕਰਨ ਦੇ ਅਠਵੇਂ ਰਾਊਂਡ ਦੀ ਵੈਕਸੀਨੇਸ਼ਨ ਦਾ ਉਦਘਾਟਨ ਬੀਤੇ ਦਿਨੀਂ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਪਟਿਆਲਾ ਡਾ. ਬਿਕਰਮਜੀਤ ਸਿੰਘ ਵਲੋਂ ਗਊਸ਼ਾਲਾ, ਪੁਰਾਣਾ ਰਾਜਪੁਰਾ ਵਿਖੇ ਖੁਦ ਟੀਕਾਕਰਨ ਕਰਦੇ ਹੋਏ ਕੀਤਾ ਗਿਆ।ਇਸ ਮੌਕੇ ਉਹਨਾਂ ਦੇ ਨਾਲ ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਅਸਿਸਟੈਂਟ ਡਾਇਰੈਕਟਰ, ਡਾ. ਸੋਨਿੰਦਰ ਕੌਰ ਅਤੇ ਡਾ.ਰਜਨੀਕ ਭੌਰਾ ਤੇ ਸੀਨੀਅਰ ਵੈਟਨਰੀ ਅਫਸਰ, ਤਹਿਸੀਲ ਰਾਜਪੁਰਾ, ਡਾ. ਰਾਜਕੁਮਾਰ ਗੁਪਤਾ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।ਇਸ ਦੌਰਾਨ ਸਾਰੀ ਟੀਮ ਵੱਲੋਂ ਗਉਸ਼ਾਲਾ ਦਾ ਦੌਰਾ ਕੀਤਾ ਗਿਆ ਅਤੇ ਗਊਸ਼ਾਲਾ ਕਮੇਟੀ ਵੱਲੋਂ ਪਸ਼ੂਆਂ ਦੀ ਦੇਖ-ਰੇਖ ਲਈ ਕੀਤੀ ਜਾ ਰਹੀ ਇਸ ਵੱਡਮੁੱਲੀ ਸੇਵਾ ਦੀ ਦਿਲੋਂ ਸ਼ਲਾਘਾ ਕੀਤੀ ਗਈ। ਡਿਪਟੀ ਡਾਇਰੈਕਟਰ,ਡਾ. ਬਿਕਰਮਜੀਤ ਸਿੰਘ ਵੱਲੋਂ ਗਉਸ਼ਾਲਾ ਦੀ ਕਮੇਟੀ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ਗਊਸ਼ਾਲਾ ਦੇ ਪ੍ਧਾਨ, ਸੰਜੇ ਕੱਕੜ ਦੇ ਨਾਲ ਗਊਸ਼ਾਲਾ ਕਮੇਟੀ ਦੇ ਮੈਂਬਰ ਵਿਨੋਦ ਸਹਿਗਲ, ਕਮਲ ਜਿੰਦਲ, ਅਵਤਾਰ ਸਿੰਘ,ਗੌਰਵ ਵੋਹਰਾ, ਰਾਮ ਚੰਦ ਭਾਟੀਆ, ਹਰਵਿੰਦਰ ਵਾਲੀਆ ਅਤੇ ਨਰਿੰਦਰ ਕੁਮਾਰ ਦੇ ਨਾਲ ਸਿਵਲ ਵੈਟਨਰੀ ਹਸਪਤਾਲ ਰਾਜਪੁਰਾ ਦਾ ਸਮੂਹ ਸਟਾਫ ਡਾ. ਅਕਸ਼ਪ੍ਰੀਤ ਸਿੰਘ, ਵੈਟਨਰੀ ਅਫਸਰ , ਵੀਰਪੀਤ ਸਿੰਘ, ਸੀਨੀਅਰ ਵੈਟਨਰੀ ਇੰਸਪੈਕਟਰ, ਅੰਮਿਤਪਾਲ ਸਿੰਘ , ਵੈਟਨਰੀ ਇੰਸਪੈਕਟਰ, ਢਕਾਨਸੂ ਕਲਾਂ ਅਤੇ ਪਰਮਜੀਤ ਸਿੰਘ, ਦਰਜਾ ਚਾਰ ਹਾਜ਼ਰ ਸਨ।

राजपुरा, 16 अप्रैल (हिमांशु हैरी): भारत सरकार, पंजाब सरकार और गुरमीत सिंह खुडियां, मंत्री पशुपालन विभाग द्वारा चलाई जा रही NADCP स्कीम के तहत चल रहे खुरपका-मुंहपका रोग रोकथाम अभियान को आगे बढ़ाते हुए, राहुल भंडारी, प्रिंसिपल सेक्रेटरी पशुपालन, पंजाब के आदेशानुसार, डॉ. परमदीप सिंह वालिया, डायरेक्टर पशुपालन के नेतृत्व में, खुरपका-मुंहपका टीकाकरण के आठवें राउंड का उद्घाटन डिप्टी डायरेक्टर, पशुपालन विभाग, पटियाला, डॉ. बिक्रमजीत सिंह ने खुद गौशाला, पुराना राजपुरा में टीकाकरण करते हुए किया। इस मौके पर उनके साथ असिस्टेंट डायरेक्टर, पशुपालन विभाग, पटियाला, डॉ. सोनिंदर कौर और डॉ. रजनीक भौरा और सीनियर वेटनरी ऑफिसर, तहसील राजपुरा, डॉ. राजकुमार गुप्ता भी शामिल हुए। इस दौरान पूरी टीम ने गौशाला का दौरा किया और गौशाला कमेटी द्वारा पशुओं की देखभाल के लिए की जा रही कीमती सेवा की दिल से तारीफ की। डिप्टी डायरेक्टर, डॉ. बिक्रमजीत सिंह ने गौशाला कमेटी को हर मुमकिन मदद का भरोसा दिलाया। इस मौके पर गौशाला के चेयरमैन संजय कक्कड़, गौशाला कमेटी के सदस्य विनोद सहगल, कमल जिंदल, अवतार सिंह, गौरव वोहरा, राम चंद भाटिया, हरविंदर वालिया व नरिंदर कुमार के अलावा सिविल वेटरनरी अस्पताल राजपुरा का पूरा स्टाफ डॉ. अक्षप्रीत सिंह, वेटरनरी ऑफिसर, वीरपीत सिंह, सीनियर वेटरनरी इंस्पेक्टर, अमितपाल सिंह, वेटरनरी इंस्पेक्टर, ढकनसू कलां व परमजीत सिंह, ग्रेड-4 मौजूद थे।

Rajpura, April 16 (Himanshu Harry): Taking forward the ongoing foot-and-mouth disease prevention campaign under the NADCP scheme run by the Government of India, the Punjab Government and Gurmeet Singh Khudiyan, Minister Animal Husbandry Department, as per the orders of Rahul Bhandari, Principal Secretary Animal Husbandry, Punjab, under the leadership of Dr. Paramdeep Singh Walia, Director Animal Husbandry, the eighth round of foot-and-mouth vaccination was inaugurated by Deputy Director, Animal Husbandry Department, Patiala, Dr. Bikramjit Singh, while personally administering the vaccination at Gaushala, Old Rajpura. On this occasion, he was accompanied by Assistant Director, Animal Husbandry Department, Patiala, Dr. Soninder Kaur and Dr. Rajnik Bhaora and Senior Veterinary Officer, Tehsil Rajpura, Dr. Rajkumar Gupta also participated. During this, the entire team visited the cowshed and the valuable service being done by the cowshed committee for the care of the animals was heartily appreciated. Deputy Director, Dr. Bikramjit Singh assured the cowshed committee of all possible help. On this occasion, along with the chairman of the cowshed, Sanjay Kakkar, members of the cowshed committee Vinod Sehgal, Kamal Jindal, Avtar Singh, Gaurav Vohra, Ram Chand Bhatia, Harvinder Walia and Narinder Kumar, along with the entire staff of the Civil Veterinary Hospital Rajpura Dr. Akshpreet Singh, Veterinary Officer, Virpeet Singh, Senior Veterinary Inspector, Amitpal Singh, Veterinary Inspector, Dhakansoo Kalan and Paramjit Singh, Grade IV were present.

Leave a Reply

Your email address will not be published. Required fields are marked *