👉ਸਰਕਾਰੀ ਹਸਪਤਾਲ ਵਿੱਖੇ ਮਨਾਇਆ ਗਿਆ ਨੈਸ਼ਨਲ ਡਾਕਟਰ ਡੇ

ਅੱਜ ਰਾਜਪੁਰਾ ਦੇ ਏਪੀ ਜੈਨ ਹਸਪਤਾਲ ਵਿੱਚ ਐਸਐਮਓ ਮੈਡਮ ਸੋਨੀਆ ਜੰਗਵਾਲ ਦੀ ਅਗਵਾਈ ਹੇਠ ਨੈਸ਼ਨਲ ਡਾਕਟਰ ਤੇ ਮਨਾਇਆ ਗਿਆ ਅੱਜ ਦੇ ਦਿਨ ਕੁਝ ਇੰਟਰਸਿਪ ਡਾਕਟਰਸ ਨੇ ਇੱਥੇ ਜੁਆਇਨ ਕੀਤਾ ਤੇ ਉਹਨਾਂ ਨੇ ਐਸ ਐਮਓ ਮੈਡਮ ਨੂੰ ਗੁਲਦਸਤੇ ਦੇ ਕੇ ਉਹਨਾਂ ਨੂੰ ਡਾਕਟਰ ਡੇ ਦੀ ਵਧਾਈ ਦਿੱਤੀ ੀ ਇਸ ਮੌਕੇ ਤੇ ਐਸਐਮਓ ਮੈਡਮ ਸੋਨੀਆ ਜੰਗਵਾਲ ਨੇ ਆਏ ਹੋਏ ਨਵੇਂ ਡਾਕਟਰਸ ਨੂੰ ਟਿਪਸ ਦਿੱਤੇ ਤਾਂ ਕਿ ਆਪਣੇ ਐਕਸਪੀਰੀਅਂਸ ਦੇ ਨਾਲ ਉਹ ਅੱਗੇ ਵਧਣ ਤੇ ਜਨਤਾ ਤੇ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਣ
ਵਾਈਟ ਅਤੇ ਸ਼ਾਰਟਸ ਐਸਐਮਓ ਮੈਡਮ ਸੋਨੀਆ ਜੰਗਵਾਲ

Leave a Reply

Your email address will not be published. Required fields are marked *