ਦੇਖੋ ਯੂਪੀ ਦੇ ਅੰਬੇਦਕਰ ਨਗਰ ਵਿੱਚ ਦੋ ਭਰਾਵਾਂ ਨੇ ਜੁਗਾੜ ਦੀ ਵਰਤੋਂ ਕਰਕੇ ਇੱਕ ਕਾਰ ਨੂੰ ਹੈਲੀਕਾਪਟਰ ਵਿੱਚ ਕੀਤਾ ਤਬਦੀਲ…?

ਪੱਤਰਕਾਰ ਹਿਮਾਂਸ਼ੂ ਹੈਰੀ

ਜਦੋਂ ਉਹ ਇਸ ਜੁਗਾੜੂ ਗੱਡੀ ਨੂੰ ਡੈਂਟਿੰਗ ਅਤੇ ਪੇਂਟਿੰਗ ਲਈ ਲੈਕੇ ਜਾ ਰਹੇ ਸਨ ਤਾਂ ਮੌਕੇ ਤੇ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਜੁਗਾੜੂ ਕਾਰ (ਹੈਲੀਕਾਪਟਰ) ਨੂੰ ਜ਼ਬਤ ਕਰ ਲਿਆ…?

Leave a Reply

Your email address will not be published. Required fields are marked *