‘ਦ ਰਾਜਪੁਰਾ ਪ੍ਰੈੱਸ ਕਲੱਬ ਦੇ ਨਵੇਂ ਪ੍ਰਧਾਨ ਹਿਮਾਂਸ਼ੂ ਹੈਰੀ ਨੂੰ ਉਹਨਾਂ ਦੀ ਟੀਮ ਸਮੇਤ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋਂ ਕੀਤਾ ਗਿਆ ਸਨਮਾਨਿਤ

राजपुरा प्रेस क्लब के नए प्रेसिडेंट हिमांशु हैरी को उनकी टीम के साथ इलाके की MLA मैडम नीना मित्तल ने सम्मानित किया।

The new president of The Rajpura Press Club, Himanshu Harry, was honored by the constituency MLA Madam Neena Mittal along with his team.

ਰਾਜਪੁਰਾ,14 ਜਨਵਰੀ(ਹਿਮਾਂਸ਼ੂ ਹੈਰੀ):ਪਿਛਲੇ ਦਿਨੀਂ ਪੱਤਰਕਾਰ ਹਿਮਾਂਸ਼ੂ ਹੈਰੀ ਦਾ ਰਾਜਪੁਰਾ ਪ੍ਰੈਸ ਕਲੱਬ ਦੇ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਆਪਣੀ ਟੀਮ ਸਮੇਤ ਵਿਧਾਇਕ ਮੈਡਮ ਨੀਨਾ ਮਿੱਤਲ ਕੋਲ ਪੁੱਜੇ ਇਸ ਮੌਕੇ ਪ੍ਰਧਾਨ ਹਿਮਾਂਸ਼ੂ ਹੈਰੀ ਵੱਲੋਂ ਵਿਧਾਇਕਾ ਮੈਡਮ ਨੇ ਮਿੱਤਲ ਨਾਲ ਕਲੱਬ ਸਬੰਧੀ ਕਈ ਚਰਚਾਵਾਂ ਵੀ ਕੀਤੀਆਂ ਗਈਆਂ ਜਿਸ ਤੇ ਵਿਧਾਇਕਾਂ ਮੈਡਮ ਨੇ ਨਮਿਤ ਵੱਲੋਂ ਅਸਵਾਸਨ ਦਿੱਤਾ ਗਿਆ ਕਿ ਸਾਡੀ ਸਰਕਾਰ ਵੱਲੋਂ ਪੱਤਰਕਾਰਾਂ ਦੇ ਲਈ ਜੋ ਵੀ ਉਹਨਾਂ ਦੀਆਂ ਜਰੂਰਤਾਂ ਅਤੇ ਮੰਗਾਂ ਹਨ ਉਹਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਰਾਜਪੁਰਾ ਦੇ ਵਿੱਚ ਇੱਕ ਮੀਡੀਆ ਹਾਊਸ ਵੀ ਬਣਾ ਕੇ ਪੱਤਰਕਾਰਾਂ ਨੂੰ ਸਮਰਪਿਤ ਕੀਤਾ ਜਾਵੇਗਾ ਜਿਸ ਵਿੱਚ ਪੱਤਰਕਾਰ ਆਪਣੀਆਂ ਪ੍ਰੈਸ ਕਾਨਫਰੰਸਾਂ ਅਤੇ ਆਪਣੇ ਪੱਤਰਕਾਰ ਸਬੰਧੀ ਨਿਜੀ ਕੰਮ ਵੀ ਕਰ ਸਕਣਗੇ। ਜੋ ਕਿ ਹਲਕੇ ਦੇ ਪੱਤਰਕਾਰਾਂ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਚਲੀ ਆ ਰਹੀ ਸੀ ਜਿਸ ਨੂੰ ਸਾਡੀ ਸਰਕਾਰ ਵੱਲੋਂ ਬਹੁਤ ਹੀ ਜਲਦ ਪੂਰਾ ਕੀਤਾ ਜਾਏਗਾ। ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਵੱਲੋਂ ਪ੍ਰਧਾਨ ਹਿਮਾਂਸ਼ੂ ਹੈਰੀ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦੇ ਕੇ ਸਿਰੋ ਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਹਿਮਾਂਸ਼ੂ ਹੈਰੀ ਦੇ ਨਾਲ ਚੇਅਰਮੈਨ ਰਾਜੇਸ਼ ਡੇਹਰਾ, ਜਰਨਲ ਸਕੱਤਰ ਜਤਿੰਦਰ ਲੱਕੀ, ਵਾਈਸ ਚੇਅਰਮੈਨ ਦਵਿੰਦਰ ਕੱਕੜ, ਕੈਸ਼ੀਅਰ ਗੁਰਮੀਤ ਸਿੰਘ ਬੇਦੀ, ਸੈਕਰਟਰੀ ਲਲਿਤ ਕੁਮਾਰ, ਪੀਆਰਓ ਰਾਕੇਸ਼ ਭਟੇਜਾ, ਪੀਆਰਓ ਤਰੁਣ ਸ਼ਰਮਾ, ਲੱਕੀ ਕੁਮਾਰ, ਦੀਪਕ ਕੁਮਾਰ ਮੌਜੂਦ ਸਨ।

राजपुरा, 14 जनवरी (हिमांशु हैरी): हाल ही में राजपुरा प्रेस क्लब के प्रेसिडेंट बनने के बाद पत्रकार हिमांशु हैरी अपनी टीम के साथ MLA मैडम नीना मित्तल से मिलने पहुंचे। इस मौके पर प्रेसिडेंट हिमांशु हैरी ने MLA मैडम नीना मित्तल से क्लब को लेकर कई बातचीत भी की, जिस पर MLA मैडम नीना मित्तल ने भरोसा दिलाया कि हमारी सरकार जल्द ही पत्रकारों की सभी ज़रूरतों और मांगों को पूरा करेगी और आने वाले समय में राजपुरा में एक मीडिया हाउस बनाकर पत्रकारों को समर्पित किया जाएगा जिसमें पत्रकार अपनी प्रेस कॉन्फ्रेंस कर सकेंगे और पत्रकारिता से जुड़े अपने निजी काम कर सकेंगे। जो कि विधानसभा क्षेत्र के पत्रकारों की लंबे समय से चली आ रही मांग थी, जिसे हमारी सरकार बहुत जल्द पूरा करेगी। इस मौके पर MLA मैडम नीना मित्तल ने प्रेसिडेंट हिमांशु हैरी और उनकी टीम को बधाई दी और उन्हें साफा पहनाकर सम्मानित किया। इस मौके पर प्रेसिडेंट हिमांशु हैरी के साथ चेयरमैन राजेश देहरा, जनरल सेक्रेटरी जितेंद्र लकी, वाइस चेयरमैन दविंदर कक्कड़, कैशियर गुरमीत सिंह बेदी, सेक्रेटरी ललित कुमार, पीआरओ राकेश भटेजा, पीआरओ तरुण शर्मा, लकी कुमार, दीपक कुमार मौजूद थे।

Rajpura, January 14 (Himanshu Harry): Recently, after being appointed as the president of Rajpura Press Club, journalist Himanshu Harry along with his team reached MLA Madam Neena Mittal. On this occasion, President Himanshu Harry also had many discussions with MLA Madam Neena Mittal regarding the club, on which MLA Madam Neenamit assured that our government will soon fulfill all their needs and demands for journalists and in the coming time, a media house will be built in Rajpura and dedicated to journalists in which journalists will be able to hold their press conferences and do their personal work related to journalism. Which was a long-standing demand of journalists of the constituency, which will be fulfilled very soon by our government. On this occasion, MLA Madam Neena Mittal congratulated President Himanshu Harry and his team and honored them with a headscarf. On this occasion, along with President Himanshu Harry, Chairman Rajesh Dehra, General Secretary Jitendra Lucky, Vice Chairman Davinder Kakkar, Cashier Gurmeet Singh Bedi, Secretary Lalit Kumar, PRO Rakesh Bhateja, PRO Tarun Sharma, Lucky Kumar, Deepak Kumar were present.

Leave a Reply

Your email address will not be published. Required fields are marked *