ਅਨਾਜ ਮੰਡੀ ‘ਚ ਕਣਕ ਦੀ ਤੋਲ ਨੂੰ ਲੈ ਕੇ ਛਿੜਿਆ ਵਿਵਾਦ ਚੇਅਰਮੈਨ ਅਤੇ ਪ੍ਰਧਾਨ ਹੋਏ ਆਮਨੋ ਸਾਹਮਣੇ

अनाज मंडी में गेहूं तौल को लेकर विवाद, आम आदमी पार्टी के चेयरमैन और अध्यक्ष की मुलाकात

Controversy breaks out over wheat weighing in grain market, Aam Aadmi Party chairman and president meet

ਮਾਰਕੀਟ ਕਮੇਟੀ ਦਫਤਰ ਦੇ ਵਿੱਚ ਆੜਤੀਆਂ ਵੱਲੋਂ ਦਿੱਤੇ ਧਰਨੇ ਤੇ ਬੋਲੇ ਚੇਅਰਮੈਨ ਦੀਪਕ ਸੂਦ,ਮੇਰੇ ਖਿਲਾਫ਼ ਲਾਇਆ ਧਰਨਾ ਤੇ ਕੀਤੀ ਨਾਅਰੇਬਾਜ਼ੀ ਸਿਆਸਤ ਤੋਂ ਪ੍ਰੇਰਿਤ: ਦੀਪਕ ਸੂਦ

Chairman Deepak Sood spoke on the protest by the aarthis in the market committee office, the protest and sloganeering against me were motivated by politics: Deepak Sood

ਰਾਜਪੁਰਾ, 23 (ਹਿਮਾਂਸ਼ੂ ਹੈਰੀ): ਅਪ੍ਰੈਲ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਖ਼ਿਲਾਫ਼ ਆੜਤੀਆਂ ਵੱਲੋਂ ਧਰਨਾ ਦਿੱਤਾ ਗਿਆ ਅਤੇ “ਦੀਪਕ ਸੂਦ ਮੁਰਦਾਬਾਦ” ਦੇ ਨਾਰੇ ਲਗਾਏ ਗਏ। ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਵੈਦਵਾਨ ਨੇ ਦੱਸਿਆ ਕਿ ਚੇਅਰਮੈਨ ਵੱਲੋਂ ਆੜਤੀਆਂ ਨਾਲ ਮਾੜਾ ਵਿਹਾਰ ਕੀਤਾ ਗਿਆ ਅਤੇ ਚੈਕਿੰਗ ਦੌਰਾਨ ਉਨ੍ਹਾਂ ਨੂੰ ਚੋਰ ਤੱਕ ਕਿਹਾ ਗਿਆ। ਆੜਤੀਆਂ ਨੇ ਇਸ ਨੂੰ ਅਸਹਿਣਸ਼ੀਲ ਕਰਾਰ ਦਿੰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕੋਲੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਦੀਪਕ ਸੂਦ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।

ਦੀਪਕ ਸੂਦ:ਆੜਤੀ ਐਸੋਸੀਏਸ਼ਨ ਵੱਲੋਂ ਮੇਰੇ ਦਫ਼ਤਰ ਦੇ ਬਾਹਰ ਮੇਰੇ ਖਿਲਾਫ ਮੁਜ਼ਾਹਰਾ ਕਰਕੇ ਦੋ ਨਾਅਰੇਬਾਜ਼ੀ ਕੀਤੀ ਗਈਹੈ,ਇਹ ਸਭ ਕੁਝ ਇੱਕ ਸਿਆਸੀ ਪਰਿਵਾਰ ਦੀ ਸ਼ਹਿ ਤੇ ਕੀਤਾ ਗਿਆ ਹੈ”ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਨੇ ਅੱਜ ਆਪਣੇ ਦਫ਼ਤਰ ਦੇ ਬਾਹਰ ਉਨ੍ਹਾਂ ਦੇ ਖਿਲਾਫ ਆੜਤੀਆਂ ਵੱਲੋਂ ਕੀਤੀ ਗਈ ਨਾਅਰੇਬਾਜ਼ੀ ਸਬੰਧੀ ਧਿਆਨ ਜਾਰੀ ਕਰਦਿਆਂ ਕੀਤਾ। ਇਸ ਮੌਕੇ ਚੇਅਰਮੈਨ ਦੀਪਕ ਸੂਦ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਦੋ ਮਹੀਨੇ ਪਹਿਲਾਂ ਇੱਕ ਯੂ ਟਿਯੂਬਰ ਨਾਲ ਪੌਡਕਾਸਟ ਕੀਤਾ ਸੀ, ਜਿਸ ਨੂੰ ਆਧਾਰ ਬਣਾ ਕੇ ਆੜਤੀਆਂ ਵੱਲੋਂ ਅੱਜ ਉਨ੍ਹਾਂ ਦੇ ਖਿਲਾਫ਼ ਉਹਨਾਂ ਦੇ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮੰਡੀ ਵਿੱਚ ਕਿਸਾਨਾਂ ਦੀ ਕਣਕ ਵੱਧ ਤੋਲ ਕੇ ਉਹਨਾਂ ਨੂੰ ਆਰਥਿਕ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।ਜਿਸ ਕਾਰਨ ਉਹ ਅੱਜ ਸਵੇਰੇ ਮੰਡੀ ਵਿੱਚ ਗਏ ਤਾਂ ਕੱਟਿਆਂ ਵਿੱਚ ਵੱਧ ਤੋਲ ਪਾਇਆ ਗਿਆ। ਜਿਸ ਤੋਂ ਬਾਅਦ ਆੜਤੀਆਂ ਵੱਲੋਂ ਇੱਕ ਸਿਆਸੀ ਪਰਿਵਾਰ ਦੀ ਸ਼ਹਿ ਤੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਉਹਨਾਂ ਦੇ ਦਫ਼ਤਰ ਦੇ ਬਾਹਰ ਮੁਜ਼ਾਹਰਾ ਕਰਕੇ ਨਾਅਰੇਬਾਜ਼ੀ ਕੀਤੀ ਗਈ ਜੋ ਕਿ ਨਿਰੋਲ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਿਛਲੇ ਸਾਲ ਵੀ ਆੜਤੀ ਐਸੋਸੀਏਸ਼ਨ ਵੱਲੋਂ ਤੋਲ ਚੈੱਕ ਕਰਨ ਕਰਕੇ ਤੋਲ ਵੱਧ ਪਾਏ ਜਾਣ ਕਾਰਨ ਉਨ੍ਹਾਂ ਦੇ ਖਿਲਾਫ ਉਹਨਾਂ ਦੇ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ ਸੀ, ਜਿਸ ਕਾਰਨ ਉਹਨਾਂ ਨੇ ਮੌਜੂਦਾ ਪ੍ਰਧਾਨ ਦਾ ਲਾਇਸੈਂਸ ਵੀ ਰੱਦ ਕੀਤਾ ਸੀ ਅਤੇ ਹੁਣ ਮੌਜੂਦਾ ਪ੍ਰਧਾਨ ਇਸੇ ਰੰਜਿਸ਼ਬਾਜ਼ੀ ਦੇ ਕਾਰਨ ਇੱਕ ਸਿਆਸੀ ਪਰਿਵਾਰ ਦੀ ਸ਼ਹਿ ਤੇ ਉਨ੍ਹਾਂ ਦੇ ਖਿਲਾਫ ਗੋਂਦਾਂ ਗੁੰਦ ਰਿਹਾ,ਜੋ ਕਿ ਇੱਕੋ ਪਾਰਟੀ ਵਿੱਚ ਹੋਣ ਦੇ ਬਾਵਜੂਦ ਬਹੁਤ ਹੀ ਮਾੜੀ ਗੱਲ ਹੈ। ਉਨਾਂ ਕਿਹਾ ਕਿ ਉਹ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਵਿੱਚ ਸੀ, ਹਨ ਅਤੇ ਰਹਿਣਗੇ ਅਤੇ ਇਸੇ ਤਰ੍ਹਾਂ ਬਤੌਰ ਚੇਅਰਮੈਨ ਆਪਣੀ ਸਰਗਰਮੀ ਜਾਰੀ ਰੱਖਦੇ ਰਹਿਣਗੇ ਅਤੇ ਕਿਸੇ ਨੂੰ ਵੀ ਕਿਸਾਨਾਂ ਮਜ਼ਦੂਰਾਂ ਨਾਲ ਧੱਕਾ ਨਹੀਂ ਕਰਨ ਦੇਣਗੇ।

राजपुरा, 23 (हिमांशु हैरी): अप्रैल मार्केट कमेटी राजपुरा के चेयरमैन दीपक सूद का आढ़तियों ने विरोध किया और “दीपक सूद मुर्दाबाद” के नारे लगाए। आढ़ती एसोसिएशन के प्रेसिडेंट दविंदर वैदवान ने कहा कि चेयरमैन ने आढ़तियों के साथ बदतमीज़ी की और चेकिंग के दौरान उन्हें चोर भी कहा। आढ़तियों ने इसे बर्दाश्त के बाहर बताया है और पंजाब के मुख्यमंत्री भगवंत सिंह मान से तुरंत कार्रवाई की मांग की है। दूसरी ओर, दीपक सूद ने सभी आरोपों को बेबुनियाद बताया है।

दीपक सूद: आढ़ती एसोसिएशन ने मेरे ऑफिस के बाहर मेरे खिलाफ प्रोटेस्ट किया और दो नारे लगाए, यह सब एक पॉलिटिकल परिवार के उकसाने पर किया गया है” ये विचार मार्केट कमेटी राजपुरा के चेयरमैन दीपक सूद ने आज अपने ऑफिस के बाहर आढ़तियों द्वारा उनके खिलाफ लगाए गए नारों के बारे में एक बयान जारी करते हुए कहे। इस मौके पर चेयरमैन दीपक सूद ने अपने बयान में कहा कि उन्होंने दो महीने पहले एक यूट्यूबर के साथ एक पॉडकास्ट किया था, जिसके आधार पर आढ़तियों ने आज उनके ऑफिस के बाहर उनके खिलाफ नारे लगाए हैं। उन्होंने कहा कि उन्हें जानकारी मिली थी कि मंडी में किसानों का गेहूं ओवर-वेट किया जा रहा है, जिससे उन्हें फाइनेंशियल नुकसान हो रहा है। जिसके चलते वह आज सुबह मंडी गए तो गेहूं का वजन ओवर-वेट पाया गया। जिसके बाद आढ़तियों ने एक पॉलिटिकल परिवार के उकसाने पर आढ़ती एसोसिएशन के प्रेसिडेंट दविंदर सिंह बैदवान के नेतृत्व में उनके ऑफिस के बाहर प्रोटेस्ट किया और नारे लगाए, जो पूरी तरह से पॉलिटिकल रूप से मोटिवेटेड है। उन्होंने साफ किया कि पिछले साल भी उनके ऑफिस के बाहर उनके खिलाफ नारे लगाए गए थे क्योंकि वजन ओवर-वेट पाया गया था। तौल के समय आढ़ती एसोसिएशन ने ज़्यादा तौल की, जिस कारण उन्होंने मौजूदा प्रेसिडेंट का लाइसेंस भी कैंसिल कर दिया और अब मौजूदा प्रेसिडेंट इसी रंजिश के कारण एक राजनीतिक परिवार की शह पर उनके खिलाफ लड़ रहे हैं, जो एक ही पार्टी में होने के बावजूद बहुत बुरा है। उन्होंने कहा कि वह किसानों और मजदूरों के हक में थे, हैं और रहेंगे और चेयरमैन के तौर पर अपनी गतिविधियां इसी तरह जारी रखेंगे और किसी को भी किसानों और मजदूरों के साथ धक्का नहीं करने देंगे।

Rajpura, 23 (Himanshu Harry): April Market Committee Rajpura Chairman Deepak Sood was protested by the Aarthiys and slogans of “Deepak Sood Murdabad” were raised. Aarthiys Association President Davinder Vaidwan said that the chairman misbehaved with the Aarthiys and even called them thieves during checking. The Aarthiys have termed this as intolerable and have demanded immediate action from Punjab Chief Minister Bhagwant Singh Mann. On the other hand, Deepak Sood has termed all the allegations as baseless.

Deepak Sood: The Aarthi Association has protested against me outside my office and raised two slogans, all this has been done at the instigation of a political family” These views were expressed by Market Committee Rajpura Chairman Deepak Sood today while issuing a statement regarding the slogans raised against him by the Aarthi outside his office. On this occasion, Chairman Deepak Sood said in his statement that he had done a podcast with a YouTuber two months ago, based on which the Aarthi have raised slogans against him outside his office today. He said that he had received information that farmers’ wheat is being over-weighed in the mandi, causing them financial loss. Due to which he went to the mandi this morning, the weight of the wheat was found to be over-weighed. After which the Aarthi protested outside his office under the leadership of the President of the Aarthi Association, Davinder Singh Baidwan, at the instigation of a political family and raised slogans, which is purely politically motivated. He clarified that Last year also, slogans were raised against him outside his office due to the fact that the weight was found to be excessive by the Aarthi Association during the weighing check, due to which they also cancelled the license of the current president and now the current president is fighting against him due to this rivalry at the instigation of a political family, which is very bad despite being in the same party. He said that he was, is and will remain in favor of farmers and laborers and will continue his activities as chairman in the same way and will not allow anyone to push farmers and laborers.

Leave a Reply

Your email address will not be published. Required fields are marked *