श्री गुरु गोबिंद सिंह जी का प्रकाशोत्सव गुरुद्वारा शहीद भाई मति दास में अखंड पाठ, कीर्तन और गुरु के अटूट लंगर के भोग के साथ बड़ी श्रद्धा के साथ मनाया गया।
The birth anniversary of Sri Guru Gobind Singh Ji was celebrated with great devotion at Gurdwara Shaheed Bhai Mati Das with the Bhog of Akhand Path, Kirtan and the Guru’s unending langar.

ਰਾਜਪੁਰਾ,05 ਜਨਵਰੀ,(ਹਿਮਾਂਸ਼ੂ ਹੈਰੀ):ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਆਗਮਨ ਮੌਕੇ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਜੀ, ਰਾਜਪੁਰਾ ਟਾਊਨ ਵਿਖੇ ਗੁਰਦੁਆਰਾ ਪ੍ਰਧਾਨ ਹਰਨੇਕ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਭਾਈ ਸਾਹਿਬ ਭਾਈ ਜਸਵੀਰ ਸਿੰਘ ਦੇ ਰਾਗੀ ਜਥੇ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿੱਚ ਦਾਲ, ਸਬਜ਼ੀ, ਪਰਸ਼ਾਦਾ ਅਤੇ ਖੀਰ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਪ੍ਰਧਾਨ ਹਰਨੇਕ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਕੁਰਬਾਨੀਆਂ ਅਤੇ ਉੱਚੇ ਆਦਰਸ਼ਾਂ ਉੱਤੇ ਸੰਖੇਪ ਚਾਨਣ ਪਾਇਆ ਅਤੇ ਪਹੁੰਚੀ ਹੋਈ ਸੰਗਤ ਦਾ ਧੰਨਵਾਦ ਕਰਦਿਆਂ ਗੁਰੂ ਸਾਹਿਬ ਦੇ ਪਾਏ ਪੂਰਨਿਆਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਭੁਪਿੰਦਰ ਸਿੰਘ, ਹਰਪ੍ਰੀਤ ਸਿੰਘ, ਮਨਵਿੰਦਰ ਸਿੰਘ, ਮਨਦੀਪ ਕੌਰ, ਦਵਿੰਦਰ ਕੌਰ, ਕਰਮਜੀਤ ਕੌਰ, ਹਰਮਨਦੀਪ ਸਿੰਘ, ਗੁਰਿੰਦਰ ਸਿੰਘ, ਭੁਪਿੰਦਰ ਕੌਰ, ਹਰਵਿੰਦਰ ਕੌਰ ਸਵੀਟੀ, ਅੰਮ੍ਰਿਤਪਾਲ ਸਿੰਘ, ਕੁਲਵੰਤ ਸਿੰਘ ਜੱਸਲ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਗੁਰਪੁਰਬ ਮੌਕੇ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਜੀ ਰਾਜਪੁਰਾ ਵਿਖੇ ਲੰਗਰ ਦੀ ਸੇਵਾ ਕਰਦੇ ਸੇਵਾਦਾਰ।
राजपुरा, 05 जनवरी, (हिमांशु हैरी): दसवें पिता श्री गुरु गोबिंद सिंह जी के प्रकाश पर्व के पावन आगमन के मौके पर, गुरुद्वारा शहीद भाई मति दास जी, राजपुरा टाउन में गुरुद्वारा प्रेसिडेंट हरनेक सिंह और पूरी मैनेजमेंट कमेटी की लीडरशिप में धार्मिक कार्यक्रम हुए। इस मौके पर अखंड पाठ साहिब का भोग डाला गया, जिसके बाद भाई साहिब के रागी जत्थे भाई जसवीर सिंह ने अलग-अलग कीर्तन से संगत को खुश किया। गुरुद्वारा साहिब में दाल, सब्जी, प्रसाद और खीर का अटूट लंगर लगाया गया। इस मौके पर प्रेसिडेंट हरनेक सिंह ने श्री गुरु गोबिंद सिंह जी के जीवन, कुर्बानी और ऊंचे आदर्शों पर थोड़ी रोशनी डाली और संगत का शुक्रिया अदा करते हुए उन्हें गुरु साहिब के नक्शेकदम पर चलने के लिए प्रेरित किया। इस मौके पर भूपिंदर सिंह, हरप्रीत सिंह, मनविंदर सिंह, मंदीप कौर, दविंदर कौर, करमजीत कौर, हरमनदीप सिंह, गुरिंदर सिंह, भूपिंदर कौर, हरविंदर कौर स्वीटी, अमृतपाल सिंह, कुलवंत सिंह जस्सल वगैरह मौजूद थे।
फोटो कैप्शन: गुरुपर्व के मौके पर गुरुद्वारा शहीद भाई मति दास जी राजपुरा में लंगर परोसते सेवादार।
Rajpura, January 05, (Himanshu Harry): On the occasion of the holy arrival of the Parkash Purb of the tenth father, Sri Guru Gobind Singh Ji, religious functions were organized at Gurdwara Shaheed Bhai Mati Das Ji, Rajpura Town under the leadership of Gurdwara President Harnek Singh and the entire management committee. On this occasion, the Bhog of Akhand Path Sahib was offered, after which the Ragi Jatha of Bhai Sahib Bhai Jasvir Singh entertained the congregation with various kirtans. An unending langar of pulses, vegetables, parshad and kheer was served in the Gurdwara Sahib. On this occasion, President Harnek Singh shed a brief light on the life, sacrifices and high ideals of Sri Guru Gobind Singh Ji and thanked the congregation and inspired them to follow the footsteps of Guru Sahib. Bhupinder Singh, Harpreet Singh, Manvinder Singh, Mandeep Kaur, Davinder Kaur, Karamjit Kaur, Harmandeep Singh, Gurinder Singh, Bhupinder Kaur, Harvinder Kaur Sweety, Amritpal Singh, Kulwant Singh Jassal etc. were present on this occasion.
Photo Caption: Sewadars serving langar at Gurdwara Shaheed Bhai Mati Das Ji Rajpura on the occasion of Gurpurab.