ਪਟਿਆਲਾ ਪੁਲਿਸ ਦੀ ਨਸ਼ਿਆਂ ਖਿਲਾਫ ਵੱਡੀ ਕਾਰਵਾਈ 200 ਗ੍ਰਾਮ ਹੈਰੋਇਨ ਸਮੇਤ 1 ਵਿਅਕਤੀ ਗ੍ਰਿਫਤਾਰ, ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ

पटियाला पुलिस की ड्रग्स के खिलाफ बड़ी कार्रवाई, 200 ग्राम हेरोइन के साथ 1 व्यक्ति गिरफ्तार, NDPS एक्ट के तहत मामला दर्ज

Patiala Police takes major action against drugs, 1 person arrested with 200 grams of heroin, case registered under NDPS Act

ਰਾਜਪੁਰਾ, 25 ਜੁਲਾਈ (ਹਿਮਾਂਸ਼ੂ ਹੈਰੀ):ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਹੋਈ ਹੈ। ਐਸ.ਐਸ.ਪੀ ਪਟਿਆਲਾ ਵਰੁਣ ਸ਼ਰਮਾ ਆਈ.ਪੀ.ਐਸ, ਐਸ.ਪੀ ਵੈਭਵ ਚੋਪੜਾ ਆਈ.ਪੀ.ਐਸ ਅਤੇ ਡੀ.ਐਸ.ਪੀ ਸੁਖਅਮ੍ਰਿਤ ਸਿੰਘ ਰੂਪੜਾ ਦੀ ਅਗਵਾਈ ਹੇਠ ਸਬ-ਇੰਸਪੈਕਟਰ ਮਨਜੀਤ ਸਿੰਘ ਦੀ ਟੀਮ ਨੇ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਿਤੀ 24-07-2026 ਨੂੰ ਐਸ.ਆਈ ਸੁਮੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਦੇਵਾਸ ਵਿਖੇ ਮੋਬਾਈਲ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਚੈਕਿੰਗ ਕਰਦੇ ਸਮੇਂ ਮਿੰਟਗਾ ਵਾਸੀ ਰਾਜਾ ਪੁੱਤਰ ਟਹਿਲਾ ਰਾਮ, ਵਾਸੀ ਰੋਜਨ ਕਲੋਨੀ, ਦੇਵਾ ਬਸਤੀ, ਨੇੜੇ ਕੋਲਡ ਸਟੋਰ, ਰਾਜਪੁਰਾ ਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਸ ਕੋਲੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੋਸ਼ੀ ਖਿਲਾਫ ਥਾਣਾ ਸਿਟੀ ਰਾਜਪੁਰਾ ਵਿਖੇ ਮੁਕੱਦਮਾ ਨੰਬਰ 188 ਮਿਤੀ 24-07-2026 ਅ/ਧ 21/61/85 ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗ੍ਰਿਫਤਾਰ ਦੋਸ਼ੀ ਦੀ ਪਹਿਚਾਣ ਰਾਜਾ ਪੁੱਤਰ ਟਹਿਲਾ ਰਾਮ ਵਾਸੀ ਰੋਜਨ ਕਲੋਨੀ, ਦੇਵਾ ਬਸਤੀ, ਨੇੜੇ ਕੋਲਡ ਸਟੋਰ ਵਜੋਂ ਹੋਈ ਹੈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।

राजपुरा, 25 जुलाई (हिमांशु हैरी): ड्रग्स को खत्म करने के लिए चलाए जा रहे अभियान में पटियाला पुलिस को बड़ी कामयाबी मिली है। SSP पटियाला वरुण शर्मा IPS, SP वैभव चोपड़ा IPS और DSP सुख अमृत सिंह रूपरा की लीडरशिप में सब-इंस्पेक्टर मंजीत सिंह की टीम ने एक ड्रग तस्कर को गिरफ्तार किया है। पुलिस से मिली जानकारी के मुताबिक, 24-07-2026 को SI सुमित सिंह समेत पुलिस पार्टी ने देवास में मोबाइल नाकाबंदी की हुई थी। इस दौरान चेकिंग के दौरान राजपुरा के कोल्ड स्टोर के पास रोजन कॉलोनी देवा बस्ती के रहने वाले राजा, बेटे टहला राम, निवासी मिंटगा को शक के आधार पर गिरफ्तार किया गया। तलाशी के दौरान उसके पास से 200 ग्राम हेरोइन बरामद हुई। पुलिस ने आरोपी के खिलाफ थाना सिटी राजपुरा में NDPS एक्ट की धारा 21/61/85 के तहत केस नंबर 188 तारीख 24-07-2026 के तहत केस दर्ज कर आगे की कार्रवाई शुरू कर दी है। गिरफ्तार आरोपी की पहचान राजा, पुत्र टहला राम निवासी रोजन कॉलोनी, देवा बस्ती, कोल्ड स्टोर के पास के रूप में हुई है। इस मौके पर पुलिस अधिकारियों ने कहा कि जिले को नशा मुक्त बनाने के लिए इस तरह के ऑपरेशन लगातार जारी रहेंगे और नशा तस्करों को किसी भी हालत में बख्शा नहीं जाएगा।

Rajpura, July 25 (Himanshu Harry): Patiala Police has achieved great success in the campaign being run to eradicate drugs. A team of Sub-Inspector Manjit Singh led by SSP Patiala Varun Sharma IPS, SP Vaibhav Chopra IPS and DSP Sukh Amrit Singh Rupra has arrested a drug smuggler. According to information received from the police, on 24-07-2026, a mobile blockade was carried out at Dewas by a police party including SI Sumit Singh. During this, while checking, Raja, son of Tehla Ram, a resident of Mintaga, resident of Rojan Colony, Dewa Basti, near Cold Store, Rajpura, was arrested on suspicion. During the search, 200 grams of heroin was recovered from him. The police have registered a case against the accused at Police Station City Rajpura under Section 21/61/85 of the NDPS Act under Case No. 188 dated 24-07-2026 and have started further proceedings. The arrested accused has been identified as Raja, son of Tehla Ram, resident of Rojan Colony, Dewa Basti, near Cold Store. On this occasion, the police officials said that such operations will continue continuously to make the district drug free and drug smugglers will not be spared under any circumstances.

Leave a Reply

Your email address will not be published. Required fields are marked *