कांग्रेस पार्टी के पूर्व MLA हरदयाल सिंह कंबोज ने नए MNREGA कानून ‘जी राम जी’ के विरोध में एक रैली की।
A rally was held by former Congress party MLA Hardial Singh Kamboj in protest against the new MNREGA law ‘Ji Ram Ji’.
ਰਾਜਪੁਰਾ,06 ਜਨਵਰੀ(ਹਿਮਾਂਸ਼ੂ ਹੈਰੀ): ਨਵੀਂ ਮਨਰੇਗਾ ਸਕੀਮ ਦਾ ਨਾਮ ਬਦਲਣ ਅਤੇ ਉਸ ਵਿੱਚ ਚੱਲ ਰਹੀ ਸਕੀਮਾਂ ਨੂੰ ਲੈ ਕੇ ਲਗਾਤਾਰ ਵੱਖ-ਵੱਖ ਪਾਰਟੀਆਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ। ਇਸੀ ਸੰਬੰਧ ਵਿੱਚ ਵੀ ਕਾਂਗਰਸ ਦੇ ਸਾਬਕਾ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਵੱਲੋਂ ਇੱਕ ਵਰਕਰ ਮਿਲਣੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜੋ ਕਿ ਇੱਕ ਮੀਟਿੰਗ ਸੀ ਲੇਕਿਨ ਉਤਸਾਹ ਅਤੇ ਜੋਸ਼ ਦੇ ਅੱਗੇ ਉਸ ਮੀਟਿੰਗ ਨੇ ਰੈਲੀ ਦਾ ਰੂਪ ਲੈ ਲਿਆ ਇਸ ਦੌਰਾਨ ਸਾਬਕਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੀ ਰਾਮ ਜੀ ਜੋ ਕਿ ਮਨਰੇਗਾ ਦਾ ਹੀ ਨਾਮ ਬਦਲਿਆ ਗਿਆ ਹੈ ਪਰ ਉਸ ਵਿੱਚ ਅੰਦਰ ਵੀ ਕਈ ਬਦਲਾਵ ਕੀਤੇ ਗਏ ਹਨ। ਜਿਹੜੇ ਸਿੱਧਾ ਸਿੱਧਾ ਮਜ਼ਦੂਰ ਅਤੇ ਗਰੀਬ ਲੋਕਾਂ ਦੇ ਹੱਕਾਂ ਦਾ ਹਨਨ ਹੈ। ਇਸ ਨਵੇਂ ਮਨਰੇਗਾ ਕਾਨੂੰਨ ‘ਜੀ ਰਾਮ ਜੀ’ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਕੀਤਾ ਗਿਆ ਠਾਠਾ ਮਾਰਦਾ ਇਕੱਠ ਆਉਣ ਵਾਲੀ 10 ਜਨਵਰੀ ਨੂੰ ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਕੀਤੀ ਜਾ ਰਹੀ ਹੈ ਰੈਲੀ ਇਹ ਰੈਲੀ ਨਵੀਂ ਮਨਰੇਗਾ ਸਕੀਮ ਨੂੰ ਰੱਦ ਕਰਾਉਣ ਸਬੰਧੀ ਕੀਤੀ ਜਾ ਰਹੀ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਬੜਿੰਗ ਅਤੇ ਸਾਬਕਾ ਪਾਰਟੀ ਹਮੇਸ਼ਾ ਹੀ ਮਜ਼ਦੂਰ ਵਰਗ ਦੇ ਨਾਲ ਹਮੇਸ਼ਾ ਖੜੀ ਹ ਤੇ ਅੱਗੇ ਵੀ ਖੜੀ ਰਹੇਗੀ ਇਸ ਸੰਬੰਧ ਵਿੱਚ ਰਾਜਪੁਰਾ ਅਨਾਜ ਮੰਡੀ ਵਿੱਚ ਇੱਕ ਵੱਡੀ ਰੈਲੀ ਹੋਣ ਜਾ ਰਹੀ ਹੈ ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਅਤੇ 36ਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਬਘੇਲ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਉਹਨਾਂ ਦੇ ਕਾਂਗਰਸ ਪਾਰਟੀ ਦੇ ਉੱਚ ਅਹੁਦੇਦਾਰ ਅਤੇ ਮੁੱਖ ਬੁਲਾਰੇ ਵੀ ਇਸ ਰੈਲੀ ਵਿੱਚ ਸ਼ਿਰਕਤ ਕਰਨਗੇ ਉਨਾਂ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਦੀ ਇਹ ਮੀਟਿੰਗ ਉਸੀ ਰੈਲੀ ਦੇ ਸੰਬੰਧ ਵਿੱਚ ਸੀ ਜਿਸ ਵਿੱਚ ਵਰਕਰਾਂ ਦਾ ਉਤਸਾਹ ਦੇਖ ਕੇ ਲੱਗਦਾ ਹੈ ਕਿ ਉਹ ਰੈਲੀ ਪਹਿਲੇ ਵਾਲੀ ਰੈਲੀਆਂ ਦੇ ਨਾਲੋਂ ਜਿਆਦਾ ਹੋਰ ਇਕੱਠ ਅਤੇ ਸਫਲ ਰਹੇਗੀ। ਇਸ ਮੌਕੇ ਤੇ ਨਰਿੰਦਰ ਸ਼ਾਸਤਰੀ ਨਗਰ ਕੌਂਸਲ ਪ੍ਰਧਾਨ, ਬਲਦੇਵ ਸਿੰਘ ਗੱਧੋ ਮਾਜਰਾ ,ਜਗਨੰਦਨ ਗੁਪਤਾ ,ਅਮਨਦੀਪ ਸਿੰਘ ਨਾਗੀ, ਮਨੀਸ਼ ਕੁਮਾਰ ਅਨਿਲ ਟੰਨੀ ਅਤੇ ਵੱਖ-ਵੱਖ ਪਿੰਡਾਂ ਦੇ ਕਾਂਗਰਸੀ ਸਰਪੰਚ ਅਤੇ ਜ਼ਿਲਾ ਪਰਿਸ਼ਦ ਦੇ ਮੈਂਬਰ ਸਾਹਿਬਾਨ ਵੀ ਮੌਜੂਦ ਰਹੇ।
राजपुरा, 06 जनवरी (हिमांशु हैरी): नई MNREGA स्कीम का नाम बदलने और उसमें चल रही स्कीमों के खिलाफ अलग-अलग पार्टियां लगातार विरोध कर रही हैं। इसी सिलसिले में कांग्रेस के पूर्व MLA सरदार हरदयाल सिंह कंबोज की तरफ से एक वर्कर मीटिंग प्रोग्राम रखा गया, जो एक मीटिंग थी, लेकिन जोश और उत्साह के कारण उस मीटिंग ने रैली का रूप ले लिया। इस दौरान हलका के पूर्व MLA हरदयाल सिंह कंबोज ने बताया कि जी राम जी, MNREGA का नाम तो बदल दिया गया है, लेकिन उसमें भी कई बदलाव किए गए हैं। जो मजदूरों और गरीब लोगों के अधिकारों का सीधा उल्लंघन है। कांग्रेस पार्टी के पूर्व MLA हरदयाल सिंह कंबोज की तरफ से नए MGNREGA कानून ‘जी राम जी’ के विरोध में 10 जनवरी को राजपुरा अनाज मंडी में एक रैली रखी जा रही है। यह रैली नई MGNREGA स्कीम को रद्द करने के लिए रखी जा रही है, जिसमें खास तौर पर पंजाब कांग्रेस कमेटी के प्रेसिडेंट राजा बारिंग और पुरानी पार्टी हमेशा मजदूर वर्ग के साथ खड़ी रही है और आगे भी खड़ी रहेगी। इस संबंध में राजपुरा अनाज मंडी में एक बड़ी रैली होने जा रही है, जिसमें पंजाब प्रदेश कांग्रेस कमेटी के अध्यक्ष राजा बारिंग और 36 सगढ़ के पूर्व मुख्यमंत्री भूपिंदर सिंह बघेल विशेष रूप से पहुंच रहे हैं। उनके बड़े पदाधिकारी और कांग्रेस पार्टी के मुख्य प्रवक्ता भी इस रैली में शामिल होंगे। उन्होंने आगे बताया कि आज की मीटिंग उसी रैली के संबंध में थी जिसमें कार्यकर्ताओं का जोश देखकर लगता है कि रैली पिछली रैलियों से ज्यादा सफल होगी और ज्यादा भीड़ जुटेगी। इस मौके पर नगर परिषद अध्यक्ष नरिंदर शास्त्री, बलदेव सिंह गाधो माजरा, जगनंदन गुप्ता, अमनदीप सिंह नागी, मनीष कुमार अनिल तन्नी और विभिन्न गांवों के कांग्रेस सरपंच और जिला परिषद सदस्य भी मौजूद थे।
Rajpura, January 06 (Himanshu Harry): Various parties are continuously protesting against the change of name of the new MNREGA scheme and the schemes running in it. In this regard, a worker meeting program was organized by former Congress MLA Sardar Hardial Singh Kamboj, which was a meeting, but due to the enthusiasm and zeal, that meeting took the form of a rally. During this, former constituency MLA Hardial Singh Kamboj informed that Ji Ram Ji, the name of MNREGA has been changed, but many changes have been made in it as well. Which is a direct violation of the rights of the laborers and poor people. A rally is being organized in Rajpura Grain Market on January 10 in protest against the new MGNREGA law ‘Ji Ram Ji’ by former Congress party MLA Hardial Singh Kamboj. This rally is being organized to cancel the new MGNREGA scheme, in which especially the President of Punjab Congress Committee Raja Baring and the former party have always stood with the working class and will continue to stand in this regard. In this regard, a big rally is going to be held in Rajpura Grain Market, in which the President of Punjab Pradesh Congress Committee Raja Baring and the former Chief Minister of 36 Sgarh Bhupinder Singh Baghel are specially arriving. Their high office bearers and main spokespersons of the Congress party will also attend this rally. He further informed that today’s meeting was in connection with the same rally in which, seeing the enthusiasm of the workers, it seems that the rally will be more successful and more gathering than the previous rallies. On this occasion, Narinder Shastri, Municipal Council President, Baldev Singh Gadho Majra, Jaganandan Gupta, Amandeep Singh Nagi, Manish Kumar Anil Tanni and Congress Sarpanchs and Zilla Parishad members of various villages were also present.