ਅਨਾਜ ਮੰਡੀ ਵਿੱਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਦੇ ਸਬੰਧ ਵਿੱਚ ਲਗਾਇਆ ਗਿਆ ਲੰਗਰ

छोटे साहिबज़ादों और माता गुजर कौर की बेमिसाल शहादत के सिलसिले में अनाज मंडी में लंगर का आयोजन किया गया

Langar organized at the grain market in connection with the unparalleled martyrdom of the younger Sahibzadas and Mata Gujar Kaur

ਰਾਜਪੁਰਾ,03 ਜਨਵਰੀ(ਹਿਮਾਂਸ਼ੂ ਹੈਰੀ):ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਲਸਾਨੀ ਸ਼ਹਾਦਤ ਦੇ ਸਬੰਧ ਵਿੱਚ ਆੜਤੀ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਰਾਜਪੁਰਾ ਦੀ ਨਵੀਂ ਅਨਾਜ ਮੰਡੀ ਵਿੱਖੇ ਲੰਗਰ ਲਗਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ ਉੱਤੇ ਹਲਕਾ ਰਾਜਪੁਰਾ ਵਿਧਾਇਕ ਨੀਨਾ ਮਿੱਤਲ ਆਪਣੇ ਸਾਥੀਆ ਸਹਿਤ ਪੁੱਜੇ ਅਤੇ ਲੰਗਰ ਦੀ ਸ਼ੁਰੂਆਤ ਕਰਵਾਈ।ਇਸ ਮੌਕੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਨੇ ਦੱਸਿਆ ਕਿ ਸਮੂਹ ਅੜਤੀ ਵਰਗ ਨਾਲ ਮਿਲ ਕੇ ਆੜਤੀ ਐਸੋਸੀਏਸ਼ਨ ਵਲੋਂ ਹਰ ਸਾਲ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਦੇ ਸਬੰਧ ਵਿੱਚ ਲੰਗਰ ਲਗਾਇਆ ਜਾਂਦਾ ਹੈ।ਇਸ ਮੌਕੇ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਵੱਲੋਂ ਦਿੱਤੀ ਗਈ ਕੁਰਬਾਨੀ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ।ਉਹਨਾਂ ਦੱਸਿਆ ਕਿ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੇ ਉਸ ਸਮੇਂ ਦੇ ਹਾਕਮਾਂ ਦੇ ਸਾਹਮਣੇ ਧਰਮ ਨਾ ਬਦਲਣ ਅਤੇ ਈਨ ਨਾ ਮੰਨਦਿਆਂ ਹੋਇਆ ਸ਼ਹੀਦੀ ਜਾਮ ਪਿਤਾ।ਜਿਨਾਂ ਦੀ ਯਾਦ ਦੇ ਵਿੱਚ ਹਰੇਕ ਸਾਲ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦੌਰਾਨ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ।ਇਸ ਮੌਕੇ ਸੁਨੀਲ ਬਜਾਜ,ਸੁਭਾਸ਼ ਕੁਮਾਰ,ਗੌਰਵ ਥਮਨ,ਸੰਜੀਵ ਗੋਇਲ,ਦਵਿੰਦਰ ਕੁਮਾਰ ,ਸ਼ਿਵ ਕੁਮਾਰ,ਜੋਨੀ,ਬਿੱਟੂ ਸਮੇਤ ਹੋਰਨਾਂ ਨੇ ਲੰਗਰਾਂ ਦੀ ਸੇਵਾ ਕੀਤੀ।

राजपुरा, 3 जनवरी (हिमांशु हैरी): छोटे साहिबजादों और माता गुजर कौर की शहादत के सिलसिले में आरती एसोसिएशन राजपुरा के प्रेसिडेंट दविंदर सिंह बैदवान की लीडरशिप में राजपुरा की नई अनाज मंडी में लंगर लगाया गया। जिसमें खास तौर पर राजपुरा हलके की MLA नीना मित्तल अपने साथियों के साथ पहुंचीं और लंगर शुरू करवाया। इस मौके पर प्रेसिडेंट दविंदर सिंह बैदवान ने कहा कि हर साल आरती एसोसिएशन पूरी आरती कम्युनिटी के साथ मिलकर छोटे साहिबजादों और माता गुजर कौर की शहादत के सिलसिले में लंगर लगाती है। इस मौके पर MLA नीना मित्तल ने कहा कि छोटे साहिबजादों और माता गुजर कौर जी की दी गई कुर्बानी को पूरी दुनिया याद रखेगी। उन्होंने कहा कि बाबा जोरावर सिंह और बाबा फतेह सिंह जी ने उस समय के हुक्मरानों के सामने अपना धर्म नहीं बदला और न ही कोई धर्म कबूल किया। जिनकी याद में हर साल शहीदों की धरती श्री फतेहगढ़ साहिब में शहीदी जोड़ मेला लगता है। इस त्यौहार के दौरान लाखों की संख्या में भक्तजन पूजा-अर्चना करते हैं। इस अवसर पर सुनील बजाज, सुभाष कुमार, गौरव थमन, संजीव गोयल, दविंदर कुमार, शिव कुमार, जोनी, बिट्टू व अन्य ने लंगर में सेवा की।

Rajpura, January 3 (Himanshu Harry): In connection with the martyrdom of the younger Sahibzadas and Mata Gujar Kaur, a langar was organized at the new grain market of Rajpura under the leadership of the President of the Aarti Association Rajpura, Davinder Singh Baidwan. In which especially the MLA of the Rajpura constituency Neena Mittal reached with her colleagues and started the langar. On this occasion, President Davinder Singh Baidwan said that every year, the Aarti Association, together with the entire Aarti community, organizes a langar in connection with the martyrdom of the younger Sahibzadas and Mata Gujar Kaur. On this occasion, MLA Neena Mittal said that the sacrifice made by the younger Sahibzadas and Mata Gujar Kaur ji will be remembered for the rest of the world. He said that Baba Zorawar Singh and Baba Fateh Singh ji did not change their religion and did not accept any religion in front of the rulers of that time. In whose memory, every year a Shaheed Jor Mel is held at Sri Fatehgarh Sahib, the land of martyrs. During the festival, devotees in the number of lakhs pay homage. On this occasion, Sunil Bajaj, Subhash Kumar, Gaurav Thaman, Sanjeev Goyal, Davinder Kumar, Shiv Kumar, Joni, Bittu and others served langars.

Leave a Reply

Your email address will not be published. Required fields are marked *