ਕਣਕ ਦੀ ਫਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ PSPCL ਵਲੋਂ ਲਵੇ ਕੰਟਰੋਲ ਰੂਮ ਦੀ ਕੀਤੀ ਗਈ ਸਥਾਪਨਾ…?

ਪੰਜਾਬ,02 ਅਪ੍ਰੈਲ 2024:ਪੱਤਰਕਾਰ ਹਿਮਾਂਸ਼ੂ ਹੈਰੀ

IBN PUNJAB NEWS UPDATE
ਜ਼ਰੂਰੀ ਸੂਚਨਾ : ਪੰਜਾਬ ਸਰਕਾਰ ਦੇ ਬਿਜਲੀ ਬੋਰਡ PSPCL ਵੱਲੋਂ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ , ਜੇਕਰ ਤੁਹਾਨੂੰ ਕਿਤੇ ਬਿਜਲੀ ਦੀਆਂ ਢਿੱਲੀਆਂ ਤਾਰਾਂ ਜਾਂ ਨੀਵੀਆਂ ਤਾਰਾਂ ਜਾਂ ਸਪਾਰਕਿੰਗ ਕਰਦੀਆਂ ਤਾਰਾਂ ਵੇਖਣ ਨੂੰ ਮਿਲਣ ਤਾਂ ਤੁਰੰਤ ਉਸਦੀ ਫੋਟੋ ਖਿੱਚ ਕੇ ਤੇ ਲੋਕੇਸ਼ਨ WhatsApp ਨੰਬਰ 96461-06836 ਤੇ ਭੇਜ ਦਿਉ , ਇਸ ਤੋਂ ਇਲਾਵਾ ਤੁਸੀਂ ਇਹ ਸੂਚਨਾ PSPCL ਦੇ ਕੰਟਰੋਲ ਰੂਮ 96461-06835,96461-06836 ਤੇ 1912 ਨੰਬਰ ਤੇ ਕਾਲ ਕਰਕੇ ਵੀ ਦੇ ਸਕਦੇ ਹੋ , ਕਿਰਪਾ ਕਰਕੇ ਇਹ ਜਾਣਕਾਰੀ ਹਰ ਕਿਸਾਨ , ਹਰ ਪਿੰਡ ਤੇ ਹਰ ਪੰਜਾਬੀ ਤੱਕ ਪਹੁੰਚਾ ਦਿਉ ਤਾਂਕਿ ਕਿਸਾਨਾਂ ਦੀ 6 ਮਹੀਨੇ ਦੀ ਮਿਹਨਤ ਨਾਲ ਤਿਆਰ ਕੀਤੀ ਫ਼ਸਲ ਅੱਗ ਕਾਰਨ ਬਰਬਾਦ ਹੋਣ ਤੋਂ ਬਚਾਈ ਜਾ ਸਕੇ 🙏🙏

Leave a Reply

Your email address will not be published. Required fields are marked *