ਲਾਇੰਸ ਕਲੱਬ ਰਾਜਪੁਰਾ ਦੀ 47 ਵੀ ਇੰਸਟਾਲੇਸ਼ਨ ਸੈਰੋਮਣੀ ਦਾ ਕੀਤਾ ਗਿਆ ਆਯੋਜਨ

47th Installation Ceremony of Lions Club Rajpura organized

ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ ਅਜੇ ਚੌਧਰੀ ਨੂੰ ਲਾਇੰਸ ਕਲੱਬ ਰਾਜਪੁਰਾ ਦਾ ਤੀਜੀ ਵਾਰ ਅਤੇ ਚਾਰੂ ਚੌਧਰੀ ਨੂੰ ਲਾਇੰਸ ਪਰਲ ਦਾ ਪ੍ਰੈਜੀਡੈਂਟ ਕੀਤਾ ਗਿਆ ਨਿਯੁਕਤ

Constituency MLA Madam Neena Mittal specially attended Ajay Chaudhary was appointed as the President of Lions Club Rajpura for the third time and Charu Chaudhary was appointed as the President of Lions Pearl.

ਰਾਜਪੁਰਾ,21 ਦਸੰਬਰ (ਐਚ.ਐਚ.ਸੇਤੀਆ):ਲਾਇੰਸ ਕਲੱਬ ਰਾਜਪੁਰਾ ਵੱਲੋਂ ਆਪਣੀ 47ਵੀਂ ਇੰਸਟਾਲੇਸ਼ਨ ਸਿਰੋਮਨੀ ਦਾ ਆਯੋਜਨ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਕੀਤਾ ਗਿਆ ਜਿਸ ਵਿੱਚ ਤੀਜੀ ਵਾਰੀ ਅਜੇ ਚੌਧਰੀ ਨੂੰ ਲਾਇੰਸ ਕਲੱਬ ਦਾ ਪ੍ਰਧਾਨ ਅਤੇ ਲਾਈਨਸ ਪਰਲ ਵਿੱਚ ਮੈਡਮ ਚਾਰੂ ਚੌਧਰੀ ਨੂੰ ਪ੍ਰਧਾਨ ਵਜੋਂ ਨਿਯੁਕਤ ਕੀਤਾ ਕਰ ਉਹਨਾਂ ਦੀ ਟੀਮ ਨੂੰ ਇੰਸਟਾਲ ਕਿਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਅਤੇ ਲਾਇੰਸ ਕਲੱਬ ਦੇ ਕੰਮਾਂ ਦੀ ਸ਼ਲਾਗਾ ਕਰਦੇ ਹੋਏ ਇਸ ਕਲੱਬ ਵੱਲੋਂ ਬਣਾਏ ਜਾ ਰਹੇ ਸਵਿਮਿੰਗ ਪੁਲ ਸਕੂਲ ਬਾਰੇ ਕਿਹਾ ਕਿ ਸ਼ਹਿਰ ਦਾ ਇਹ ਪਹਿਲਾ ਸਵਿਮਿੰਗ ਪੁਲ ਸਕੂਲ ਲਾਇੰਸ ਕਲੱਬ ਤੇ ਪ੍ਰਧਾਨ ਅਜੇ ਚੌਧਰੀ ਦੀ ਅਗਵਾਈ ਵਿੱਚ ਬਣੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਹਮੇਸ਼ਾ ਹੀ ਅਜੇ ਚੌਧਰੀ ਦੇ ਇਸ ਕੰਮ ਦੀ ਚਰਚਾ ਹੋਵੇਗੀ। ਇਸ ਮੌਕੇ ਦੌਰਾਨ ਲਾਇੰਸ ਕਲੱਬ ਦੇ ਪਰਿਵਾਰ ਵਿੱਚ ਹੋਰ ਮੈਂਬਰਾਂ ਨੇ ਵੀ ਜੁਆਇਨ ਕੀਤਾ ਤੇ ਲਾਇੰਸ ਪਰਲ ਕਲੱਬ ਜੋ ਕਿ ਔਰਤਾਂ ਦਾ ਕਲਬ ਹੈ ਜਿਸ ਵਿੱਚ ਮੈਂਬਰਾਂ ਦਾ ਵਾਧਾ ਕਰਦਿਆਂ ਹੋਇਆਂ ਆਣ ਵਾਲੇ ਅਲਾਇੰਸ ਕਲੱਬ ਦੇ ਪ੍ਰੋਜੈਕਟਾਂ ਬਾਰੇ ਸਾਰੇ ਮੈਂਬਰਾਂ ਨੂੰ ਜਾਣੂ ਕਰਵਾਇਆ।

Rajpura, December 21 (H.H.Setia): Lions Club Rajpura organized its 47th installation ceremony in a very grand manner, in which Ajay Chaudhary was appointed as the President of Lions Club for the third time and Madam Charu Chaudhary as the President of Lions Pearl and their team was installed. On this occasion, the Constituency MLA Madam Neena Mittal specially attended and praised the work of Lions Club and said about the swimming pool school being built by this club that this first swimming pool school of the city will be built under the leadership of Lions Club and President Ajay Chaudhary and in the coming time, this work of Ajay Chaudhary will always be discussed. During this occasion, other members also joined the Lions Club family and Lions Pearl Club, which is a women’s club, informed all the members about the upcoming projects of the Alliance Club.

Leave a Reply

Your email address will not be published. Required fields are marked *