जय भीम मंच ने जरूरतमंद परिवारों को आर्थिक मदद दी
Financial assistance provided to needy families by Jai Bhim Manch

ਰਾਜਪੁਰਾ,10 ਜਨਵਰੀ(ਹਿਮਾਂਸ਼ੂ ਹੈਰੀ): ਇੱਥੋਂ ਦੇ ਫੋਕਲ ਪੁਆਇੰਟ ਵਿੱਚ ਬੀਤੇ ਕੁਛ ਦਿਨ ਪਹਿਲਾਂ 2 ਗੱਡੀਆਂ ਇਕ ਥਾਰ ਅਤੇ ਅਲਕਾਜਾਗਰ ਗੱਡੀ ਨੂੰ ਕਿਸੇ ਅਣਪਛਾਤੇ ਵਿਅਕਤੀ ਵਲੋਂ ਅੱਗ ਲਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਉਸੇ ਥਾਂ ਉਸ ਅੱਗ ਦੀ ਚਪੇਟ ਵਿਚ ਇਕ ਗਰੀਬ ਪਰਿਵਾਰ ਦੀ ਕੁੜੀ ਦੇ ਦਾਜ ਦਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ ਸੀ ਜਿਸ ਨਾਲ ਗਰੀਬ ਪਰਿਵਾਰ ਦਾ ਵੀ ਭਾਰੀ ਨੁਕਸਾਨ ਹੋਇਆ। ਇਸ ਸੰਬੰਧਤ ਚ ਜੈ ਭੀਮ ਮੰਚ ਦੇ ਆਗੂ ਜਨਰਲ ਸਕੱਤਰ ਗੁਰਦਰਸ਼ਨ ਸਿੰਘ ਪੂਨੀਆ ਅਤੇ ਗੁਰਚਰਨ ਸਿੰਘ ਨੇ ਇਹ ਮਸਲਾ ਜੈ ਭੀਮ ਮੰਚ ਵਲੋਂ ਮੌਕੇ ਤੇ ਜਾਕੇ ਲੋੜਵੰਦ ਪਰਿਵਾਰ ਦੀ ਮਾਲੀ ਮਦਦ ਕੀਤੀ ਗਈ। ਇਸ ਮੌਕੇ ਇਸ ਮੌਕੇ ਵਿਸ਼ੇਸ਼ ਤੋਰ ਤੇ ਮੰਚ ਦੇ ਪ੍ਰਧਾਨ ਸੁਖਜਿੰਦਰ ਸੁੱਖੀ,ਬਾਬਾ ਬਰਜਿੰਦਰ ਸਿੰਘ ਪਰਵਾਨਾ ਪ੍ਰਧਾਨ ਦਮਦਮੀ ਟਕਸਾਲ ਰਾਜਪੁਰਾ, ਸੀਨੀਅਰ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ, ਕਿਰਤ ਸੇਹਰਾ,ਦਰਸ਼ਨ ਖਾਨ,ਵਿਜੈ ਕੁਮਾਰ, ਗੁਰਨਾਮ ਸਿੰਘ,ਨਰੇਸ਼ ਕੁਮਾਰ, ਸੰਤੋਸ਼ ਸੁੱਖਾ,ਪੱਪੂ ਕੁਮਾਰ ਸਮੇਤ ਸਾਥੀ ਮੌਜੂਦ ਸਨ।
राजपुरा, 10 जनवरी (हिमांशु हैरी): यहां फोकल पॉइंट में कुछ दिन पहले दो गाड़ियों, एक थार और एक अलकाजागर को किसी अनजान आदमी ने आग लगा दी थी और एक गरीब परिवार की लड़की का दहेज का सामान भी आग में जलकर राख हो गया था, जिससे गरीब परिवार को भी भारी नुकसान हुआ था। इस बारे में जय भीम मंच के नेताओं जनरल सेक्रेटरी गुरदर्शन सिंह पुनिया और गुरचरण सिंह ने यह मुद्दा उठाया और जय भीम मंच ने मौके पर जाकर जरूरतमंद परिवार को आर्थिक मदद दी। इस मौके पर मंच के प्रेसिडेंट सुखजिंदर सुखी, बाबा बरजिंदर सिंह परवाना, प्रेसिडेंट दमदमी टकसाल राजपुरा, सीनियर चेयरमैन गुरप्रीत सिंह धमोली, कीरत सेहरा, दर्शन खान, विजय कुमार, गुरनाम सिंह, नरेश कुमार, संतोष सुखा, पप्पू कुमार और उनके साथी मौजूद थे।
Rajpura, January 10 (Himanshu Harry): In the focal point here, a few days ago, two vehicles, one Thar and one Alkajagar, were set on fire by an unknown person and the dowry belongings of a girl from a poor family were also burnt to ashes in the fire, which also caused huge losses to the poor family. In this regard, Jai Bhim Manch leaders General Secretary Gurdarshan Singh Punia and Gurcharan Singh raised this issue and Jai Bhim Manch went to the spot and provided financial assistance to the needy family. On this occasion, the President of the Manch Sukhjinder Sukhi, Baba Barjinder Singh Parwana, President Damdami Taksal Rajpura, Senior Chairman Gurpreet Singh Dhamoli, Kirat Sehra, Darshan Khan, Vijay Kumar, Gurnam Singh, Naresh Kumar, Santosh Sukha, Pappu Kumar and his colleagues were present.