ਇਸ ਮੋਕੇ ਵਿਧਾਇਕਾ ਨੀਨਾ ਮਿੱਤਲ ਦੇ ਪਤੀ ਅੱਜੇ ਮਿੱਤਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਝੰਡੇ ਦੀ ਰਸਮ ਨੂੰ ਅੱਦਾ ਕੀਤਾ…
ਅੱਜ ਮਿੱਤੀ 23 ਜੁਲਾਈ 2025 ਨਗਰ ਕੌਂਸਲ ਰਾਜਪੁਰਾ ਭਾਰਤੀਯ ਮਜਦੂਰ ਸੰਘ ਦੇ ਪ੍ਰਧਾਨ ਜਸਵੀਰ ਕੁਮਾਰ ਨਾਹਰ ਜੀ ਦੀ ਅਗਵਾਈ ਹੇਠ ਸੈਂਕੜੇ ਕਰਮਚਾਰੀਆਂ ਸਮੇਤ ਵੱਖ ਵੱਖ ਯੂਨੀਅਨ ਦੇ ਸੰਗਠਨਾਂ ਦੇ ਮੇਂਬਰ ਦੀ ਹਾਜ਼ਰੀ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 70ਵੀ ਬਾਰ ਭਾਰਤੀਯ ਮਜਦੂਰ ਸੰਘ ਦੇ ਝੰਡੇ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਵਿਸ਼ੇਸ਼ ਤੋਰ ਤੇ ਵਿਧਾਇਕਾ ਨੀਨਾ ਮਿੱਤਲ ਜੀ ਦੇ ਪਤੀ ਸ਼੍ਰੀ ਅਜੈ ਮਿੱਤਲ ਜੀ, ਰਾਜੇਸ਼ ਕੁਮਾਰ ਇੰਸਾਂ ਵਾਈਸ ਪ੍ਰਧਾਨ ਅਜੈ ਚੌਧਰੀ ਜੀ ਨੇ ਵਿਸ਼ੇਸ ਤੋਰ ਤੇ ਸ਼ਿਰਕਤ ਕੀਤੀ। ਇਸ ਖੁਸ਼ੀ ਮੌਕੇ ਲੱਡੂ ਵੰਡੇ ਗਏ। ਇਸ ਮੌਕੇ ਮਿੱਤਲ ਸਾਹਿਬ ਜੀ ਨੇ ਕਰਮਚਾਰੀਆਂ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ ਪ੍ਰਧਾਨ ਸੁਖਜਿੰਦਰ ਸੁੱਖੀ ਤਹਿਸੀਲ ਪ੍ਰਧਾਨ ਅਸ਼ੋਕ ਧਮੋਲੀ ਦਫਤਰੀ ਸਟਾਫ ਦੇ ਪ੍ਰਧਾਨ ਅਨੀਲ ਜੀ ਰਾਜ ਕੁਮਾਰ ਤਰਸੇਮ ਲਾਲ ਅਜੇ ਬੈਸ ਪ੍ਰੇਮ ਕੁਮਾਰ ਸੀਵਰੇਜ ਬੋਰਡ ਦੇ ਪ੍ਰਧਾਨ ਨਰੇਸ਼ ਕੁਮਾਰ,ਸੋਨੂ ਬਨਵਾੜੀ ਜੋਨੀ ਮਗਤ ਰਾਮ ਸੁੱਖਵਿੰਦਰ ਕਾਕਾ,ਸੁਰਿੰਦਰ ਸਿੰਘ,ਰਮੇਸ਼ ਕੁਮਾਰ, ਜ਼ੋਰਾ ਸਿੰਘ ਪਾਲ ਸਿੰਘ, ਤੇਜਪਾਲ ਸਿੰਘ,ਗੁਰਮੀਤ ਸਿੰਘ,ਸੰਜੀਵ ਕੁਮਾਰ ਵੈਦ, ਯੋਗੇਸ਼ ਸੈਣੀ,ਲੰਬਰਦਾਰ, ਜਤਿੰਦਰ ਕੁਮਾਰ,ਆਦਿ ਮੇਂਬਰ ਵਲੋਂ ਵੀ ਆਪਣੀ ਹਾਜ਼ਰੀ ਲਗਵਾਈ ਗਈ