ਪੰਚਾਇਤੀ ਚੋਣਾਂ ਦੀ ਨਾਮਜਦਗੀਆਂ ਨੂੰ ਲੈ ਕੇ ਕਾਂਗਰਸ,S.A.D, ਬੀਜੇਪੀ ਵਲੋਂ ਕਿਉ ਕੀਤੀ ਗਿਆ ਗੰਗਨ ਚੌਂਕ ਜਾਮ…?

ਨਾਮਜਦਗੀਆਂ ਫ਼ਾਰਮ ਰਦ ਕਰਨ ਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਧਰਨਾ ਦੇ ਕੀਤਾ ਆਪ ਸਰਕਾਰ ਖਿਲਾਫ ਪਿਟ ਸਿਆਪਾ

ਇਸ ਮੌਕੇ ਕਾਂਗਰਸ ਪਾਰਟੀ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਘਨੌਰ ਤੋਂ ਕਾਂਗਰਸ ਦੇ ਸਾਬਕਾ ਪੀ.ਐਸ.ਪੀ.ਐਲ ਡਾਇਰੈਕਟਰ ਗਗਨਦੀਪ ਸਿੰਘ ਜੌਲੀ ਭਾਜਪਾ ਤੋਂ ਜਿਲ੍ਹਾ ਪਟਿਆਲਾ ਦੇ ਮਹਾਂਮੰਤਰੀ
ਰੂਪਿੰਦਰ ਸਿੰਘ ਰੂਬੀ, ਸ਼੍ਰੋਮਣੀ ਅਕਾਲੀ ਦਲ ਤੋਂ ਸੁਰਜੀਤ ਸਿੰਘ ਗੜੀ ਨੇ ਆਪ ਸਰਕਾਰ ਤੇ ਕਿ ਲਾਏ ਦੋਸ਼ ਤੁਸੀ ਵੀ ਸੁਣੋ

Leave a Reply

Your email address will not be published. Required fields are marked *