पंजाब व्यापार आयोग के वाइस चेयरमैन गुरप्रीत सिंह धमोली और DSP मनजीत सिंह SHO ने कपड़ा मार्केट के दुकानदारों से मुलाकात की।
Punjab Trade Commission Vice Chairman Gurpreet Singh Dhamoli and DSP Manjit Singh SHO met the shopkeepers of the cloth market.

राजपुरा, 22 जून (हिमांशु हैरी): पंजाब ट्रेड कमीशन की एक मीटिंग क्लॉथ मार्केट में सतविंदर सिंह मुंजाल की लीडरशिप में हुई। जिसमें पंजाब ट्रेड कमीशन के वाइस चेयरमैन गुरप्रीत सिंह धमोली और हल्का चेयरमैन टिंकू बंसल ने पुलिस एडमिनिस्ट्रेशन के बड़े अधिकारियों DSP राजपुरा मनजीत सिंह और SHO गुरसेवक सिंह के साथ क्लॉथ मार्केट के दुकानदारों के साथ पुलिस ट्रेड मीटिंग की। इस मौके पर दुकानदारों ने उन्हें अपनी परेशानियां बताईं। जिसमें मुख्य मांग PCR की नाइट पेट्रोलिंग बढ़ाने और म्युनिसिपल काउंसिल की तरफ से मार्केट में कैमरे लगवाने की थी। इस मौके पर DSP राजपुरा ने PCR इंचार्ज को पेट्रोलिंग बढ़ाने के निर्देश दिए और पंजाब ट्रेड कमीशन के वाइस चेयरमैन गुरप्रीत सिंह धमोली ने कहा कि कैमरे और दूसरे काम जल्द ही करवा दिए जाएंगे। इस मौके पर गुरप्रीत सिंह धमोली ने कहा कि माननीय मुख्यमंत्री भगवंत मान जी की लीडरशिप में पंजाब ट्रेड कमीशन खुद छोटे से छोटे दुकानदार की हर परेशानी सुन रहा है और उसका हल करवा रहा है। इस मौके पर पंजाब व्यापार आयोग के हलका सदस्य मुकेश गुप्ता, कीरत सिंह सेहरा, ब्लॉक समिति सदस्य और किसान विंग के हलका इंचार्ज जसपाल सिंह पिलखनी, मार्केट के दुकानदार कुलविंदर सिंह, सेठी टेलर, सतपाल, सरबजीत सिंह अनेजा, मनोज कुमार, दमन सिंह और बड़ी संख्या में दुकानदार मौजूद थे।
ਰਾਜਪੁਰਾ,22 ਜੂਨ(ਹਿਮਾਂਸ਼ੂ ਹੈਰੀ):ਪੰਜਾਬ ਟ੍ਰੇਡ ਕਮਿਸ਼ਨ ਦੀ ਇਕ ਮੀਟਿੰਗ ਕੱਪੜਾ ਮਾਰਕੀਟ ਵਿੱਚ ਸਤਵਿੰਦਰ ਸਿੰਘ ਮੁੰਜਾਲ ਦੀ ਅਗਵਾਈ ਹੇਠ ਹੋਈ। ਜਿਸ ਵਿਚ ਪੰਜਾਬ ਟ੍ਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਅਤੇ ਹਲਕਾ ਚੇਅਰਮੈਨ ਟਿੰਕੂ ਬਾਂਸਲ ਨੇ ਕਪੜਾ ਮਾਰਕੀਟ ਦੇ ਦੁਕਾਨਦਾਰਾਂ ਨਾਲ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਡੀ.ਐਸ.ਪੀ ਰਾਜਪੁਰਾ ਮਨਜੀਤ ਸਿੰਘ ਅਤੇ ਐਸ.ਐਚ.ਓ ਗੁਰਸੇਵਕ ਸਿੰਘ ਨਾਲ ਪੁਲਿਸ ਵਪਾਰਕ ਮਿਲਣੀ ਕਰਵਾਈ ਇਸ ਮੌਕੇ ਤੇ ਦੁਕਾਨਦਾਰ ਵੀਰਾਂ ਵੱਲੋਂ ਆਪਣੀਆਂ ਸਮੱਸਿਆ ਉਹਨਾਂ ਨੂੰ ਦੱਸੀਆ ਗਈਆ। ਜਿਸ ਵਿਚ ਮੁੱਖ ਤੌਰ ਤੇ ਪੀ.ਸੀ.ਆਰ ਦੀ ਰਾਤ ਵੇਲੇ ਗਸ਼ਤ ਵਧਾਉਣ ਅਤੇ ਨਗਰ ਕੌਂਸਲ ਵਲੋਂ ਮਾਰਕੀਟ ਵਿੱਚ ਕੈਮਰੇ ਲਗਾਉਣ ਦੀ ਮੰਗ ਰੱਖੀ ਗਈ। ਇਸ ਮੌਕੇ ਡੀ.ਐਸ.ਪੀ ਰਾਜਪੁਰਾ ਨੇ ਪੀ.ਸੀ.ਆਰ ਇੰਚਾਰਜ ਨੂੰ ਗਸ਼ਤ ਵਧਾਉਣ ਦੀ ਹਦਾਇਤ ਜਾਰੀ ਕੀਤੀ ਅਤੇ ਪੰਜਾਬ ਟ੍ਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਕੈਮਰੇ ਅਤੇ ਹੋਰ ਜੋ ਵੀ ਕੰਮ ਹਨ ਉਹ ਜਲਦ ਕਰਵਾ ਦਿੱਤੇ ਜਾਣਗੇ । ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਟ੍ਰੇਡ ਕਮਿਸ਼ਨ ਖੁਦ ਆਪ ਜੇ ਛੋਟੇ ਤੋਂ ਛੋਟੇ ਦੁਕਾਨਦਾਰ ਦੀ ਹਰ ਤਰਾਂ ਦੀ ਸਮੱਸਿਆ ਸੁਣ ਕੇ ਹੱਲ ਕਰਵਾ ਰਿਹਾ ਹੈ ।ਇਸ ਮੌਕੇ ਪੰਜਾਬ ਟਰੇਡ ਕਮਿਸ਼ਨ ਹਲਕਾ ਮੈਂਬਰ ਮੁਕੇਸ਼ ਗੁਪਤਾ, ਕੀਰਤ ਸਿੰਘ ਸੇਹਰਾ,ਬਲਾਕ ਸੰਮਤੀ ਮੈਂਬਰ ਅਤੇ ਕਿਸਾਨ ਵਿੰਗ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਪਿਲਖਣੀ ,ਮਾਰਕੀਟ ਦੇ ਦੁਕਾਨਦਾਰ ਕੁਲਵਿੰਦਰ ਸਿੰਘ, ਸੇਠੀ ਟੇਲਰ, ਸਤਪਾਲ, ਸਰਬਜੀਤ ਸਿੰਘ ਅਨੇਜਾ,ਮਨੋਜ ਕੁਮਾਰ, ਦਮਨ ਸਿੰਘ ਤੇ ਵੱਡੀ ਗਿਣਤੀ ਦੁਕਾਨਦਾਰ ਹਾਜ਼ਰ ਸਨ।
Rajpura, June 22 (Himanshu Harry): A meeting of the Punjab Trade Commission was held in the Cloth Market under the leadership of Satwinder Singh Munjal. In which Punjab Trade Commission Vice Chairman Gurpreet Singh Dhamoli and Halka Chairman Tinku Bansal organized a police trade meeting with the shopkeepers of the Cloth Market along with DSP Rajpura Manjit Singh and SHO Gursewak Singh, high officials of the police administration. On this occasion, the shopkeepers told them about their problems. In which the main demand was to increase the night patrolling of the PCR and to install cameras in the market by the Municipal Council. On this occasion, DSP Rajpura issued instructions to the PCR in-charge to increase the patrolling and Punjab Trade Commission Vice Chairman Gurpreet Singh Dhamoli said that the cameras and other works will be done soon. On this occasion, Gurpreet Singh Dhamoli said that under the leadership of Honorable Chief Minister Bhagwant Mann Ji, the Punjab Trade Commission itself is listening to every problem of the smallest shopkeeper and getting it resolved. On this occasion, Punjab Trade Commission constituency member Mukesh Gupta, Kirat Singh Sehra, Block Samiti member and constituency in-charge of the farmers wing Jaspal Singh Pilkhani, market shopkeepers Kulwinder Singh, Sethi Taylor, Satpal, Sarabjit Singh Aneja, Manoj Kumar, Daman Singh and a large number of shopkeepers were present.