ਪਟਿਆਲਾ, 06 ਜੂਨ: ਪਟਿਆਲਾ ਤੋਂ ANI ਨਿਊਜ਼ ਦੇ ਪੱਤਰਕਾਰ ਅਵਿਨਾਸ਼ ਕੰਬੋਜ ਦੀ ਬੀਤੀ ਰਾਤ ਹਨ੍ਹੇਰੀ ਆਨ ਕਾਰਨ ਅਚਾਨਕ ਖੰਭਾ ਗਿਰਨ ਕਾਰਣ ਸਿਰ ਤੇ ਸਟ ਵਜਣ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ ।