ਰੋਟਰੀ ਕਲੱਬ ਗ੍ਰੇਟਰ ਵਲੋਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ

रोटरी क्लब ग्रेटर ने एक फ्री मेडिकल चेक-अप कैंप लगाया

Rotary Club Greater organized a free medical check-up camp

ਰਾਜਪੁਰਾ,16 ਜਨਵਰੀ(ਹਿਮਾਂਸ਼ੂ ਹੈਰੀ):ਰੋਟਰੀ ਕਲੱਬ ਗ੍ਰੇਟਰ ਰਾਜਪੁਰਾ ਵੱਲੋਂ ਰੋਟਰੀ ਦੇ ਮੁੱਖ ਸਿਧਾਂਤ “ਸੇਵਾ ਸਭ ਤੋਂ ਉੱਚੀ” ਦੇ ਅਨੁਸਾਰ ਬਿਰਧ ਆਸ਼ਰਮ, ਰਾਜਪੁਰਾ ਵਿੱਚ ਇੱਕ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੀ ਅਗਵਾਈ ਕਲੱਬ ਦੇ ਪ੍ਰਧਾਨ ਡਾ. ਸੁਰਿੰਦਰ ਕੁਮਾਰ ਨੇ ਕੀਤੀ। ਬਿਰਧ ਆਸ਼ਰਮ ਦੇ ਸਾਰੇ ਨਿਵਾਸੀਆਂ ਦੀ ਪੂਰੀ ਤਰ੍ਹਾਂ ਤਬੀਬੀ ਜਾਂਚ ਕੀਤੀ ਗਈ ਅਤੇ ਬੀਮਾਰੀ ਦੇ ਨਿਦਾਨ ਅਨੁਸਾਰ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ। ਇਹ ਕੈਂਪ ਬਜ਼ੁਰਗਾਂ ਦੀ ਸਿਹਤ ਅਤੇ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਪੂਰੀ ਸੰਵੇਦਨਸ਼ੀਲਤਾ ਅਤੇ ਸੇਵਾਭਾਵ ਨਾਲ ਕਰਵਾਇਆ ਗਿਆ।ਇਹ ਸੇਵਾਮੁਖੀ ਪਹਲ ਰੋਟਰੀ ਕਲੱਬ ਗ੍ਰੇਟਰ ਰਾਜਪੁਰਾ ਅਤੇ ਇਸ ਦੇ ਪ੍ਰਧਾਨ ਤੇ ਟੀਮ ਦੀ ਸਮਰਪਿਤ ਮਿਹਨਤ ਦਾ ਪ੍ਰਤੀਕ ਹੈ।ਰੋਟਰੀ ਕਲੱਬ ਗ੍ਰੇਟਰ ਰਾਜਪੁਰਾ, ਇਸ ਦੇ ਪ੍ਰਧਾਨ ਅਤੇ ਟੀਮ ਵਧਾਈ ਦੇ ਪਾਤਰ ਹਨ।

राजपुरा, 16 जनवरी (हिमांशु हैरी): रोटरी क्लब ग्रेटर राजपुरा ने रोटरी के मुख्य सिद्धांत “सेवा ही सर्वोच्च है” के अनुसार ओल्ड एज होम, राजपुरा में एक मेडिकल चेक-अप कैंप लगाया। इस कैंप को क्लब के प्रेसिडेंट डॉ. सुरिंदर कुमार ने लीड किया। ओल्ड एज होम में रहने वाले सभी लोगों की पूरी मेडिकल जांच की गई और बीमारी के डायग्नोसिस के हिसाब से फ्री दवाइयां दी गईं। यह कैंप बुज़ुर्गों की हेल्थ और भलाई को ध्यान में रखते हुए पूरी सेंसिटिविटी और सेवा के साथ लगाया गया था। यह सेवा वाली पहल रोटरी क्लब ग्रेटर राजपुरा और उसके प्रेसिडेंट और टीम की डेडिकेटेड कोशिशों की निशानी है। रोटरी क्लब ग्रेटर राजपुरा, उसके प्रेसिडेंट और टीम बधाई के हकदार हैं।

Rajpura, January 16 (Himanshu Harry): Rotary Club Greater Rajpura organized a medical check-up camp in Old Age Home, Rajpura in accordance with the main principle of Rotary “Service is supreme”. This camp was led by the President of the club, Dr. Surinder Kumar. All the residents of the old age home were given a complete medical examination and free medicines were provided as per the diagnosis of the disease. This camp was conducted with full sensitivity and service keeping in mind the health and welfare of the elderly. This service-oriented initiative is a symbol of the dedicated efforts of Rotary Club Greater Rajpura and its President and team. Rotary Club Greater Rajpura, its President and team deserve congratulations.

Leave a Reply

Your email address will not be published. Required fields are marked *