
ਫਤਿਹਗੜ ਸਾਹਿਬ, 24 ਮਈ ਨਾਕਾਬੰਦੀ ਦੌਰਾਨ ਇਕ ਟਰੱਕ ‘ਚ 1000 ਕਿੱਲੋ ਭੁੱਕੀ ਸਮੇਤ ਇਕ ਨਸ਼ਾ ਤਸਕਰ ਨੂੰ ਕੀਤਾ ਕਾਬੂ ਝਾਰਖੰਡ ਤੋਂ ਲੈਕੇ ਆ ਰਿਹਾ ਸੀ ਨਸ਼ੇ ਦੀ ਖੇਂਪAchieving a major success against drug smuggling, Sri Fatehgarh Sahib Police (PS Khedi Naudh Singh) arrested a drug peddler & recovered 1000 Kg #PoppyHusk from a truck during nakabandi near Raipur Majri.During investigation it is revealed that the consignment was brought from #Jharkhand