ਰਾਜਪੁਰਾ ਵਿੱਚ ਫਿਰ ਮਚਾਇਆ ਚੋਰਾਂ ਨੇ ਆਤੰਕ…?
ਬੀਤੀ ਰਾਤ ਮਹਾਂਵੀਰ ਮੰਦਿਰ ਦੇ ਸਾਮ੍ਹਣੇ ਬਤਰਾ ਕਰਿਆਨਾ ਸਟੋਰ ਦੇ ਮਾਲਕ ਦੀ ਗੋਲਡ ਦੀ ਚੈਨ 2 ਮੋਟਰਸਾਇਕਲ ਸਵਾਰ ਖੋ ਕੇ ਭੇਜ ਗਏ। ਜਿਨਾ ਵਿਚੋ ਇਕ ਵਿਅਕਤੀ ਨੇ ਹੈਲਮੇਟ ਪਾਇਆ ਹੋਇਆ ਸੀ ਇਸ ਵਾਰਦਾਤ ਤੋਂ ਬਾਅਦ ਹੁਣ ਰਾਜਪੁਰਾ ਦੇ ਦੁਕਾਨਦਾਰ ਆਤੰਕ ਦੇ ਮਹੋਲ ਵਿੱਚ ਹਨ ਪੁਲਿਸ ਸੁਸਤ ਤੇ ਚੋਰ ਚੁਸਤ ਨਜਰ ਆ ਰਹੇ ਹਨ ਪੀੜਿਤ ਦੁਕਾਨਦਾਰ ਵੱਲੋਂ ਪਰਸ਼ਾਸ਼ਨ ਤੋਂ ਇਨਸਾਫ ਦੀ ਮੰਗ ਕੀਤੀ ਜਾਂ ਰਹੀ ਹੁਣ ਦੇਖਣਾ ਇਹ ਹੋਵੇਗਾ ਕੀ ਪੀੜਿਤ ਦੁਕਾਨਦਾਰ ਨੂ ਕੱਦ ਤਕ ਇਨਸਾਫ ਮਿਲੇਗਾ ਜੇਕਰ ਰਾਜਪੁਰਾ ਵਿੱਚ ਇਸਤਰਾਂ ਦਾ ਮਹੋਲ ਬਣਿਆ ਰਿਹਾ ਤਾਂ ਦੁਕਾਨਦਾਰ ਕਿਸ ਤਰਾਂ ਆਪਣਾ ਵਪਾਰ ਕਰਨਗੇ….?