एक व्यक्ति जो राज्य के बाहर से नशीली गोलियां लाकर पंजाब में बेच रहा था, उसे लिमोटिल ब्रांड की 8100 नशीली गोलियों के साथ गिरफ्तार किया गया।
A person who was bringing narcotic pills from outside the state and selling them in Punjab was arrested with 8100 narcotic pills of the brand (Limotil).
ਨਸ਼ੀਲੀਆ ਗੋਲੀਆਂ ਵੇਚਣ ਵਾਲੇ ਇੱਕ ਵਿਅਕਤੀ ਨੂੰ 8100 ਨਸ਼ੀਲੀਆ (ਲਿਮੋਟੀਲ) ਗੋਲੀਆ ਸਮੇਤ ਸਦਰ ਪੁਲਿਸ ਨੇ ਕੀਤਾ ਕਾਬੂ
सदर पुलिस ने नशीली गोलियां बेचने वाले एक व्यक्ति को 8100 नशीली (लिमोटिल) गोलियों के साथ गिरफ्तार किया।
Sadar Police arrested a person selling narcotic pills along with 8100 narcotic (Limotil) pills.
ਪਟਿਆਲਾ/ਰਾਜਪੁਰਾ,15 ਅਪ੍ਰੈਲ (ਹਿਮਾਂਸ਼ੂ ਹੈਰੀ): ਇੰਸਪੈਕਟਰ ਕਿਰਪਾਲ ਸਿੰਘ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਵੱਖ-ਵੱਖ ਟੀਮਾ ਬਣਾ ਕੇ ਨਾਕਾਬੰਦੀ ਕਰਵਾਈ ਗਈ ਸੀ ਅਤੇ ਏਰੀਆ ਸੀਲ ਕੀਤਾ ਗਿਆ ਸੀ ਇਸ ਦੌਰਾਨ ਸਦਰ ਪੁਲਿਸ ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋਂ ਨੇੜੇ ਏ.ਜੀ.ਐਮ ਰਿਜੋਰਟ ਦੇ ਨਾਲ ਪੈਂਦੇ ਪਿੰਡ ਬਸੰਤਪੁਰਾ ਵਿਖੇ ਬੈਰੀਗੇਟ ਲਗਾ ਕੇ ਨਾਕਾਬੰਦੀ ਦੌਰਾਨ ਨਾਕਾ ਤੇ ਭੀੜ ਹੋਣ ਕਰਕੇ ਭੀੜ ਵਿੱਚੋ ਇੱਕ ਮੋਨਾ ਵਿਅਕਤੀ ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਤੇਜ ਕਦਮੀ ਪਿੱਛੇ ਵੱਲ ਨੂੰ ਤੁਰ ਪਿਆ ਜਿਸ ਦੇ ਮੋਢੇ ਤੇ ਇਕ ਵਜਨਦਾਰ ਪਿਠੂ ਬੈਗ ਸੀ ਜਿਸ ਨੂੰ ਸ਼ੱਕ ਦੀ ਬਿਨਾਹ ਤੇ ਪੁਲਿਸ ਵਲੋਂ ਕਾਬੂ ਕਰ ਉਸ ਦਾ ਨਾਮ ਪਤਾ ਪੁਛਿਆ ਗਿਆ ਤਾਂ ਜਿਸ ਨੇ ਆਪਣਾ ਨਾਮ ਬੇਅੰਤ ਸਿੰਘ ਪੁੱਤਰ ਸਿੰਗਾਰ ਸਿੰਘ ਵਾਸੀ ਪਿੰਡ ਟੋਸਾ ਥਾਣਾ ਸਦਰ ਖੰਨਾ ਜਿਲਾ ਲੁਧਿਆਣਾ ਹਾਲ ਵਾਸੀ ਕਿਰਾਏਦਾਰ ਭਾਦਲਾ ਟੋਟਾ, ਇਕਬਾਲ ਨਗਰ ਗੋਬਿੰਦਗੜ ਦੱਸਿਆ। ਜਦੋਂ ਇਸ ਦੀ ਪਿੱਠ ਤੇ ਟੰਗੇ ਹੋਏ ਪਿੱਠੂ ਬੈਗ ਦੀ ਤਲਾਸ਼ੀ ਲਿਤੀ ਗਈ ਤਾਂ ਤਲਾਸ਼ੀ ਦੋਰਾਨ ਪੁਲਿਸ ਨੂੰ ਉਸ ਬੈਗ ਵਿੱਚੋਂ 8100 ਨਸ਼ੀਲੀਆ ਗੋਲੀਆ ਮਾਰਕਾ (ਲਿਮੋਟੀਲ) ਬਰਾਮਦ ਹੋਈਆ। ਜਿਸ ਮੁਕੱਦਮਾ ਨੰਬਰ 25 ਮਿਤੀ 13.04.2026 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਰਾਜਪੁਰਾ ਦਰਜ ਰਜਿਸਟਰ ਕੀਤਾ ਗਿਆ। ਇਸ ਦੌਰਾਨ ਥਾਣਾ ਮੁਖੀ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਉਹਨਾਂ ਅੱਗੇ ਦਸਿਆ ਕਿ ਇਸ ਦੋਸ਼ੀ ਨੇ ਦੋਰਾਨੇ ਪੁੱਛ-ਗਿੱਛ ਦੱਸਿਆ ਕਿ ਮੈ ਨਸ਼ਾ ਵੇਚਣ ਅਤੇ ਕਰਨ ਦਾ ਆਦਿ ਹਾ। ਮੈ ਇਹ ਗੋਲੀਆ ਯੂ.ਪੀ ਤੋ ਖਰੀਦ ਕੇ ਲਿਆਇਆ ਸੀ ਅਤੇ ਮੈ ਇਹ ਗੋਲੀਆ ਗੋਬਿੰਦਗੜ ਵਿੱਚ ਫੈਕਟਰੀਆ ਵਿੱਚ ਕੰਮ ਕਰਨ ਵਾਲੇ ਵਿਅਕਤੀਆ ਨੂੰ ਵੇਚਣੀਆ ਸਨ ਅਤੇ ਕੁੱਝ ਆਪ ਖਾਣੀਆ ਸਨ।
पटियाला/राजपुरा, 15 अप्रैल (हिमांशु हैरी): सदर राजपुरा पुलिस स्टेशन के चीफ ऑफिसर इंस्पेक्टर किरपाल सिंह ने प्रेस कॉन्फ्रेंस के दौरान बताया कि पंजाब पुलिस की तरफ से ड्रग्स के खिलाफ शुरू की गई मुहिम के तहत मिली सीक्रेट जानकारी के आधार पर अलग-अलग टीमें बनाकर नाकाबंदी की गई और इलाके को सील कर दिया गया। इस दौरान सदर पुलिस को उस समय बड़ी कामयाबी मिली जब AGM रिजॉर्ट के पास गांव बसंतपुरा में नाका लगाया गया था। नाकाबंदी के दौरान नाकाबंदी पर भीड़ होने की वजह से भीड़ में से एक युवक पुलिस पार्टी को आगे खड़ा देखकर तेजी से पीछे की ओर चला गया। उसके कंधे पर एक भारी बैग था। पुलिस ने बिना किसी शक के उसे पकड़ लिया और उसका नाम पूछा। उसने अपना नाम बेअंत सिंह, बेटा सिंगार सिंह, गांव तोसा, सदर खन्ना पुलिस स्टेशन, जिला लुधियाना हाल पता भादला तोता, इकबाल नगर, गोबिंदगढ़ बताया। जब उसकी पीठ पर लटके बैग की तलाशी ली गई तो तलाशी के दौरान पुलिस को उस बैग से 8100 नशीली गोलियां (लिमोटिल) ब्रांड बरामद हुईं। केस नंबर 25 तारीख 13.04.2026 को सेक्शन 22/61/85 NDPS एक्ट के तहत पुलिस स्टेशन सदर राजपुरा में रजिस्टर किया गया था। इस बीच, पुलिस स्टेशन चीफ ने बताया कि ऊपर बताए गए आरोपी को माननीय कोर्ट में पेश किया गया है और उसे 02 दिन की पुलिस कस्टडी में भेज दिया गया है। उन्होंने आगे बताया कि इस आरोपी ने पूछताछ में बताया कि वह ड्रग्स बेचने और इस्तेमाल करने का आदी है। मैंने ये गोलियां UP से खरीदी थीं और मैं ये गोलियां गोबिंदगढ़ में फैक्ट्रियों में काम करने वाले लोगों को बेचने जा रहा था और मैंने खुद भी कुछ गोलियां खा ली थीं।
Patiala/Rajpura, April 15 (Himanshu Harry): Inspector Kirpal Singh, Chief Officer, Sadar Rajpura Police Station, said during a press conference that on the basis of secret information received under the campaign against drugs launched by the Punjab Police, different teams were formed to carry out the blockade and the area was sealed. During this, the Sadar Police got a big success when a barricade was set up at the village Basantpura near the AGM Resort. During the blockade, due to the crowd at the blockade, a young man from the crowd, seeing the police party standing in front, walked back quickly. He had a heavy backpack on his shoulder. He was caught by the police without any suspicion and asked for his name. He gave his name as Beant Singh, son of Singar Singh, resident of village Tosa, Sadar Khanna Police Station, district Ludhiana, resident of Bhadla Tota, Iqbal Nagar, Gobindgarh. When the backpack hanging on his back was searched, during the search, the police recovered 8100 narcotic pills brand (Limotil) from that bag. The case number 25 dated 13.04.2026 under section 22/61/85 NDPS Act was registered at Police Station Sadar Rajpura. Meanwhile, the Police Station Chief said that the above accused has been produced in the Honorable Court and has been remanded in police custody for 02 days. He further said that this accused told during interrogation that he was used to selling and consuming drugs. I had bought these pills from UP and I was going to sell these pills to the people working in factories in Gobindgarh and I had consumed some myself.