ਮੇਰੀ ਰਸੋਈ ਸਕੀਮ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੇਗੀ ਵੱਡੀ ਰਾਹਤ : ਚੇਅਰਮੈਨ ਦੀਪਕ ਸੂਦ, ਕਣਕ ਨਾਲ ਦਾਲ, ਖੰਡ, ਤੇਲ ਸਮੇਤ ਤਿੰਨ ਮਹੀਨਿਆਂ ਦੀ ਰਾਸ਼ਨ ਕਿੱਟ ਵੀ ਕਰਵਾਈ ਜਾਵੇਗੀ ਮੁਹੱਈਆ

मेरी रसोई योजना से जरूरतमंद परिवारों को बड़ी राहत मिलेगी: चेयरमैन दीपक सूद, गेहूं के साथ दाल, चीनी, तेल समेत तीन महीने का राशन किट भी दिया जाएगा

My kitchen scheme will provide great relief to needy families: Chairman Deepak Sood, along with wheat, a three-month ration kit including pulses, sugar, oil will also be provided

ਰਾਜਪੁਰਾ,24 ਫਰਵਰੀ(ਹਿਮਾਂਸ਼ੂ ਹੈਰੀ):ਦੀਪਕ ਸੂਦ ਚੇਅਰਮੈਨ ਮਾਰਕੀਟ ਕਮੇਟੀ ਰਾਜਪੁਰਾ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕੈਬਨਿਟ ਵੱਲੋਂ “ਮੇਰੀ ਰਸੋਈ ਸਕੀਮ” ਨੂੰ ਦਿੱਤੀ ਪ੍ਰਵਾਨਗੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਇੱਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਇਸ ਮਹੱਤਵਪੂਰਨ ਫੈਸਲੇ ਨਾਲ ਲੋੜਵੰਦ ਪਰਿਵਾਰਾਂ ਨੂੰ ਵੱਡੀ ਆਰਥਿਕ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਹੁਣ ਕਣਕ ਦੇ ਨਾਲ ਦੋ ਕਿੱਲੋ ਮਾਂਹ ਛੋਲਿਆਂ ਦੀ ਦਾਲ, ਦੋ ਕਿੱਲੋ ਖੰਡ, ਇੱਕ ਕਿੱਲੋ ਲੂਣ, 200 ਗ੍ਰਾਮ ਹਲਦੀ ਅਤੇ ਇੱਕ ਲੀਟਰ ਸਰੋਂ ਦਾ ਤੇਲ ਇੱਕ ਕਿੱਟ ਦੇ ਰੂਪ ਵਿੱਚ ਦਿੱਤਾ ਜਾਵੇਗਾ। ਇਹ ਰਾਸ਼ਨ ਤਿੰਨ ਮਹੀਨਿਆਂ ਲਈ ਹੋਵੇਗਾ, ਜਿਸ ਨਾਲ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਿਤਾਉਣ ਵਾਲੇ ਪਰਿਵਾਰਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੋਣਗੀਆਂ। ਇਸ ਮੌਕੇ ਦੀਪਕ ਸੂਦ ਨੇ ਕਿਹਾ ਕਿ ਇਹ ਸਕੀਮ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਲਈ ਵਰਦਾਨ ਸਾਬਤ ਹੋਵੇਗੀ ਅਤੇ ਸਰਕਾਰ ਦਾ ਇਹ ਕਦਮ ਲੋਕ-ਹਿਤੈਸ਼ੀ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ।

ਫੋਟੋ ਕੈਪਸ਼ਨ:- ਮਾਰਕੀਟ ਕਮੇਟੀ ਚੇਅਰਮੈਨ ਦੀਪਕ ਸੂਦ।

राजपुरा, 24 फरवरी (हिमांशु हैरी): दीपक सूद चेयरमैन मार्केट कमेटी राजपुरा ने भगवंत मान की लीडरशिप वाली पंजाब सरकार की कैबिनेट द्वारा “मेरी रसोई स्कीम” को मंज़ूरी दिए जाने का स्वागत किया है। उन्होंने एक प्रेस स्टेटमेंट में कहा कि इस अहम फ़ैसले से ज़रूरतमंद परिवारों को बड़ी आर्थिक राहत मिलेगी। उन्होंने कहा कि अब गेहूं के साथ-साथ दो किलो महा चना दाल, दो किलो चीनी, एक किलो नमक, 200 ग्राम हल्दी और एक लीटर सरसों का तेल किट के रूप में दिया जाएगा। यह राशन तीन महीने का होगा, जिससे गरीबी रेखा से नीचे रहने वाले परिवारों की बुनियादी ज़रूरतें पूरी होंगी। इस मौके पर दीपक सूद ने कहा कि यह स्कीम आर्थिक रूप से कमज़ोर तबके के लिए वरदान साबित होगी और सरकार का यह कदम लोगों के लिए अच्छी सोच दिखाता है। उन्होंने कहा कि मान सरकार हर तबके की भलाई के लिए कमिटेड है।

फोटो कैप्शन:- मार्केट कमेटी चेयरमैन दीपक सूद।

Rajpura, February 24 (Himanshu Harry): Deepak Sood Chairman Market Committee Rajpura has welcomed the approval of the Punjab government’s cabinet led by Bhagwant Mann for the “Meri Rasoi Scheme”. He said in a press statement that this important decision will provide great financial relief to the needy families. He said that now along with wheat, two kilos of maha gram dal, two kilos of sugar, one kilo of salt, 200 grams of turmeric and one liter of mustard oil will be given in the form of a kit. This ration will be for three months, which will meet the basic needs of the families living below the poverty line. On this occasion, Deepak Sood said that this scheme will prove to be a boon for the economically weaker section and this step of the government shows the people-friendly thinking. He said that the Mann government is committed to the welfare of every section.

Photo Caption:- Market Committee Chairman Deepak Sood.

Leave a Reply

Your email address will not be published. Required fields are marked *