आढ़ती एसोसिएशन ने जिला अध्यक्ष सरदार दविंदर सिंह बैदवान के नेतृत्व में डिप्टी कमिश्नर को एक ज्ञापन सौंपा।
The Aarthi Association, led by District President Sardar Davinder Singh Baidwan, submitted a memorandum to the Deputy Commissioner.

ਰਾਜਪੁਰਾ,26 ਫ਼ਰਵਰੀ (ਹਿਮਾਂਸ਼ੂ ਹੈਰੀ):ਆਉਣ ਵਾਲੀ ਕਣਕ (ਹਾੜੀ) ਦੇ ਸੀਜ਼ਨ ਨੂੰ ਦੇਖਦੇ ਹੋਏ ਅੱਜ ਆੜ੍ਹਤੀ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਬੈਦਵਾਨ ਦੀ ਅਗਵਾਈ ਹੇਠਾਂ ਜ਼ਿਲੇ ਦੇ ਆੜ੍ਹਤੀ ਐਸੋਸੀਏਸ਼ਨ ਦੇ ਵੱਖ ਵੱਖ ਸ਼ਹਿਰਾਂ ਦੇ ਅਨਾਜ ਮੰਡੀ ਦੇ ਪ੍ਰਧਾਨਾਂ ਅਤੇ ਆਪਣੀ ਜ਼ਿਲੇ ਦੀ ਟੀਮ ਸਹਿਤ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਸੌਪਿਆ।ਇਸ ਮੌਕੇ ਸਰਦਾਰ ਦਵਿੰਦਰ ਸਿੰਘ ਬੈਦਵਾਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲੇ ਦੇ ਵੱਖ ਵੱਖ ਮੰਡੀਆ ਦੇ ਪ੍ਰਧਾਨ ਅੱਜ ਮਾਣਯੋਗ ਡਿਪਟੀ ਕਮਿਸ਼ਨਰ ਨੂੰ ਮਿਲੇ ਅਤੇ ਆਪਣੀਆਂ ਮੰਗਾਂ ਰੱਖੀਆਂ ਜਿਸ ਵਿੱਚ ਪੂਰਨ ਤੌਰ ਤੇ ਬਰਦਾਨਾ, ਟਰਾਂਸਪੋਰਟ,ਲੇਬਰ, ਕਿਸਾਨਾਂ ਨੂੰ ਅਦੀਆਗੀ ਅਤੇ ਹੋਰ ਵੀ ਮੰਗਾਂ ਰੱਖੀਆਂ ਜਿਸ ਕਰਕੇ ਮੰਡੀ ਵਿੱਚ ਫ਼ਸਲ ਲੈਕੇ ਆਏ ਹੋਏ ਕਿਸਾਨ ਅਤੇ ਆੜਤੀਆ ਨੂੰ ਕੋਈ ਦਿੱਕਤ ਯਾ ਪ੍ਰੇਸ਼ਾਨੀ ਦਾ ਸਾਮਣਾ ਨਾ ਕਰਨਾ ਪਵੇ।ਇਸ ਮੌਕੇ ਵੱਖ ਵੱਖ ਮੰਡੀਆ ਦੇ ਪ੍ਰਧਾਨ ਮੌਜੂਦ ਸਨ।
राजपुरा, 26 फरवरी (हिमांशु हैरी): आने वाले गेहूं (हरई) के सीजन को देखते हुए आज आढ़ती एसोसिएशन के जिला अध्यक्ष सरदार दविंदर सिंह बैदवान के नेतृत्व में जिले के अलग-अलग शहरों की अनाज मंडियों के अध्यक्षों और उनकी जिला टीम ने डिप्टी कमिश्नर पटियाला को एक ज्ञापन सौंपा। इस मौके पर सरदार दविंदर सिंह बैदवान ने बताया कि आज आढ़ती एसोसिएशन के जिले की अलग-अलग मंडियों के अध्यक्षों ने माननीय डिप्टी कमिश्नर से मुलाकात की और अपनी मांगें रखीं, जिसमें पूरा बारदाना, ट्रांसपोर्ट, लेबर, किसानों को मुआवजा और दूसरी मांगें शामिल थीं, ताकि मंडी में फसल लेकर आए किसानों और आढ़तियों को किसी तरह की परेशानी या परेशानी का सामना न करना पड़े। इस मौके पर अलग-अलग मंडियों के अध्यक्ष मौजूद थे।
Rajpura, 26 February (Himanshu Harry): In view of the upcoming wheat (Hari) season, today, under the leadership of the District President of the Arthi Association, Sardar Davinder Singh Baidwan, the presidents of the grain markets of different cities of the district and his district team handed over a memorandum to the Deputy Commissioner Patiala. On this occasion, Sardar Davinder Singh Baidwan informed that today, the presidents of the different markets of the district of the Arthi Association met the Honorable Deputy Commissioner and put forward their demands, which included complete bardana, transport, labor, compensation to the farmers and other demands, so that the farmers and Arthias who have brought the crop to the market do not have to face any problem or inconvenience. The presidents of different markets were present on this occasion.