‘ਦ ਰਾਜਪੁਰਾ ਪ੍ਰੈੱਸ ਕਲੱਬ ਦੇ ਪ੍ਰਧਾਨ ਹਿਮਾਂਸ਼ੂ ਹੈਰੀ ਸੇਤੀਆ ਨੂੰ ਉਹਨਾਂ ਦੀ ਟੀਮ ਸਮੇਤ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਪ੍ਰਧਾਨ ਵਲੋਂ ਕੀਤਾ ਗਿਆ ਸਨਮਾਨਿਤ 

राजपुरा प्रेस क्लब के प्रेसिडेंट हिमांशु हैरी सेतिया और उनकी टीम को गुरुद्वारा श्री सिंह सभा के प्रेसिडेंट ने सम्मानित किया।

The Rajpura Press Club President Himanshu Harry Setia along with his team was honored by the President of Gurdwara Sri Singh Sabha

ਰਾਜਪੁਰਾ,16 ਜਨਵਰੀ(ਹਿਮਾਂਸ਼ੂ ਹੈਰੀ):ਪਿਛਲੇ ਦਿਨੀਂ ਪੱਤਰਕਾਰ ਹਿਮਾਂਸ਼ੂ ਹੈਰੀ ਸੇਤੀਆ “ਦਾ ਰਾਜਪੁਰਾ ਪ੍ਰੈਸ ਕਲੱਬ” ਦੇ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਆਪਣੀ ਟੀਮ ਸਮੇਤ ਰਾਜਪੁਰਾ ਦੇ ਕੇਂਦਰੀ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿੱਚ ਮੱਥਾ ਟੇਕਿਆ ਨਤਮਸਤਕ ਹੋਏ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਅਬਰਿੰਦਰ ਸਿੰਘ ਕੰਗ ਵੱਲੋਂ ਦ ਰਾਜਪੁਰਾ ਪ੍ਰੈਸ ਕਲੱਬ ਦੇ ਪ੍ਰਧਾਨ ਹਿਮਾਂਸ਼ੂ ਹੈਰੀ ਅਤੇ ਉਹਨਾਂ ਨਾਲ ਮਾਜੂਦ ਸਾਰੇ ਮੈਂਬਰ ਸਾਹਿਬਾਨਾਂ ਨੂੰ ਸਿਰ ਪਾਓ ਪਾਕੇ ਸਨਮਾਨਿਤ ਕਰ ਪੂਰੇ ਕਲੱਬ ਨੂੰ ਵਧਾਈਆਂ ਦਿੱਤੀਆਂ ਇਸ ਦੌਰਾਨ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਵੱਲੋਂ ਪੱਤਰਕਾਰਾਂ ਦੇ ਕੀਤੇ ਹੋਏ ਲੋਕ ਪੱਖੀ ਕੰਮਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਪੱਤਰਕਾਰ ਸਮਾਜ ਦਾ ਚੌਥਾ ਸਤੰਭ ਨੇ ਤੇ ਇਹ ਲੋਕਾਂ ਦੀ ਆਵਾਜ਼ ਨੂੰ ਹਮੇਸ਼ਾ ਬੁਲੰਦ ਕਰਹਮੇਸ਼ਾ ਸਚਾਈ ਦਿਖਾਉਣ ਦਾ ਇੱਕ ਜਰੀਆ ਹਨ ਜਿਹੜੇ ਕਿ ਸਮਾਜ ਹਿਤ ਦੇ ਸਮਾਜਿਕ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਸੇਵਾ ਵੀ ਕਰਦੇ ਹਨ। ਸਾਨੂੰ ਸਾਰਿਆਂ ਨੂੰ ਪੱਤਰਕਾਰਾ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਸਮਾਜ ਦਾ ਸੁਧਾਰ ਹੋ ਸਕੇ ਇਸ ਮੌਕੇ ਕਲੱਬ ਦੇ ਪ੍ਰਧਾਨ ਹਿਮਾਂਸ਼ੂ ਹੈਰੀ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਬਰਿੰਦਰ ਸਿੰਘ ਕੰਗ ਨੂੰ ਆਸ਼ਵਾਸਨ ਦਿੱਤਾ ਕੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੱਲੋਂ ਜੋ ਵੀ ਜਨ ਹਿੱਤ ਵਿੱਚ ਸੇਵਾ ਦੇ ਕੰਮ ਕੀਤੇ ਜਾਣਗੇ ਸਾਡੀ ਟੀਮ ਉਸ ਵਿੱਚ ਵੱਧ ਚੜ ਕੇ ਸਾਹਿਯੋਗ ਕਹੇਗੀ। ਇਸ ਮੌਕੇ ਹਿਮਾਂਸ਼ੂ ਹੈਰੀ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੋਂ ਕਲੱਬ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦੇ ਪ੍ਰਤੀ ਸਹਿਯੋਗ ਦੀ ਉਮੀਦ ਵੀ ਜਤਾਈ। ਇਸ ਮੌਕੇ ਪ੍ਰਧਾਨ ਹਿਮਾਂਸ਼ੂ ਹੈਰੀ ਦੇ ਨਾਲ , ਸੀਨਿਅਰ ਵਾਈਸ ਪ੍ਰਧਾਨ ਦੀਪਕ ਅਰੋੜਾ, ਕੈਸ਼ੀਅਰ ਗੁਰਮੀਤ ਸਿੰਘ ਬੇਦੀ, ਸੈਕਰਟਰੀ ਲਲਿਤ ਕੁਮਾਰ, ਪੀਆਰਓ ਰਾਕੇਸ਼ ਭਟੇਜਾ, ਲੱਕੀ ਕੁਮਾਰ, ਮੌਜੂਦ ਰਹੇ।

राजपुरा, 16 जनवरी (हिमांशु हैरी): हाल ही में “द राजपुरा प्रेस क्लब” के प्रेसिडेंट बनने के बाद पत्रकार हिमांशु हैरी सेतिया ने अपनी टीम के साथ राजपुरा के सेंट्रल गुरुद्वारा श्री सिंह सभा में माथा टेका। इस मौके पर गुरुद्वारा साहिब के प्रेसिडेंट सरदार अबरिंदर सिंह कंग ने द राजपुरा प्रेस क्लब के प्रेसिडेंट हिमांशु हैरी और उनके साथ मौजूद सभी मेंबर्स को साफा पहनाकर सम्मानित किया और पूरे क्लब को बधाई दी। इस दौरान गुरुद्वारा सिंह सभा के प्रेसिडेंट ने पत्रकारों द्वारा किए जा रहे जनहित के कामों की तारीफ करते हुए कहा कि पत्रकार समाज का चौथा पिलर हैं और वे हमेशा लोगों की आवाज उठाते हैं और सच दिखाने का जरिया हैं, जो समाज के हित के कामों को भी लोगों तक पहुंचाने का काम करते हैं। हम सभी को पत्रकारों का साथ देना चाहिए ताकि समाज बेहतर हो सके। इस मौके पर क्लब के प्रेसिडेंट हिमांशु हैरी ने गुरुद्वारा साहिब के प्रेसिडेंट अबरिंदर सिंह कंग को भरोसा दिलाया कि गुरुद्वारा साहिब के प्रेसिडेंट जो भी जनसेवा का काम करेंगे, हमारी टीम उसका साथ देगी। इस मौके पर हिमांशु हैरी ने भी क्लब के कामों के लिए गुरुद्वारा साहिब के प्रेसिडेंट से सहयोग की उम्मीद जताई। इस मौके पर प्रेसिडेंट हिमांशु हैरी के साथ सीनियर वाइस प्रेसिडेंट दीपक अरोड़ा, कैशियर गुरमीत सिंह बेदी, सेक्रेटरी ललित कुमार, PRO राकेश भटेजा, लकी कुमार मौजूद थे।

Rajpura, January 16 (Himanshu Harry): Recently, after being appointed as the president of “The Rajpura Press Club”, journalist Himanshu Harry Setia along with his team paid obeisance at the central Gurdwara Shri Singh Sabha of Rajpura. On this occasion, the president of the Gurdwara Sahib, Sardar Abrinder Singh Kang, honored the president of The Rajpura Press Club, Himanshu Harry, and all the members present with him by placing headscarves and congratulated the entire club. Meanwhile, the president of the Gurdwara Singh Sabha, while praising the pro-people work done by the journalists, said that journalists are the fourth pillar of the society and they always raise the voice of the people and are a means of showing the truth, who also serve to bring social works of social interest to the people. We should all support the journalists so that the society can improve. On this occasion, the club president Himanshu Harry assured the president of Gurdwara Sahib, Abrindar Singh Kang, that our team will support whatever public service work will be done by the president of Gurdwara Sahib. On this occasion, Himanshu Harry also expressed his hope for the cooperation of the president of Gurdwara Sahib towards the work done by the club. On this occasion, along with president Himanshu Harry, senior vice president Deepak Arora, cashier Gurmeet Singh Bedi, secretary Lalit Kumar, PRO Rakesh Bhateja, Lucky Kumar, were present.

Leave a Reply

Your email address will not be published. Required fields are marked *