ਰਾਜਪੁਰਾ,25 ਮਾਰਚ ਪਤੱਰਕਾਰ ਹਿਮਾਂਸ਼ੂ ਹੈਰੀ
ਲਗਭਗ 20 ਵਾਹਨਾਂ ਦੇ ਕਟੇ ਗਏ ਚਲਾਨ ਤੇ ਕਈ ਵਾਹਨ ਕੀਤੇ ਗਏ ਬੋਂਡ…?
ਹੋਲੀ ਦੇ ਤਿਉਹਾਰ ਮੌਕੇ ਸ਼ਹਿਰ ਦਾ ਮਾਹੌਲ ਖ਼ਰਾਬ ਕਰ ਰਹੇ ਹੁਲੜਬਾਜ਼ਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਰਾਜਪੁਰਾ ਸਿਟੀ ਪੁਲਿਸ ਵਲੋ ਸ਼ਹਿਰ ਵਿੱਚ 5 ਅਲਗ ਅਲਗ ਥਾਵਾਂ ਤੇ ਨਾਕਾ ਬੰਦੀ ਕਰ ਕਤਰੀਬੰਨ 20 ਵਾਹਨਾਂ ਦੇ ਚਲਾਨ ਕਟੇ ਗਏ ਅਤੇ ਕਈ ਵਾਹਨ ਬੌਂਡ ਵੀ ਕਿਤੇ ਗਏ.